Advertisement - Remove

council - Example Sentences

Popularity:
Difficulty:
ਕਾਉਨ੍ਸਲ
Members of the Council briefed the Prime Minister on various steps being taken to nurture innovation and research in key sectors of science and technology.
ਪਰਿਸ਼ਦ ਮੈਂਬਰਾਂ ਨੇ, ਸਾਇੰਸ ਅਤੇ ਟੈਕਨੋਲੋਜੀ ਦੇ ਪ੍ਰਮੁੱਖ ਖੇਤਰਾਂ ਵਿੱਚ ਇਨੋਵੇਸ਼ਨ ਅਤੇ ਖੋਜ ਨੂੰ ਪ੍ਰੋਤਸਾਹਿਤ ਕਰਨ ਲਈ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂ ਬਾਰੇ ਪ੍ਰਧਾਨ ਮੰਤਰੀ ਨੂੰ ਸੰਖੇਪ ਜਾਣਕਾਰੀ ਦਿੱਤੀ।
The Nordic countries agree that India is a strong candidate for a permanent seat in a reformed Security Council expanded with both permanent and non-permanent members.
ਨੌਰਡਿਕ ਦੇਸ਼ ਇਸ ਗੱਲ ਨਾਲ ਸਹਿਮਤ ਸਨ ਕਿ ਭਾਰਤ ਸੁਧਾਰੀ ਗਈ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਮੈਂਬਰਸ਼ਿਪ ਲਈ ਇੱਕ ਮਜ਼ਬੂਤ ਉਮੀਦਵਾਰ ਹੈ।
The Union Cabinet, chaired by the Prime Minister Narendra Modi has approved Memorandum of Understanding (MoU) between Union Public Service Commission (UPSC) and Civil Service Council of Mongolia (CSCM).
ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭੋਪਾਲ ਦੇ ਗਾਂਧੀ ਨਗਰ ਸਥਿਤ ਏਅਰਪੋਰਟ ਅਥਾਰਿਟੀ ਆਵ੍ ਇੰਡੀਆ(ਏਏਆਈ) ਦੀ ਕਰਜ਼ੇ ਕੀਤੀ ਗਈ 106.76 ਏਕੜ ਜ਼ਮੀਨ ਨੂੰ ਮੱਧ ਪ੍ਰਦੇਸ਼ ਸਰਕਾਰ ਨੂੰ ਸੌਂਪਣ ਦੇ ਏਏਆਈ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
The Bodo Accord was signed in 2003 which resulted in the establishment of a Bodoland Territorial Council under Sixth Schedule of the Constitution of India.
ਬੋਡੋ ਸਮਝੌਤੇ 'ਤੇ 2003 ਵਿੱਚ ਹਸਤਾਖਰ ਕੀਤੇ ਗਏ ਸਨ ਜਿਸ ਸਦਕਾ ਭਾਰਤੀ ਸੰਵਿਧਾਨ ਦੀ ਛੇਵੀਂ ਅਨੁਸੂਚੀ ਦੇ ਤਹਿਤ ਬੋਡੋਲੈਂਡ ਖੇਤਰੀ ਪਰਿਸ਼ਦ ਦਾ ਗਠਨ ਹੋਇਆ।
Government of Assam took over the institute with all its assets and liabilities in 1986 and entered into a tripartite agreement with the Department of Atomic Energy (DAE) and North Eastern Council for management of the institute.
1986 ਵਿੱਚ ਅਸਾਮ ਸਰਕਾਰ ਨੇ ਇਸ ਦੀਆਂ ਸਾਰੀਆਂ ਸੰਪਤੀਆਂ ਅਤੇ ਦੇਣਦਾਰੀਆਂ ਨਾਲ ਇਸ ਨੂੰ ਅਧਿਗ੍ਰਹਿਣ ਕਰ ਲਿਆ ਸੀ ਅਤੇ ਸੰਸਥਾਨ ਦੇ ਪ੍ਰਬੰਧ ਲਈ ਪ੍ਰਮਾਣੂ ਊਰਜਾ ਵਿਭਾਗ (ਡੀਏਈ) ਅਤੇ ਉੱਤਰੀ ਪੂਰਬੀ ਪਰਿਸ਼ਦ ਸੰਸਥਾ ਨਾਲ ਤ੍ਰੈ ਪੱਖੀ ਸਮਝੌਤਾ ਕੀਤਾ ਸੀ।
Advertisement - Remove
We believe that there is a need to reform the United Nations and in particular, the United Nations Security Council to make it more representative of contemporary realities and to respond more effectively to emerging challenges and threats.
ਸਾਡਾ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਅਤੇ ਵਿਸ਼ੇਸ਼ ਰੂਪ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਦੀ ਲੋੜ ਹੈ ਤਾਂ ਕਿ ਇਸ ਨੂੰ ਸਮਕਾਲੀ ਅਸਲੀਅਤ ਦਾ ਜ਼ਿਆਦਾ ਪ੍ਰਤੀਨਿਧੀ ਬਣਾਇਆ ਜਾ ਸਕੇ ਅਤੇ ਉੱਭਰਦੀਆਂ ਚੁਣੌਤੀਆਂ ਅਤੇ ਖਤਰਿਆਂ ਲਈ ਹੋਰ ਜ਼ਿਆਦਾ ਪ੍ਰਭਾਵੀ ਢੰਗ ਨਾਲ ਜਵਾਬ ਦੇ ਸਕੇ।
My colleagues of the Council of Ministers, Shri Thawar Chand Gehlot ji,
ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀ ਥਾਵਰਚੰਦ ਗਹਿਲੋਤ ਜੀ,
This fund will be situated in Building Materials and Technology Promotion Council (BMTPC), an autonomous body registered under the Societies Registration Act, 1860 under the Ministry of Housing and Urban Affairs.
ਇਹ ਫੰਡ ਨਿਰਮਾਣ ਸਮੱਗਰੀ ਅਤੇ ਟੈਕਨੋਲੋਜੀ ਪ੍ਰਮੋਸ਼ਨ ਪਰਿਸ਼ਦ (ਬੀਐੱਮਟੀਪੀਸੀ) ਵਿੱਚ ਹੋਵੇਗਾ। ਬੀਐੱਮਪੀਟੀਸੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੀ ਇੱਕ ਖ਼ੁਦਮੁਖਤਾਰ ਸੰਸਥਾ ਹੈ, ਜੋ ਸੰਸਥਾ ਪੰਜੀਕਰਨ ਐਕਟ 1860 ਤਹਿਤ ਰਜਿਸਟਰਡ ਹੈ।
The awardees were selected by a jury headed by the Prime Minister and includes Chief Justice of India Justice Ranjan Gogoi, former Chief Election Commissioner Shri N Gopalaswami and the President of Indian Council for Cultural Relations Shri Vinay Sahasrabuddhe.
ਪੁਰਸਕਾਰ ਜੇਤੂਆਂ ਦੀ ਚੋਣ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਜਿਊਰੀ ਨੇ ਕੀਤਾ ਜਿਸ ਵਿੱਚ ਭਾਰਤ ਦੇ ਚੀਫ਼ ਜਸਟਿਸ, ਜਸਟਿਸ ਰੰਜਨ ਗੋਗੋਈ, ਸਾਬਕਾ ਮੁੱਖ ਚੋਣ ਕਮਿਸ਼ਨਰ ਸ਼੍ਰੀ ਐੱਨ. ਗੋਪਾਲਸਵਾਮੀ ਅਤੇ ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ ਦੇ ਪ੍ਰਧਾਨ ਸ਼੍ਰੀ ਵਿਨੈ ਸਹਸ੍ਰਬੁੱਧੇ ਵੀ ਸ਼ਾਮਲ ਸਨ।
The two leaders reiterated the importance of strong United Nations and emphasized the need for an early reform of the Security Council reflective of the current geopolitical realities.
ਦੋਹਾਂ ਆਗੂਆਂ ਨੇ ਸੰਯੁਕਤ ਰਾਸ਼ਟਰ ਦੀ ਮਜ਼ਬੂਤੀ ਦੀ ਗੱਲ ਦੁਹਰਾਈ ਅਤੇ ਸੁਰੱਖਿਆ ਪਰਿਸ਼ਦ ਵਿੱਚ ਜਲਦੀ ਸੁਧਾਰ ਉੱਤੇ ਜ਼ੋਰ ਦਿੱਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading