Advertisement - Remove

council - Example Sentences

Popularity:
Difficulty:
ਕਾਉਨ੍ਸਲ
The Council also reviewed the action taken by members on the decision taken by FSDC earlier.
ਪਰਿਸ਼ਦ ਨੇ ਐੱਫਐੱਸਡੀਸੀ ਦੁਆਰਾ ਪਹਿਲਾਂ ਲਏ ਗਏ ਫ਼ੈਸਲੇ ‘ਤੇ ਮੈਬਰਾਂ ਵੱਲੋਂ ਉਠਾਏ ਗਏ ਕਦਮਾਂ ਦੀ ਵੀ ਸਮੀਖਿਆ ਕੀਤੀ।
The Medical Council of India has been replaced by a new National Medical Commission through an Act of the Parliament.
ਸੰਸਦ ਦੇ ਇੱਕ ਕਾਨੂੰਨ ਰਾਹੀਂ ‘ਭਾਰਤੀ ਮੈਡੀਕਲ ਕੌਂਸਲ’ ਦਾ ਸਥਾਨ ਨਵੇਂ ‘ਰਾਸ਼ਟਰੀ ਮੈਡੀਕਲ ਕਮਿਸ਼ਨ’ ਨੇ ਲਿਆ ਹੈ।
For details: Shri Narendra Singh Tomar chairs the 21st meeting of Central Employment Guarantee Council For details: INPUTS FROM PIB FIELD OFFICES Chandigarh: The UT Administrator directed Director General of Police to ensure that random screening at inter-state borders continues.
ਸ਼੍ਰੀ ਨਰੇਂਦਰ ਸਿੰਘ ਤੋਮਰ ਨੇ 21ਵੀਂ ਕੇਂਦਰੀ ਰੋਜ਼ਗਾਰ ਗਰੰਟੀ ਪਰਿਸ਼ਦ ਦੀ ਪ੍ਰਧਾਨਗੀ ਕੀਤੀ ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਕ ਨੇ ਡਾਇਰੈਕਟਰ ਜਨਰਲ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਉਹ ਇਹ ਯਕੀਨੀ ਬਣਾਉਣ ਕਿ ਇੰਟਰ-ਸਟੇਟ ਸਰਹੱਦਾਂ 'ਤੇ ਬੇਤਰਤੀਬ ਪੜਤਾਲ ਜਾਰੀ ਰਹੇ।
The National Council of Educational Research and Training (NCERT) and UNESCO New Delhi Office developed this booklet.
ਰਾਸ਼ਟਰੀ ਸਿੱਖਿਆ ਖ਼ੋਜ ਅਤੇ ਸਿਖਲਾਈ ਪਰਿਸ਼ਦ ਅਤੇ ਯੂਨੈਸਕੋ ਦੇ ਨਵੀਂ ਦਿੱਲੀ ਦਫ਼ਤਰ ਨੇ ਇਹ ਪੁਸਤਿਕਾ ਤਿਆਰ ਕੀਤੀ।
Reviewing the performance of the uality Council of India(CI) today through the Video conference, Shri Goyal said that Aatmanirbhar Bharat will grow and prosper on the basis of quality indigenous products and services.
ਭਾਰਤੀ ਗੁਣਵੱਤਾ ਪਰਿਸ਼ਦ (ਕਿਯੂਸੀਆਈ) ਦੀ ਕਾਰਗੁਜ਼ਾਰੀ ਦੀ ਅੱਜ ਵੀਡੀਓ ਕਾਨਫ਼ਰੰਸ ਦੇ ਮਾਧਿਅਮ ਰਾਹੀਂ ਸਮੀਖਿਆ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਆਤਮਨਿਰਭਰ ਭਾਰਤ ਗੁਣਵੱਤਾਪੂਰਨ ਸਵਦੇਸੀ ਉਤਪਾਦਾਂ ਅਤੇ ਸੇਵਾਵਾਂ ਦੇ ਅਧਾਰ ’ਤੇ ਵਿਕਸਿਤ ਕਰੇਗਾ ਅਤੇ ਖੁਸ਼ਹਾਲ ਹੋਵੇਗਾ।
Advertisement - Remove
For details : Shri PiyushGoyal reviews the uality Council of India Says Aatmanirbhar Bharat will grow on the basis of quality products and services Shri PiyushGoyal, Minister of Commerce and Industry, has said that uality is going to define Indias future.
ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਗੁਣਵੱਤਾ ਪਰਿਸ਼ਦ ਦੀ ਸਮੀਖਿਆ ਕੀਤੀ; ਕਿਹਾ ਆਤਮਨਿਰਭਾਰ ਭਾਰਤ ਗੁਣਵੱਤਾਪੂਰਨ ਉਤਪਾਦਾਂ ਅਤੇ ਸੇਵਾਵਾਂ ਦੇ ਅਧਾਰ ’ਤੇ ਅੱਗੇ ਵਧੇਗਾ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਗੁਣਵੱਤਾ ਭਾਰਤ ਦੇ ਭਵਿੱਖ ਨੂੰ ਪਰਿਭਾਸ਼ਤ ਕਰੇਗੀ।
Reviewing the performance of the uality Council of India today, Shri Goyal said that Aatmanirbhar Bharat will grow and prosper on the basis of quality indigenous products and services.
ਭਾਰਤੀ ਗੁਣਵੱਤਾ ਪਰਿਸ਼ਦ (ਕਿਯੂਸੀਆਈ) ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਆਤਮਨਿਰਭਰ ਭਾਰਤ ਗੁਣਵੱਤਾਪੂਰਨ ਸਵਦੇਸੀ ਉਤਪਾਦਾਂ ਅਤੇ ਸੇਵਾਵਾਂ ਦੇ ਅਧਾਰ ’ਤੇ ਵਿਕਸਿਤ ਕਰੇਗਾ ਅਤੇ ਖੁਸ਼ਹਾਲ ਹੋਵੇਗਾ।
This global contest on digital platform is jointly organized by the Ministry of AYUSH and the Indian Council of Cultural Relations (ICCR) on the occasion of 6th International Day of Yoga.
ਡਿਜੀਟਲ ਪਲੈਟਫਾਰਮ ਉੱਤੇ ਇਹ ਗਲੋਬਲ ਕੰਟੈਸਟ ਆਯੁਸ਼ ਮੰਤਰਾਲੇ ਅਤੇ ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ (ਆਈਸੀਸੀਆਰ) ਦੁਆਰਾ ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ਉੱਤੇ ਸੰਯੁਕਤ ਰੂਪ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ ।
This was observed here today by Dr Singh after a review meeting through video conference, in which senior officers from the Ministry of Development of North Eastern Region (MDONER) and North Eastern Council (NEC) Shillong participated.
ਡਾ. ਸਿੰਘ ਨੇ ਵੀਡੀਓ ਕਾਨਫਰੰਸ ਜ਼ਰੀਏ ਇੱਕ ਨਜ਼ਰਸਾਨੀ ਬੈਠਕ ਤੋਂ ਬਾਅਦ ਇਹ ਗੱਲ ਆਖੀ, ਜਿਸ ਵਿੱਚ ਉੱਤਰ-ਪੂਰਬ ਖੇਤਰ ਵਿਕਾਸ ਮੰਤਰਾਲਾ ਅਤੇ ਉੱਤਰ ਪੂਰਬ ਪਰੀਸ਼ਦ (ਐੱਨਈਸੀ), ਸ਼ਿਲੌਂਗ ਦੇ ਸੀਨੀਅਰ ਅਧਿਕਾਰੀਆਂ ਨੇ ਹਿਸਾ ਲਿਆ।
The same was discussed in the 39Th Transport Development Council Meeting and was appreciated and concurred by the state participants.
ਇਸ ਉੱਤੇ 39ਵੀਂ ਟ੍ਰਾਂਸਪੋਰਟ ਵਿਕਾਸ ਪਰਿਸ਼ਦ ਬੈਠਕ ਵਿੱਚ ਚਰਚਾ ਕੀਤੀ ਗਈ ਅਤੇ ਰਾਜ ਪ੍ਰਤੀਯੋਗੀਆਂ ਦੁਆਰਾ ਪ੍ਰਸ਼ੰਸਾ ਕੀਤੀ ਗਈ ਅਤੇ ਸਹਿਮਤੀ ਪ੍ਰਗਟਾਈ ਗਈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading