Advertisement - Remove

despite - Example Sentences

Popularity:
Difficulty:
ਡਿਸ੍ਪਾਇਟ
The Lifeline Udan flights are being operated despite significant logistical challenges in road transportation of cargo to and from airports production bottlenecks and in the movement of aviation personnel.
ਲਾਈਫ਼ਲਾਈਨ ਉਡਾਨ ਫ਼ਲਾਈਟਾਂ; ਹਵਾਈ ਅੱਡਿਆਂ ਤੋਂ ਸਮਾਨ ਲਿਆਉਂਦੇਲਿਜਾਂਦੇ ਸਮੇਂ ਬਹੁਤ ਜ਼ਿਆਦਾ ਲੌਜਿਸਟੀਕਲ ਚੁਣੌਤੀਆਂ, ਉਤਪਾਦਨ ਦੇ ਰਾਹ ਵਿਚਲੇ ਅੜਿੱਕਿਆਂ ਤੇ ਹਵਾਈ ਅਮਲਿਆਂ ਦੇ ਆਉਣਜਾਣ ਵੇਲੇ ਦੀਆਂ ਔਕੜਾਂ ਦੇ ਬਾਵਜੂਦ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ।
Keeping this in view, the Government has decided to provide ex-gratia monetary compensation to all employees and labour of FCI who are working tirelessly despite the threat of infection due to Coronavirus COVID-19.
ਇਸ ਗੱਲ ਨੂੰ ਧਿਆਨ ’ਚ ਰੱਖਦਿਆਂ, ਸਰਕਾਰ ਨੇ ਐੱਫ਼ਸੀਆਈ ਦੇ ਉਨ੍ਹਾਂ ਸਾਰੇ ਕਰਮਚਾਰੀਆਂ ਤੇ ਮਜ਼ਦੂਰਾਂ ਨੂੰ ਜੀਵਨ ਬੀਮਾ ਕਵਰ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ, ਜੋ ਕੋਰੋਨਾਵਾਇਰਸ ਕੋਵਿਡ19 ਕਾਰਨ ਛੂਤ ਦੇ ਖ਼ਤਰੇ ਦੇ ਬਾਵਜੂਦ ਅਣਥੱਕ ਤਰੀਕੇ ਕੰਮ ਕਰ ਰਹੇ ਹਨ।
According to him, despite the flaws, the world has been going on in a smooth way since time immemorial and it will continue to do so.
ਉਨ੍ਹਾਂ ਅਨੁਸਾਰ, ਇਹ ਸੰਸਾਰ ਕਈ ਊਣਤਾਈਆਂ ਦੇ ਬਾਵਜੂਦ ਅਨੰਤਕਾਲ ਤੋਂ ਹੀ ਬਹੁਤ ਸੁਖਾਵੇਂ ਢੰਗ ਨਾਲ ਚਲਦਾ ਜਾ ਰਿਹਾ ਹੈ ਤੇ ਇੰਝ ਹੀ ਚੱਲਦਾ ਰਹੇਗਾ।
It has proved its mettle with the efficiency with which it has responded to the crisis situation despite the constraints that the country is facing.
ਇਸ ਨੇ ਆਪਣੀ ਕੁਸ਼ਲਤਾ ਨਾਲ ਆਪਣੀ ਹਿੰਮਤ ਨੂੰ ਸਾਬਤ ਕੀਤਾ ਹੈ ਜਿਸ ਨਾਲ ਇਸਨੇ ਦੇਸ਼ ਦੇ ਸਾਹਮਣੇ ਆਈਆਂ ਰੁਕਾਵਟਾਂ ਦੇ ਬਾਵਜੂਦ ਸੰਕਟ ਦੀ ਹਾਲਤ ਪ੍ਰਤੀ ਪ੍ਰਤੀਕ੍ਰਿਆ ਦਿੱਤੀ ਹੈ।
And for this, Smt. Sitharaman appreciated the concerted efforts of FCI, NAFED and States, giving pulses and grains in huge quantities, despite logistical challenges.
ਇਸ ਲਈ, ਸ਼੍ਰੀਮਤੀ ਸੀਤਾਰਮਣ ਨੇ ਲੌਜਿਸਟੀਕਲ ਚੁਣੌਤੀਆਂ ਦੇ ਬਾਵਜੂਦ ਦਾਲ਼ਾਂ ਤੇ ਅਨਾਜ ਭਾਰੀ ਮਾਤਰਾ ਵਿੱਚ ਦੇਣ ਲਈ ਐੱਫ਼ਸੀਆਈ, ਨੈਫ਼ੇਡ (NAFED) ਅਤੇ ਰਾਜਾਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ।
Advertisement - Remove
But despite that, we could not save the lives of about 80 people. We are all sad about it.
ਲੇਕਿਨ ਉਸ ਦੇ ਬਾਵਜੂਦ ਕਰੀਬ-ਕਰੀਬ 80 ਲੋਕਾਂ ਦਾ ਜੀਵਨ ਅਸੀਂ ਨਹੀਂ ਬਚਾ ਸਕੇ, ਇਸ ਦਾ ਸਾਨੂੰ ਸਾਰਿਆਂ ਨੂੰ ਦੁਖ ਹੈ।
Despite continuing glitches and operational inconsistencies, the state government has decided to continue with the Bev app for sale of liquor in the state officials instructed to fix the issues at the earliest.
ਕਾਰਜ ਕਰਨ ਵਿੱਚ ਮੁਸ਼ਕਿਲਾਂ ਦੇ ਬਾਵਜੂਦ ਰਾਜ ਸਰਕਾਰ ਨੇ ਰਾਜ ਵਿੱਚ ਸ਼ਰਾਬ ਦੀ ਵਿਕਰੀ ਨੂੰ ਬੀਵਕਿਊਐਪ ਨਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ, ਅਧਿਕਾਰੀਆਂ ਨੇ ਜਲਦੀ ਤੋਂ ਜਲਦੀ ਸਮੱਸਿਆ ਨੂੰ ਠੀਕ ਕਰਨ ਦੇ ਨਿਰਦੇਸ਼ ਦਿੱਤੇ ਹਨ।
About 72.22 lakh workers working in 3.67 lakh establishments will be benefited and would likely to continue on their payrolls despite disruptions.
3.67 ਲੱਖ ਪ੍ਰਤਿਸ਼ਠਾਨਾਂ ਵਿੱਚ ਕੰਮ ਕਰਨ ਵਾਲੇ ਲਗਭਗ 72.22 ਲੱਖ ਕਰਮਚਾਰੀਆਂ ਨੂੰ ਲਾਭ ਹੋਵੇਗਾ ਅਤੇ ਸੰਭਾਵਿਤ ਰੁਕਾਵਟਾਂ ਦੇ ਬਾਵਜੂਦ ਉਨ੍ਹਾਂ ਦੇ ਪੇਅਰੋਲ ਜਾਰੀ ਰਹਿਣਗੇ।
Despite the stringent restrictions during lockdown due to COVID19 NFL sale jumps by 71.
ਕੋਵਿਡ-19 ਦੇ ਕਾਰਨ ਲੌਕਡਾਊਨ ਦੀਆਂ ਸਖ਼ਤ ਪਾਬੰਦੀਆਂ ਦੇ ਬਾਵਜੂਦ ਐੱਨਐੱਫ਼ਐੱਲ ਦੀ ਵਿਕਰੀ ਵਿੱਚ 71 ਫ਼ੀਸਦੀ ਦਾ ਵਾਧਾ ਹੋਇਆ ਹੈ।
Despite my being in public life, for the ordinary citizen, the image of external affairs ministry was that of suited booted people meeting with big shots, travelling all over the world, that was the image of foreign ministry.
ਮੇਰੇ ਜਨਤਕ ਜੀਵਨ ਵਿੱਚ ਹੋਣ ਦੇ ਬਾਵਜੂਦ ਵੀ ਵਿਦੇਸ਼ ਮੰਤਰਾਲਾ ਮਤਲਬ ਕੋਟ ਪੈਂਟ-ਟਾਈ ਪਹਿਨਣਾ, ਵੱਡੇ ਵੱਡੇ ਲੋਕਾਂ ਨਾਲ ਹੱਥ ਮਿਲਾਉਣਾ, ਦੁਨੀਆ ਭਰ ਵਿੱਚ ਸਫਰ ਕਰਨਾ, ਆਮ ਨਾਗਰਿਕ ਲਈ ਵਿਦੇਸ਼ ਮੰਤਰਾਲੇ ਦੀ ਇਹੀ ਪਛਾਣ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading