Advertisement - Remove

despite - Example Sentences

Popularity:
Difficulty:
ਡਿਸ੍ਪਾਇਟ
This is despite the fact that India has little diamond or gold production.
ਇਹ ਇਨ੍ਹਾਂ ਤੱਥਾਂ ਦੇ ਬਾਵਜੂਦ ਹੈ ਕਿ ਭਾਰਤ ਵਿੱਚ ਹੀਰਿਆਂ ਅਤੇ ਸੋਨੇ ਦਾ ਉਤਪਾਦਨ ਘੱਟ ਹੈ।
In addition, despite adequate availability of stocks for consumption in the current season, hoarding and consequent profiteering is anticipated due to drop in production over previous year and hence further extension of stock limit would be needed.
ਇਸ ਤੋਂ ਇਲਾਵਾ ਮੌਜੂਦਾ ਸੀਜ਼ਨ ਵਿੱਚ ਖਪਤ ਲਈ ਸਟਾਕ ਦੀ ਢੁਕਵੀਂ ਉਪਲੱਬਧਤਾ ਦੇ ਬਾਵਜੂਦ ਪਿਛਲੇ ਸਾਲ ਦੇ ਉਤਪਾਦਨ ਵਿੱਚ ਗਿਰਾਵਟ ਕਾਰਨ ਜਮਾਂਖੋਰੀ ਅਤੇ ਮੁਨਾਫ਼ਾਖੋਰੀ ਦੀ ਸੰਭਾਵਨਾ ਹੈ ਅਤੇ ਇਸ ਲਈ ਸਟਾਕ ਵਧਾਉਣ ਦੀ ਲੋੜ ਹੋਏਗੀ।

The Prime Minister noted that India is the only major economy across the world, which is moving ahead strongly despite the global economic crisis.
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ ਭਾਰਤ ਇੱਕੋ-ਇੱਕ ਅਜਿਹੀ ਅਰਥਵਿਵਸਥਾ ਹੈ, ਜੋ ਵਿਸ਼ਵ ਆਰਥਿਕ ਸੰਕਟ ਦੇ ਬਾਵਜੂਦ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ।
Further west, we have redefined, in a short span of time, and despite uncertainty and conflict, our partnerships with Gulf and West Asia, including Saudi Arabia, U.A.E, Qatar and Iran.
ਪੱਛਮ ਵੱਲ, ਕੁਝ ਅਨਿਸ਼ਚਤਤਾ ਤੇ ਵਿਰੋਧ ਦੇ ਬਾਵਜੂਦ ਅਸੀਂ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਮੁੜ-ਪਰਿਭਾਸ਼ਿਤ ਕੀਤਾ ਹੈ, ਸਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ ਤੇ ਈਰਾਨ ਸਮੇਤ ਖਾੜੀ ਦੇਸ਼ਾਂ ਅਤੇ ਪੱਛਮੀ ਏਸ਼ੀਆ ਨਾਲ ਸਾਡੀਆਂ ਭਾਈਵਾਲੀਆਂ ਹਨ।
Advertisement - Remove
The Chinese Premier observed that India had maintained its growth momentum despite the slowdown.
ਚੀਨ ਦੇ ਪ੍ਰਧਾਨ ਮੰਤਰੀ ਨੇ ਦ੍ਰਿਸ਼ਟੀਗੋਚਰ ਕੀਤਾ ਕਿ ਭਾਰਤ ਨੇ ਆਰਥਿਕ ਮੰਦੀ ਦੇ ਬਾਵਜੂਦ ਵੀ ਆਪਣੀ ਵਾਧਾ ਦਰ ਬਣਾ ਕੇ ਰੱਖੀ ਹੋਈ ਹੈ।
And despite a slow-down in global trade, the balance of payments deficit has also decreased.
ਵਿਸ਼ਵ ਵਪਾਰ ਵਿੱਚ ਮੰਦੀ ਦੇ ਬਾਵਜੂਦ ਭੁਗਤਾਨ ਘਾਟੇ ਦਾ ਸੰਤੁਲਨ ਵੀ ਘੱਟ ਹੋਇਆ ਹੈ।
This decision has been taken in view of the continuous poor physical and financial performance of the company for more than 10 years despite financial assistance and other support provided by government, and low probability of its revival in the future.
ਇਸ ਸਹਿਮਤੀ ਪੱਤਰ ਦਾ ਉਦੇਸ਼ ਭਾਰਤ ਅਤੇ ਕੈਨੇਡਾ ਦਰਮਿਆਨ ਖੋਜ ਅਤੇ ਉਤਕ੍ਰਿਸ਼ਟਤਾ ਅਤੇ ਸਨਅਤੀ-ਅਕਾਦਮਿਕ ਸਹਿਯੋਗ ਉੱਤੇ ਕੇਂਦ੍ਰਿਤ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਹੈ, ਜੋ ਦੋਹਾਂ ਦੇਸ਼ਾਂ ਨੂੰ ਨਵੀਂ ਖੋਜ ਕਰਨ ਵਿੱਚ ਮਜ਼ਬੂਤੀ ਪ੍ਰਦਾਨ ਕਰੇਗਾ।
He complimented the people of the state for coming out to vote despite a fragile environment and said it shows their faith in democracy and the urge for the development of the state.
ਉਨ੍ਹਾਂ ਨੇ ਰਾਜ ਦੇ ਲੋਕਾਂ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਨਾਜ਼ੁਕ ਮਾਹੌਲ ਦੇ ਬਾਵਜੂਦ ਉਹ ਵੋਟ ਪਾਉਣ ਲਈ ਬਾਹਰ ਨਿਕਲੇ ਅਤੇ ਕਿਹਾ ਕਿ ਇਸ ਤੋਂ ਲੋਕਤੰਤਰ ਵਿੱਚ ਉਨ੍ਹਾਂ ਦਾ ਵਿਸ਼ਵਾਸ ਅਤੇ ਰਾਜ ਦੇ ਵਿਕਾਸ ਲਈ ਤਾਂਘ ਨਜ਼ਰ ਆਉਂਦੀ ਹੈ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading