Advertisement - Remove

comprehensive - Example Sentences

Popularity:
Difficulty:
ਕਾਮ੍ਪ੍ਰਿਹੇਨ੍ਸਿਵ / ਕਾਮ੍ਪ੍ਰੀਹੇਨ੍ਸਿਵ
FATF should be called upon to assign priority and focus to establishing international co-operation that leads to timely and comprehensive exchange of information between the competent authorities and FIUs.
* ਯੋਗ ਅਧਿਕਾਰੀਆਂ ਅਤੇ ਐੱਫਆਈਯੂਜ਼ (FIUs) ਦਰਮਿਆਨ ਸਮੇਂ ਸਿਰ ਅਤੇ ਵਿਸਤ੍ਰਿਤ ਅੰਤਰਰਾਸ਼ਟਰੀ ਸਹਿਯੋਗ ਸਥਾਪਤ ਕਰਨ ਲਈ ਐੱਫਏਟੀਐੱਫ(FATF) ਦੀ ਮਦਦ ਲਈ ਜਾਣੀ ਚਾਹੀਦੀ ਹੈ
And, we are now actively participating in concluding the Regional Comprehensive Economic Partnership Agreement.
ਸਾਡੇ ਆਸੀਆਨ ਅਤੇ ਥਾਈਲੈਂਡ ਨਾਲ ਮੁਕਤ ਵਪਾਰ ਸਮਝੌਤੇ ਹਨ ਅਤੇ ਹੁਣ ਅਸੀਂ ਸਰਗਰਮੀ ਨਾਲ ਖੇਤਰੀ ਵਿਸਤ੍ਰਿਤ ਆਰਥਿਕ ਭਾਈਵਾਲੀ ਸਮਝੌਤਾ ਕਰਨ ਦੀ ਤਿਆਰੀ ਵਿੱਚ ਹਾਂ।
The East Asia Summit and the Regional Comprehensive Economic Partnership – two important initiatives of ASEAN – embrace this geography.
ਆਸੀਆਨ ਦੀਆਂ ਦੋ ਅਹਿਮ ਪਹਿਲਕਦਮੀਆਂ ਈਸਟ ਏਸ਼ੀਆ ਸਮਿੱਟ ਅਤੇ ਰੀਜਨਲ ਕੰਪਰੀਹੈਂਸਿਵ ਇਕਨਾਮਿਕ ਪਾਰਟਨਰਸ਼ਿਪ ਨੇ ਇਸ ਭੂਗੋਲ ਨੂੰ ਅਪਣਾਇਆ ਹੈ।
They expressed support to the efforts of both sides to re-engage actively towards timely relaunching of negotiations for a comprehensive and mutually beneficial EU-India Broad Based Trade and Investment Agreement (BTIA).
ਉਨ੍ਹਾਂ ਨੇ ਵਿਆਪਕ ਅਤੇ ਆਪਸੀ ਰੂਪ ਨਾਲ ਲਾਭਕਾਰੀ ਯੂਰਪੀ ਸੰਘ-ਭਾਰਤ ਬੋਰਡ ਅਧਾਰਤ ਵਪਾਰ ਅਤੇ ਨਿਵੇਸ਼ ਸਮਝੌਤੇ (ਬੀਟੀਆਈਏ) ਲਈ ਵਾਰਤਾ ਦੀ ਸਮੇਂ ਸਮੇਂ 'ਤੇ ਪੁਨਰਨਿਵੇਸ਼ ਦੀ ਤਰਫ਼ ਸਰਗਰਮ ਰੂਪ ਨਾਲ ਦੁਬਾਰਾ ਕੋਸ਼ਿਸ਼ ਕਰਨ ਲਈ ਦੋਹਾਂ ਪੱਖਾਂ ਦੀਆਂ ਕੋਸ਼ਿਸ਼ਾਂ ਲਈ ਸਮਰਥਨ ਪ੍ਰਗਟ ਕੀਤਾ।
They expressed support to the efforts of both sides to re-engage actively towards timely relaunching of negotiations for a comprehensive and mutually beneficial EU-India Broad Based Trade and Investment Agreement (BTIA).
ਉਨ੍ਹਾਂ ਨੇ ਵਿਆਪਕ ਅਤੇ ਆਪਸੀ ਰੂਪ ਨਾਲ ਲਾਭਕਾਰੀ ਯੂਰਪੀ ਸੰਘ-ਭਾਰਤ ਬੋਰਡ ਅਧਾਰਤ ਵਪਾਰ ਅਤੇ ਨਿਵੇਸ਼ ਸਮਝੌਤੇ (ਬੀਟੀਆਈਏ) ਲਈ ਵਾਰਤਾ ਦੀ ਸਮੇਂ ਸਮੇਂ ‘ਤੇ ਪੁਨਰਨਿਵੇਸ਼ ਦੀ ਤਰਫ਼ ਸਰਗਰਮ ਰੂਪ ਨਾਲ ਦੁਬਾਰਾ ਕੋਸ਼ਿਸ਼ ਕਰਨ ਲਈ ਦੋਹਾਂ ਪੱਖਾਂ ਦੀਆਂ ਕੋਸ਼ਿਸ਼ਾਂ ਲਈ ਸਮਰਥਨ ਪ੍ਰਗਟ ਕੀਤਾ।
Advertisement - Remove
In this context, Prime Minister Lee and I have agreed to expedite the second review of our Comprehensive Economic Cooperation Agreement.
ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਲੀ ਅਤੇ ਮੈਂ ਆਪਣੇ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਦੀ ਦੂਜੀ ਸਮੀਖਿਆ ਵਿੱਚ ਤੇਜੀ ਲਿਆਉਣ ਲਈ ਸਹਿਮਤ ਹੋ ਗਏ ਹਾਂ।
Setting up of Urban Metropolitan Transport Authority (UMTA) has been made mandatory which is to prepare Comprehensive Mobility Plans for cities for ensuring complete multi-modal integration for optimal utilization of capacities.
ਸ਼ਹਿਰੀ ਮੈਟਰੋਪੋਲੀਟਨ ਟਰਾਂਸਪੋਰਟ ਅਥਾਰਿਟੀ (ਯੂਐੱਮਟੀਏ) ਦੀ ਸਥਾਪਨਾ ਨੂੰ ਲਾਜ਼ਮੀ ਬਣਾਇਆ ਗਿਆ ਹੈ ਜੋ ਸਮਰੱਥਾ ਦੇ ਅਨੁਕੂਲ ਵਰਤੋਂ ਲਈ ਬਹੁ ਮਾਡਲ ਏਕੀਕਰਨ ਨੂੰ ਸੁਨਿਸ਼ਚਿਤ ਕਰਨ ਲਈ ਸ਼ਹਿਰਾਂ ਲਈ ਵਿਆਪਕ ਗਤੀਸ਼ੀਲਤਾ ਵਾਲੀ ਯੋਜਨਾ ਤਿਆਰ ਕਰੇਗੀ।
Setting up of Urban Metropolitan Transport Authority (UMTA) has been made mandatory which is to prepare Comprehensive Mobility Plans for cities for ensuring complete multi-modal integration for optimal utilization of capacities.
ਸ਼ਹਿਰੀ ਮੈਟਰੋਪੋਲੀਟਨ ਟਰਾਂਸਪੋਰਟ ਅਥਾਰਿਟੀ (ਯੂਐੱਮਟੀਏ) ਦੀ ਸਥਾਪਨਾ ਨੂੰ ਲਾਜ਼ਮੀ ਬਣਾਇਆ ਗਿਆ ਹੈ ਜੋ ਸਮਰੱਥਾ ਦੇ ਅਨੁਕੂਲ ਵਰਤੋਂ ਲਈ ਬਹੁ ਮਾਡਲ ਏਕੀਕਰਨ ਨੂੰ ਸੁਨਿਸ਼ਚਿਤ ਕਰਨ ਲਈ ਸ਼ਹਿਰਾਂ ਲਈ ਵਿਆਪਕ ਗਤੀਸ਼ੀਲਤਾ ਵਾਲੀ ਯੋਜਨਾ ਤਿਆਰ ਕਰੇਗੀ।
We have introduced a new and comprehensive program of crop insurance.
ਅਸੀਂ ਫਸਲ ਬੀਮੇ ਲਈ ਇੱਕ ਨਵਾਂ ਅਤੇ ਵਿਸਥਾਰਤ ਪ੍ਰੋਗਰਾਮ ਸ਼ੁਰੂ ਕੀਤਾ ਹੈ।
It is a comprehensive tool to counter and eventually eliminate illicit trade in tobacco products and to strengthen legal dimensions for international health cooperation.
ਇਹ ਤੰਬਾਕੂ ਉਤਪਾਦਾਂ ਵਿੱਚ ਗੈਰ ਕਾਨੂੰਨੀ ਵਪਾਰ ਨੂੰ ਖਤਮ ਕਰਨ ਅਤੇ ਅੰਤਰਰਾਸ਼ਟਰੀ ਸਿਹਤ ਸਹਿਯੋਗ ਲਈ ਕਾਨੂੰਨੀ ਆਯਾਮਾਂ ਨੂੰ ਮਜ਼ਬੂਤ ਕਰਨ ਲਈ ਇੱਕ ਵਿਆਪਕ ਉਪਕਰਨ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading