Advertisement - Remove

council - Example Sentences

Popularity:
Difficulty:
ਕਾਉਨ੍ਸਲ
Prime Minister's Office PM's departure statement before his visit to Bishkek I am visiting Bishkek (Kyrgyz Republic) on 13-14 June 2019 to attend the meeting of the Council of Heads of State of the Shanghai Cooperation Organization (SCO).
ਪ੍ਰਧਾਨ ਮੰਤਰੀ ਦਫਤਰ ਬਿਸ਼ਕੇਕ ਦੀ ਯਾਤਰਾ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ ਮੈਂ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਦੇਸ਼ਾਂ ਦੇ ਪ੍ਰਮੁੱਖਾਂ ਦੀ ਪਰਿਸ਼ਦ ਦੀ ਬੈਠਕ ਵਿੱਚ ਹਿੱਸਾ ਲੈਣ ਲਈ 13-14 ਜੂਨ 2019 ਨੂੰ ਬਿਸ਼ਕੇਕ (ਕਿਰਗਿਜ਼ ਗਣਰਾਜ) ਜਾ ਰਿਹਾ ਹਾਂ।
The lack of representativeness of the Security Council at the heart of the international order for international peace and security affects the legitimacy of its decisions and its effectiveness.
ਦੋਵੇਂ ਦੇਸ਼ ਸੁਰੱਖਿਆ ਪਰਿਸ਼ਦ , ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਵਿਵਸਥਾ ਵਿੱਚ ਹੋਰ ਜ਼ਰੂਰੀ ਸੁਧਾਰ ਜਲਦੀ ਕਰਵਾਉਣ ਲਈ ਸਹਿਯੋਗ ਅਤੇ ਯਤਨ ਜਾਰੀ ਰੱਖਣਗੇ ।
Finance Commission Advisory Council of the 15th Finance Commission to meet on 23-24 April, 2020 The Economic Advisory Council of the Fifteenth Finance Commission will meet on 23-24 April, 2020.
ਵਿੱਤ ਕਮਿਸ਼ਨ 15ਵੇਂ ਵਿੱਤ ਕਮਿਸ਼ਨ ਦੀ ਸਲਾਹਕਾਰ ਕੌਂਸਲ ਦੀ ਮੀਟਿੰਗ 2324 ਅਪ੍ਰੈਲ, 2020 ਨੂੰ 15ਵੇਂ ਵਿੱਤ ਕਮਿਸ਼ਨ ਦੀ ਆਰਥਿਕ ਸਲਾਹਕਾਰ ਪਰਿਸ਼ਦ (ਇਕਨੌਮਿਕ ਅਡਵਾਈਜ਼ਰੀ ਕੌਂਸਲ) ਦੀ ਮੀਟਿੰਗ 2324 ਅਪ੍ਰੈਲ, 2020 ਨੂੰ ਹੋਵੇਗੀ।
Total positive cases till now : 5213, Active cases: 3184, Deaths: 59, Recovered: 1968. Andhra Pradesh: Budget session of AP Assembly and Council scheduled to start from June 16.
ਹੁਣ ਤੱਕ ਕੁੱਲ ਕੇਸ :5213,ਐਕਟਿਵ ਕੇਸ:3184,ਮੌਤਾਂ:58,ਸਿਹਤਯਾਬ: 1968 ਆਂਧਰ ਪ੍ਰਦੇਸ਼: ਰਾਜ ਵਿਧਾਨ ਸਭਾ ਅਤੇ ਪਰਿਸ਼ਦ ਦਾ ਬਜਟ ਇਜਲਾਸ 16 ਜੂਨ ਤੋਂ ਸ਼ੁਰੂ ਹੋਵੇਗਾ।
The inaugural session of the webinar was attended by several dignitaries including the President of the Indian Council for Cultural Relations and Member of Parliament Dr.
ਵੈਬੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ ਦੇ ਪ੍ਰਧਾਨ ਅਤੇ ਸਾਂਸਦ ਡਾ.
Advertisement - Remove
The overwhelming support India got at the elections for the non-permanent seat of the United Nations Security Council is a testimony to the goodwill we enjoy internationally.
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਅਸਥਾਈ ਮੈਂਬਰਸ਼ਿਪ ਲਈ, ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਮਿਲਿਆ ਭਾਰੀ ਸਮਰਥਨ, ਭਾਰਤ ਦੇ ਪ੍ਰਤੀ ਵਿਆਪਕ ਅੰਤਰਰਾਸ਼ਟਰੀ ਸਦਭਾਵਨਾ ਦਾ ਪ੍ਰਮਾਣ ਹੈ।
He commended AIMA for taking the initiative to set up a council to teach management and entrepreneurship skills.
ਉਨ੍ਹਾਂ ਪ੍ਰਬੰਧਨ ’ਤੇ ਉੱਦਮਤਾ ਕੌਸ਼ਲ ਦੇ ਖੇਤਰ ਵਿੱਚ ਨੌਜਵਾਨਾਂ ਨੂੰ ਟਰੇਨਿੰਗ ਦੇਣ ਲਈ ਇੱਕ ਪਰਿਸ਼ਦ ਦੇ ਗਠਨ ਨੂੰ ਲੈ ਕੇ ਏ ਆਈ ਐੱਮ ਏ ਦੀ ਪਹਿਲ ਦੀ ਪ੍ਰਸ਼ੰਸਾ ਕੀਤੀ।
However, I am sure that the GST Council and the Government have been quite responsive to such teething troubles and have been taking prompt action to address these concerns, he said.
ਹਾਲਾਂਕਿ, ਮੈਨੂੰ ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਜੀਐੱਸਟੀ ਪਰਿਸ਼ਦ ਅਤੇ ਸਰਕਾਰ ਇਨ੍ਹਾਂ ਮੁਸ਼ਕਿਲਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਪੂਰੀ ਤਰ੍ਹਾਂ ਨਾਲ ਫਿਰ ਰਹੀ ਹੈ ਅਤੇ ਇਸਦੇ ਨਾਲ ਹੀ ਉਹ ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਤੁਰੰਤ ਕਦਮ ਉਠਾਉਂਦੀ ਰਹੀ ਹੈ।’ ****
The Council shall also maintain an electronic depository of all arbitral awards, The ACI shall be a body corporate.
ਇਹ ਪਰਿਸ਼ਦ ਸਾਰੇ ਆਬਿਟਰੇਸ਼ਨ ਵਾਲੇ ਫ਼ੈਸਲਿਆਂ ਦੀਇਲੈਕਟ੍ਰੌਨਿਕ ਡਿਪੌਜ਼ਿਟਰੀ ਰੱਖੇਗੀ।
All India Council for Technical Education (AICTE) under the aegis of the Ministry of Human Resource Development (MHRD) in collaboration with i4c, MyGov, Persistent Systems and Rambhau Mhalgi Prabodhin is organizing Smart India Hackathon 2018.
ਸਮਾਰਟ ਇੰਡੀਆ ਹੈਕਾਥੋਨ 2018 ਦਾ ਆਯੋਜਨ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਦੇਖਰੇਖ ਵਿੱਚ ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ (ਏਆਈਸੀਟੀਈ) ਵੱਲੋਂ ਆਈ4ਸੀ, ਮਾਈਜੀਓਵੀ, ਪਰਸਿਸਟੇਂਟ ਸਿਸਟਮ ਅਤੇ ਰਾਮਭਾਊ ਮਹਾਲਗੀ ਪ੍ਰਬੋਧਿਨ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading