Advertisement - Remove

council - Example Sentences

Popularity:
Difficulty:
ਕਾਉਨ੍ਸਲ
The Council has been given overall responsibility for superintendence of pollution prevention and rejuvenation of River Ganga Basin, including Ganga and its tributaries.
ਪਰਿਸ਼ਦ ਨੂੰ ਗੰਗਾ ਅਤੇ ਉਸ ਦੀ ਸਹਾਇਕ ਨਦੀਆਂ ਸਮੇਤ ਗੰਗਾ ਨਦੀ ਬੇਸਿਨ ਦੇ ਪ੍ਰਦੂਸ਼ਣ ਨਿਵਾਰਣ ਅਤੇ ਕਾਇਆਕਲਪ ਦੀ ਸਮੁੱਚੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ।
The first meeting of the Council was aimed at reinforcing the importance of a Ganga-centric approach in all departments of the concerned states as well as relevant Central Ministries.
ਪਰਿਸ਼ਦ ਦੀ ਪਹਿਲੀ ਮੀਟਿੰਗ ਦਾ ਉਦੇਸ਼ ਸਬੰਧਿਤ ਰਾਜਾਂ ਦੇ ਸਾਰੇ ਵਿਭਾਗਾਂ ਦੇ ਨਾਲ-ਨਾਲ ਕੇਂਦਰੀ ਮੰਤਰਾਲਿਆਂ ਵਿੱਚ ‘ਗੰਗਾ ਕੇਂਦਰਿਤ’ ਦ੍ਰਿਸ਼ਟੀਕੋਣ ਦੇ ਮਹੱਤਵ ’ਤੇ ਵਿਸ਼ੇਸ਼ ਧਿਆਨ ਦੇਣਾ ਹੈ।
The Conclave is being organized by Indian Potato Association (IPA) in collaboration with Indian Council of Agricultural Research, New Delhi, and ICAR-Central Potato Research Institute, Shimla and International Potato Center (CIP), Lima, Peru.
ਇਸ ਕੌਨਕਲੇਵ ਦਾ ਆਯੋਜਨ ਭਾਰਤੀ ਆਲੂ ਐਸੋਸੀਏਸ਼ਨ (ਆਈਪੀਏ) ਵੱਲੋਂ ਭਾਰਤੀ ਖੇਤੀਬਾਈ ਖੋਜ ਪਰਿਸ਼ਦ, ਨਵੀਂ ਦਿੱਲੀ ਅਤੇ ਆਈਸੀਏਆਰ - ਕੇਂਦਰੀ ਆਲੂ ਖੋਜ ਸੰਸਥਾਨ ਸ਼ਿਮਲਾ ਅਤੇ ਅੰਤਰਰਾਸ਼ਟਰੀ ਆਲੂ ਕੇਂਦਰ (ਸੀਆਈਪੀ), ਲੀਮਾ, ਪੇਰੂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
I am confident that the Bodo Territorial Council will now develop a new model of development keeping every society in mind here without any discrimination.
ਮੈਨੂੰ ਵਿਸ਼ਵਾਸ ਹੈ ਕਿ ਬੋਡੋ ਖੇਤਰੀ ਪਰਿਸ਼ਦ ਇੱਥੇ ਮੌਜੂਦ ਸਾਰੇ ਸਮਾਜਾਂ ਨੂੰ ਨਾਲ ਲੈ ਕੇ ਵਿਕਾਸ ਦੇ ਇੱਕ ਨਵੇਂ ਮਾਡਲ ਨੂੰ ਵਿਕਸਿਤ ਕਰੇਗਾ ।
The Indian Council of Medical Research can offer help coordinating such an exercise.
ਭਾਰਤੀ ਚਿਕਿਤਸਾ ਖੋਜ ਪਰਿਸ਼ਦ ਇਸ ਤਰ੍ਹਾਂ ਦੇ ਅਭਿਆਸ ਦੇ ਤਾਲਮੇਲ ਵਿੱਚ ਸਾਡੀ ਮਦਦ ਕਰ ਸਕਦੀ ਹੈ।
Advertisement - Remove
CIMAP, a constituent laboratory of the Council of Scientific and Industrial Research (CSIR), has decided to transfer the technology of its herbal products CIM-Paushak and Herbal Cough Syrup to the entrepreneurs and start-up companies.
ਸੀਮੈਪ, ਜੋ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਦੀ ਇੱਕ ਘਟਕ ਪ੍ਰਯੋਗਸ਼ਾਲਾ ਹੈ, ਨੇ ਆਪਣੇ ਹਰਬਲ ਉਤਪਾਦਾਂ ‘ਸਿਮ-ਪੌਸ਼ਕ’ ਅਤੇ ‘ਹਰਬਲ ਕਫ ਸਿਰਪ’ ਦੀ ਤਕਨੀਕ ਨੂੰ ਉੱਦਮੀਆਂ ਅਤੇ ਸਟਾਰਟ-ਅੱਪ ਕੰਪਨੀਆਂ ਨੂੰ ਟਰਾਂਸਫਰ ਕਰਨ ਦਾ ਫੈਸਲਾ ਕੀਤਾ ਹੈ।
CCMB is a constituent laboratory of the Council of Scientific and Industrial Research (CSIR) known for its cutting-edge research work on cellular and molecular biology.
ਸੀਸੀਐੱਮਬੀ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਦੀ ਇੱਕ ਸੰਵਿਧਾਨਕ ਪ੍ਰਯੋਗਸ਼ਾਲਾ ਹੈ ਜੋ ਸੈਲੂਲਰ ਅਤੇ ਅਣੂ ਜੀਵ ਵਿਗਿਆਨ ’ਤੇ ਖੋਜ ਕਾਰਜਾਂ ਲਈ ਜਾਣੀ ਜਾਂਦੀ ਹੈ।
Among the various projects in the pipeline, Dr Jitendra Singh also mentioned the project for processing of Leh Berry for which the Council of Scientific and Industrial Research (CSIR) has prepared a plan.
ਡਾ. ਜਿਤੇਂਦਰ ਸਿੰਘ ਨੇ ਪਾਈਪਲਾਈਨ ਵਿੱਚ ਪਏ ਕਈ ਪ੍ਰੋਜੈਕਟਾਂ, ਵਿਸ਼ੇਸ਼ ਤੌਰ 'ਤੇ ਇੱਕ 'ਲੇਹ ਬੇਰੀ' ਦੇ ਪ੍ਰੋਸੈੱਸਿੰਗ ਪ੍ਰੋਜੈਕਟ ਦਾ ਜ਼ਿਕਰ ਕੀਤਾ ਜਿਸ ਲਈ ਵਿਗਿਆਨ ਤੇ ਉਦਯੋਗ ਖੋਜ ਪਰਿਸ਼ਦ (ਸੀਐੱਸਆਈਆਰ) ਨੇ ਇੱਕ ਯੋਜਨਾ ਤਿਆਰ ਕੀਤੀ ਹੈ।
The Council noted that the COVID-19 Pandemic crisis poses a serious threat to the stability of the global financial system as the ultimate impact of the crisis and the timing of recovery, is uncertain at this point of time.
ਪਰਿਸ਼ਦ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਕੋਵਿਡ - 19 ਮਹਾਮਾਰੀ ਦਾ ਸੰਕਟ ਆਲਮੀ ਵਿੱਤੀ ਪ੍ਰਣਾਲੀ ਦੀ ਸਥਿਰਤਾ ਲਈ ਇੱਕ ਗੰਭੀਰ ਖ਼ਤਰਾ ਹੈ ਕਿਉਂਕਿ ਸੰਕਟ ਦਾ ਸੰਭਾਵਿਤ ਅੰਤਿਮ ਪ੍ਰਭਾਵ ਅਤੇ ਅਰਥਵਿਵਸਥਾ ਵਿੱਚ ਬਿਹਤਰੀ ਸ਼ੁਰੂ ਹੋਣ ਦਾ ਸਮਾਂ ਫਿਲਹਾਲ ਅਨਿਸ਼ਚਿਤ ਹੈ ।
The Council took note of the initiatives taken by the Government and the regulators in the recent months to help revive the economy.
ਪਰਿਸ਼ਦ ਨੇ ਅਰਥਵਿਵਸਥਾ ਵਿੱਚ ਨਵੀਂ ਜਾਨ ਫੂਕਣ ਵਿੱਚ ਮਦਦ ਕਰਨ ਲਈ ਹਾਲ ਦੇ ਮਹੀਨਿਆਂ ਵਿੱਚ ਸਰਕਾਰ ਅਤੇ ਰੈਗੂਲੇਟਰਾਂ ਦੁਆਰਾ ਕੀਤੀਆਂ ਗਈਆਂ ਕਈ ਪਹਿਲਾਂ ਨੂੰ ਨੋਟ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading