Advertisement - Remove

despite - Example Sentences

Popularity:
Difficulty:
ਡਿਸ੍ਪਾਇਟ
The value of their services to the country is no less despite them being an unknown face.
ਉਹ ਅਣਜਾਣ ਚਿਹਰੇ ਹੋਣ ਦੇ ਬਾਵਜੂਦ ਵੀ, ਉਨ੍ਹਾਂ ਵੱਲੋਂ ਜੋ ਦੇਸ਼ ਨੂੰ ਮਿਲਦਾ ਹੈ, ਇਸ ਦਾ ਮੁੱਲ ਬਿਲਕੁਲ ਵੀ ਘੱਟ ਨਹੀਂ ਹੁੰਦਾ ਹੈ।
Despite higher area coverage, lower productivity of Cotton has resulted in reduced estimated production of 32.27 million bales (of 170 kg each) as compared to 33.09 million bales during 2016-17.
ਕਪਾਹ ਦੀ ਖੇਤੀ ਦਾ ਖੇਤਰ ਵਧਾਉਣ ਦੇ ਬਾਵਜੂਦ ਇਸ ਦੀ ਅੰਦਾਜਨ ਪੈਦਾਵਾਰ ਸਾਲ 2016-17 ਦੌਰਾਨ 33.09 ਮਿਲੀਅਨ ਗੱਠਾਂ ਦੇ ਮੁਕਾਬਲੇ 32.27 ਮਿਲੀਅਨ ਗੱਠਾਂ (ਹਰੇਕ 170 ਕਿਲੋ) ਹੈ।
When people have faith in a government, when honesty is reflected behind decisions then despite the difficulties the country supports them fully.
ਜਦੋਂ ਇੱਕ ਸਰਕਾਰ ਉੱਤੇ ਭਰੋਸਾ ਹੁੰਦਾ ਹੈ, ਨਿਯਮਾਂ ਦੇ ਪਿੱਛੇ ਇਮਾਨਦਾਰੀ ਨਜ਼ਰ ਆਉਂਦੀ ਹੈ ਤਾਂ ਦੇਸ਼ ਮੁਸ਼ਕਿਲਾਂ ਦੇ ਬਾਵਜੂਦ ਵੀ ਜੀਅ ਜਾਨ ਨਾਲ ਜੁੜ ਜਾਂਦਾ ਹੈ।
It has a variety of dialects, dressing styles, food habits and beliefs. Despite this diversity we have learnt from our traditions to be united for the country for its welfare.
ਬੋਲੀਆਂ ਅਨੇਕ ਹਨ, ਪਹਿਰਾਵਾ ਅਨੇਕ ਹੈ, ਖਾਣ-ਪੀਣ ਦੇ ਤਰੀਕੇ ਅਨੇਕ ਹਨ, ਮਾਨਤਾਵਾਂ ਭਿੰਨ ਹਨ, ਦ੍ਰਿੜ ਹਨ, ਉਸ ਦੇ ਬਾਵਜੂਦ ਵੀ ਦੇਸ਼ ਲਈ ਇੱਕ ਰਹਿਣਾ, ਦੇਸ਼ ਲਈ ਨੇਕ ਰਹਿਣਾ ਇਹ ਅਸੀਂ ਆਪਣੀ ਸੰਸਕ੍ਰਿਤਕ ਵਿਰਾਸਤ ਤੋਂ ਸਿੱਖਿਆ ਹੈ।
Similarly, despite the country's unity it is necessary to reinforce the nation's cultural heritage.
ਉਸ ਪ੍ਰਕਾਰ ਹੀ ਦੇਸ਼ ਦੀ ਏਕਤਾ, ਦੇਸ਼ ਦੀ ਸੰਸਕ੍ਰਿਤਕ ਵਿਰਾਸਤ ਇਹ ਸਮਰੱਥਾਵਾਨ ਹੋਣ ਦੇ ਬਾਵਜੂਦ ਵੀ ਹਰ ਵਾਰ ਸਾਨੂੰ ਉਸ ਨੂੰ ਮੁੜ ਸੰਸਕਾਰਿਤ ਕਰਨਾ ਜ਼ਰੂਰੀ ਹੁੰਦਾ ਹੈ।
Advertisement - Remove
He said this year the smog has descended despite the ban on crackers and restrain on burning of crops.
ਉਨ੍ਹਾਂ ਕਿਹਾ ਕਿ ਇਸ ਸਾਲ ਪਟਾਕਿਆਂ ‘ਤੇ ਰੋਕ ਲਾਉਣ ਅਤੇ ਫ਼ਸਲਾਂ ਨੂੰ ਸਾੜਨ ‘ਤੇ ਪਾਬੰਦੀ ਲਾਉਣ ਦੇ ਬਾਵਜੂਦ ਵੀ ਗੰਦਲੀ ਧੁੰਦ ਹੋ ਗਈ ਹੈ।
The Vice President that women face discrimination and exploitation in varying degree and occupy limited space in social, economic and political realms, despite the significant progress made towards the gender equality and empowerment of women through national policies.
ਸ਼੍ਰੀ ਨਾਇਡੂ ਨੇ ਕਿਹਾ ਕਿ ਰਾਸ਼ਟਰੀ ਨੀਤੀਆਂ ਰਾਹੀਂ ਔਰਤਾਂ ਨੂੰ ਸਸ਼ਕਤ ਬਣਾਉਣ ਅਤੇ ਲਿੰਗਕ ਸਮਾਨਤਾ ਦੀ ਦਿਸ਼ਾ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ਦੇ ਬਾਵਜੂਦ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਭੇਦ-ਭਾਵ ਅਤੇ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੀ ਵਜ੍ਹਾ ਨਾਲ ਸਮਾਜਕ, ਆਰਥਕ ਅਤੇ ਰਾਜਨੀਤਕ ਖੇਤਰ ਵਿੱਚ ਉਨ੍ਹਾਂ ਲਈ ਜਗ੍ਹਾ ਸੀਮਤ ਰਹਿ ਜਾਂਦੀ ਹੈ।
The first year of scheme launch i.e. 2016-17 was a good monsoon year, despite which claim ratio was as high as 73.
ਇਹ ਯੋਜਨਾ 2016-17 ਵਿੱਚ ਲਾਗੂ ਕੀਤੀ ਗਈ ਸੀ ਜਿਸ ਵਰ੍ਹੇ ਮੌਨਸੂਨ ਦੀ ਵਰਖਾ ਕਾਫ਼ੀ ਚੰਗੀ ਹੋਈ ਸੀ, ਲੇਕਿਨ ਇਸ ਦੇ ਬਾਵਜੂਦ ਉਸ ਵਰ੍ਹੇ ਇਸ ਯੋਜਨਾ ਤਹਿਤ ਬੀਮਾਂ ਦਾਅਵਿਆਂ ਦਾ ਔਸਤ ਕਾਫ਼ੀ ਜ਼ਿਆਦਾ 73% ਰਿਹਾ।
I was told that despite not having an airport, the tourist population was 1.5 times the population of the state.
ਮੈਨੂੰ ਦੱਸਿਆ ਗਿਆ ਹੈ ਕਿ ਏਅਰਪੋਰਟ ਨਾ ਹੋਣ ਦੇ ਬਾਵਜੂਦ ਰਾਜ ਦੀ ਕੁੱਲ ਅਬਾਦੀ ਤੋਂ ਡੇਢ ਗੁਣਾ ਟੂਰਿਸਟ ਇੱਥੇ ਆਉਂਦੇ ਹਨ।
He added that India is now one of the fastest growing economies in the world despite challenging global environment.
ਉਨ੍ਹਾਂ ਕਿਹਾ ਕਿ ਚੁਣੌਤੀਪੂਰਨ ਵਿਸ਼ਵ ਵਾਤਾਵਰਣ ਦੇ ਬਾਵਜੂਦ ਭਾਰਤ ਵਿਸ਼ਵ ਵਿੱਚ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading