Advertisement - Remove

despite - Example Sentences

despite

ਡਿਸ੍ਪਾਇਟ
He said that despite challenges, the economy is on a firm footing.
ਉਨ੍ਹਾਂ ਕਿਹਾ ਕਿ ਚੁਣੌਤੀਆਂ ਦੇ ਬਾਵਜੂਦ ਅਰਥਵਿਵਸਥਾ ਮਜ਼ਬੂਤ ਹੈ।
But sometimes despite our best efforts we cannot help it.
ਪਰ ਕਈ ਵਾਰੀ ਸਾਡੇ ਭਾਰੀ ਯਤਨਾਂ ਦੇ ਬਾਵਜੂਦ ਵੀ ਸਾਡੀ ਕੋਸ਼ਿਸ਼ ਸਫਲ ਨਹੀਂ ਹੁੰਦੀ।
But sometimes despite our best efforts we cannot help it.
ਪਰ ਕਈ ਵਾਰੀ ਸਾਡੇ ਭਾਰੀ ਯਤਨਾਂ ਦੇ ਬਾਵਜੂਦ ਵੀ ਸਾਡੀ ਕੋਸ਼ਿਸ਼ ਸਫਲ ਨਹੀਂ ਹੁੰਦੀ।
Despite rising oil prices, inflation is within the mandated range.
ਕੱਚੇ ਤੇਲ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਮਹਿੰਗਾਈ ਦਰ ਦੇ ਨਿਰਧਾਰਿਤ ਦਾਇਰੇ ਵਿੱਚ ਹੀ ਹਨ।
We have to remember that, despite all the resources at our disposal, whenever Indian society has been divided, whenever there have been internal conflicts, external enemies have taken advantage.
ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਭ ਸੰਸਾਧਨਾਂ ਦੀ ਮੌਜੂਦਗੀ ਦੇ ਬਾਵਜੂਦ ਵੀ ਭਾਰਤੀ ਸਮਾਜ ਵਿੱਚ ਵੰਡ ਹੋਈ ਹੈ ਅਤੇ ਅੰਦਰੂਨੀ ਸੰਘਰਸ਼ ਹੋਏ ਹਨ, ਬਾਹਰੀ ਦੁਸ਼ਮਣਾਂ ਨੇ ਇਸ ਸਥਿਤੀ ਦਾ ਲਾਭ ਉਠਾਇਆ ਹੈ।’
Advertisement - Remove
Despite fiscal constraints, the sharing pattern of core centrally sponsored schemes for North Eastern States has been continued at 90-10.
ਮਾਲੀ ਸੋਮਿਆਂ ਦੀ ਕਮੀ ਦੇ ਬਾਵਜੂਦ ਉੱਤਰ ਪੂਰਬੀ ਖੇਤਰ ਲਈ ਕੇਂਦਰੀ ਸਪਾਂਸਰ ਸਕੀਮ ਦਾ ਹਿੱਸਾ 90 ਅਨੁਪਾਤ 10 ਹੈ।
But despite your past, you are an ardent supporter of the capitalist system and want to liberalize the economy.
ਤੁਹਾਡਾ ਜੀਵਨ ਅਜਿਹੇ ਵਿਅਕਤੀ ਜਿਹੜਾ ਗਰੀਬੀ ਵਿੱਚ ਪੈਦਾ ਹੋਇਆ ਅਤੇ ਮਿਹਨਤ ਦੀ ਪੌੜੀ ਚੜ੍ਹ ਕੇ ਦੇਸ਼ ਦੀ ਸਰਕਾਰ ਦਾ ਮੁਖੀ ਬਣਿਆ, ਇਹ ਬਹੁਤ ਪ੍ਰਭਾਵਸ਼ਾਲੀ ਹੈ, ਪਰ ਇਸ ਦੇ ਬਾਵਜੂਦ ਤੁਸੀਂ ਪੂੰਜੀਵਾਦੀ ਵਿਵਸਥਾ ਦੇ ਪ੍ਰਬਲ ਸਮਰਥਕ ਹੋ ਅਤੇ ਅਰਥਵਿਵਸਥਾ ਨੂੰ ਉਦਾਰ ਬਣਾਉਣਾ ਚਾਹੁੰਦੇ ਹੋ।
He said the trust on the postman remains, despite the advent of modern technology.
ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕਾਂ ਵੱਲੋਂ ਦਸਤਕ ਦੇਣ ਦੇ ਬਾਵਜੂਦ ਡਾਕੀਏ ’ਤੇ ਭਰੋਸਾ ਹੁਣ ਵੀ ਬਣਿਆ ਹੋਇਆ ਹੈ ।
He added that despite all the difficulties, a dedicated team of people worked hard to ensure that the dream of electrifying every village is achieved.
ਉਨ੍ਹਾਂ ਕਿਹਾ ਕਿ ਸਭ ਮੁਸ਼ਕਲਾਂ ਦੇ ਬਾਵਜੂਦ ਲੋਕਾਂ ਦੀ ਇੱਕ ਸਮਰਪਿਤ ਟੀਮ ਨੇ ਹਰ ਪਿੰਡ ਵਿੱਚ ਬਿਜਲੀਕਰਨ ਦਾ ਸੁਪਨਾ ਸਾਕਾਰ ਕਰਨ ਨੂੰ ਸੁਨਿਸ਼ਚਿਤ ਕਰਨ ਲਈ ਬਹੁਤ ਮਿਹਨਤ ਕੀਤੀ।
He added that despite all the difficulties, a dedicated team of people worked hard to ensure that the dream of electrifying every village is achieved.
ਉਨ੍ਹਾਂ ਕਿਹਾ ਕਿ ਸਭ ਮੁਸ਼ਕਲਾਂ ਦੇ ਬਾਵਜੂਦ ਲੋਕਾਂ ਦੀ ਇੱਕ ਸਮਰਪਿਤ ਟੀਮ ਨੇ ਹਰ ਪਿੰਡ ਵਿੱਚ ਬਿਜਲੀਕਰਨ ਦਾ ਸੁਪਨਾ ਸਾਕਾਰ ਕਰਨ ਨੂੰ ਸੁਨਿਸ਼ਚਿਤ ਕਰਨ ਲਈ ਬਹੁਤ ਮਿਹਨਤ ਕੀਤੀ।

Also See

What is despite meaning in Punjabi ?

What is another word for despite ?

Words that rhyme with despite

English Punjabi Translator

Words starting with

Articles

Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading
Languages

Punctuation rules

13 Aug 2021

Read these basic rules that would help improve you writing style and make it a little more formal.

Continue reading