Advertisement - Remove

council - Example Sentences

Popularity:
Difficulty:
ਕਾਉਨ੍ਸਲ
Speaking at the Golden Jubilee Celebrations of the Indian Council of Social Science Research (ICSSR), here today, the Vice President said the objective of every research outcome should be to better the lives of the people.
ਭਾਰਤੀ ਸਮਾਜਿਕ ਵਿਗਿਆਨ ਖੋਜ ਪਰਿਸ਼ਦ (ਆਈਸੀਐੱਸਐੱਸਆਰ) ਦੇ ਗੋਲਡਨ ਜੁਬਲੀ ਸਮਾਰੋਹ ਮੌਕੇ ਆਪਣੇ ਸੰਬੋਧਨ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਹਰੇਕ ਖੋਜ ਦਾ ਉਦੇਸ਼ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਹੋਣਾ ਚਾਹੀਦਾ ਹੈ।
President's Secretariat PRESS COMMUNIUE The President will administer the Oath of Office and Secrecy to the Prime Minister and other members of Union Council of Ministers on 30.05.2019 at 07.00 p.m. at Rashtrapati Bhavan.
ਰਾਸ਼ਟਰਪਤੀ ਸਕੱਤਰੇਤ ਪ੍ਰੈੱਸ ਬਿਆਨ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ 30 ਮਈ, 2019 ਨੂੰ ਸ਼ਾਮ 07.00 ਵਜੇ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀ ਪਰਿਸ਼ਦ ਦੇ ਹੋਰ ਮੈਂਬਰਾਂ ਨੂੰ ਅਹੁਦੇ ਅਤੇ ਗੋਪਨੀਅਤਾ ਦੀ ਸ਼ਪਥ ਦਿਲਾਉਣਗੇ । *****
President's Secretariat PRESS COMMUNIUE The Prime Minister, Shri Narendra Modi, met the President today and tendered his resignation along with the Council of Ministers.
ਰਾਸ਼ਟਰਪਤੀ ਸਕੱਤਰੇਤ ਪ੍ਰੈੱਸ ਬਿਆਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਮੰਤਰੀ ਪਰਿਸ਼ਦ ਦੇ ਨਾਲ-ਨਾਲ ਆਪਣਾ ਅਸਤੀਫ਼ਾ ਸੌਂਪ ਦਿੱਤਾ ।
The President has accepted the resignation and requested Shri Narendra Modi and the Council of Ministers to continue till the new Government assumes office.
ਰਾਸ਼ਟਰਪਤੀ ਨੇ ਅਸਤੀਫ਼ਾ ਸਵੀਕਾਰ ਕਰ ਲਿਆ ਹੈ ਅਤੇ ਸ਼੍ਰੀ ਨਰੇਂਦਰ ਮੋਦੀ ਅਤੇ ਮੰਤਰੀ ਪਰਿਸ਼ਦ ਤੋਂ ਨਵੀਂ ਸਰਕਾਰ ਦੇ ਅਹੁਦਾ ਸੰਭਾਲਣ ਤੱਕ ਕਾਰਜ ਜਾਰੀ ਰੱਖਣ ਦੀ ਤਾਕੀਦ ਕੀਤੀ ਹੈ।
He was earlier a member of the Maharashtra Legislative Council during 1989-2014.
ਉਹ ਇਸ ਤੋਂ ਪਹਿਲਾਂ ਸਾਲ 1989 ਤੋਂ ਸਾਲ 2014 ਤੱਕ ਮਹਾਰਾਸ਼ਟਰ ਵਿਧਾਨ ਪਰਿਸ਼ਦ ਦੇ ਮੈਂਬਰ ਸਨ।
Advertisement - Remove
He told the minister that the Department of AYUSH, government of Andhra Pradesh had allotted free of cost 25 acres and the land was also registered under Central Council of Research in Yoga and Naturopathy in 2018 itself.
ਉਨ੍ਹਾਂ ਕਿਹਾ ਕਿ ਆਂਧਰ ਪ੍ਰਦੇਸ਼ ਦੇ ਆਯੁਸ਼ ਵਿਭਾਗ ਨੇ ਸੰਸਥਾਨ ਲਈ 25 ਏਕੜ ਭੂਮੀ ਮੁਫਤ ਦਿੱਤੀ ਹੈ ਅਤੇ ਇਹ ਭੂਮੀ 2018 ਵਿੱਚ ਹੀ ਕੇਂਦਰੀ ਯੋਗ ਅਤੇ ਕੁਦਰਤੀ ਚਿਕਿਤਸਾ ਖੋਜ ਪਰਿਸ਼ਦ ਵੱਲੋਂ ਰਜਿਸਟਰ ਕਰ ਦਿੱਤੀ ਗਈ ਸੀ।
Prime Minister warmly congratulated Mr. Michel on assumption of the office of the President of the European Council and conveyed best wishes for a successful tenure.
ਪ੍ਰਧਾਨ ਮੰਤਰੀ ਨੇ ਯੂਰਪੀ ਪਰਿਸ਼ਦ ਦੇ ਪ੍ਰੈਜ਼ੀਡੈਂਟ ਦਾ ਪਦ ਸੰਭਾਲਣ ਉੱਤੇ ਸ਼੍ਰੀ ਮਿਸ਼ੇਲ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫ਼ਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।
Indian council for medical research (ICMR) the top authorising body in India has given approval to the SCTIMST for carrying out the novel treatment.
ਭਾਰਤ ਦੀ ਚੋਟੀ ਦੀ ਅਥਾਰਿਟੀ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨੇ ਐੱਸਸੀਟੀਆਈਐੱਮਐੱਸਟੀ ਨੂੰ ਇਹ ਨਵਾਂ ਇਲਾਜ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ।
IICT, a laboratory under the Council of Scientific and Industrial Research (CSIR), is working with LAAI for synthesis of drugs being used in the fight against the Corona Virus.
ਆਈਆਈਸੀਟੀ, ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਦੇ ਤਹਿਤ ਇੱਕ ਪ੍ਰਯੋਗਸ਼ਾਲਾ ਹੈ ਜੋ ਐੱਲਏਐੱਕਸਏਆਈ (ਲਕਸ਼ੈ) ਦੇ ਨਾਲ ਮਿਲ ਕੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਵਰਤੀਆਂ ਜਾ ਰਹੀਆਂ ਡਰੱਗਸ ਦੇ ਸੰਸਲੇਸ਼ਣ ਲਈ ਕੰਮ ਕਰ ਰਹੀ ਹੈ।
Addressing the representatives of Council of Leather Export, the Minister mentioned that the proposal for establishing leather cluster nearby to Agra Ring Road may be submitted.
ਚਮੜਾ ਨਿਰਯਾਤ ਪਰਿਸ਼ਦ ਦੇ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਆਗਰਾ ਰਿੰਗ ਰੋਡ ਨੇੜੇ ਇੱਕ ਲੈਦਰ ਕਲੱਸਟਰ ਸਥਾਪਿਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਜਾ ਸਕਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading