Advertisement - Remove

comprehensive - Example Sentences

ਕਾਮ੍ਪ੍ਰਿਹੇਨ੍ਸਿਵ / ਕਾਮ੍ਪ੍ਰੀਹੇਨ੍ਸਿਵ
2. As the Foundation received only Rs. 36.80 Lakhs between December 2008 and March 2015 as donation from overseas Indian community, a comprehensive review of IDF-OI was undertaken in 2015.
ਕਿਉਂਕਿ ਪ੍ਰਵਾਸੀ ਭਾਰਤੀ ਭਾਈਚਾਰੇ ਤੋਂ ਦਾਨ ਦੇ ਰੂਪ ਵਿੱਚ ਫਾਊਂਡੇਸ਼ਨ ਨੂੰ ਦਸੰਬਰ 2008 ਤੋਂ ਮਾਰਚ 2015 ਦਰਮਿਆਨ ਸਿਰਫ 36.80 ਲੱਖ ਰੁਪਏ ਹਾਸਲ ਹੋਏ ਸਨ, ਇਸ ਲਈ ਆਈਡੀਐੱਫ-ਓਆਈ ਦੀ 2015 ਵਿੱਚ ਇਕ ਵਿਸਤ੍ਰਿਤ ਸਮੀਖਿਆ ਕੀਤੀ ਗਈ।
The two leaders reaffirmed the need for a comprehensive reform of the UN Security Council, including its expansion, to make it more representative, accountable, effective and responsive to the geo-political realities of the 21st century.
9. ਦੋਹਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿਸਤਾਰ ਅਤੇ ਇਸ ਨੂੰ ਪ੍ਰਤੀਨਿਧੀਮੂਲਕ, ਉੱਤਰਦਾਈ, ਕਾਰਗਰ ਅਤੇ 21ਵੀਂ ਸਦੀ ਦੀ ਭੂਗੌਲਿਕ ਰਾਜਨੀਤਕ ਅਸਲੀਅਤ ਦੇ ਪ੍ਰਤੀ ਜਵਾਬਦੇਹ ਬਣਾਉਣ ਸਮੇਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਵਿਆਪਕ ਸੁਧਾਰ ਦੀ ਜ਼ਰੂਰਤ ਨੂੰ ਦੁਹਰਾਇਆ।
The two leaders reaffirmed the need for a comprehensive reform of the UN Security Council, including its expansion, to make it more representative, accountable, effective and responsive to the geo-political realities of the 21st century.
9. ਦੋਹਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿਸਤਾਰ ਅਤੇ ਇਸ ਨੂੰ ਪ੍ਰਤੀਨਿਧੀਮੂਲਕ, ਉੱਤਰਦਾਈ, ਕਾਰਗਰ ਅਤੇ 21ਵੀਂ ਸਦੀ ਦੀ ਭੂਗੌਲਿਕ ਰਾਜਨੀਤਕ ਅਸਲੀਅਤ ਦੇ ਪ੍ਰਤੀ ਜਵਾਬਦੇਹ ਬਣਾਉਣ ਸਮੇਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਵਿਆਪਕ ਸੁਧਾਰ ਦੀ ਜ਼ਰੂਰਤ ਨੂੰ ਦੁਹਰਾਇਆ।
The extension of tenure will enable the Commission to submit a comprehensive report on the issue of sub-categorization of OBCs, after consultation with various stakeholders.
ਮਿਆਦ ਵਿੱਚ ਵਾਧੇ ਨਾਲ ਕਮਿਸ਼ਨ ਵੱਖ-ਵੱਖ ਸਬੰਧਤ ਲੋਕਾਂ ਨਾਲ ਓਬੀਸੀ ਦੇ ਉਪ ਵਰਗੀਕਰਣ ਦੇ ਮੁੱਦੇ ਉੱਤੇ ਮਸ਼ਵਰਾ ਕਰ ਕੇ ਇੱਕ ਵਿਸਤ੍ਰਿਤ ਰਿਪੋਰਟ ਪੇਸ਼ ਕਰ ਸਕੇਗਾ।
The extension of tenure will enable the Commission to submit a comprehensive report on the issue of sub-categorization of OBCs, after consultation with various stakeholders.
ਮਿਆਦ ਵਿੱਚ ਵਾਧੇ ਨਾਲ ਕਮਿਸ਼ਨ ਵੱਖ-ਵੱਖ ਸਬੰਧਤ ਲੋਕਾਂ ਨਾਲ ਓਬੀਸੀ ਦੇ ਉਪ ਵਰਗੀਕਰਣ ਦੇ ਮੁੱਦੇ ਉੱਤੇ ਮਸ਼ਵਰਾ ਕਰ ਕੇ ਇੱਕ ਵਿਸਤ੍ਰਿਤ ਰਿਪੋਰਟ ਪੇਸ਼ ਕਰ ਸਕੇਗਾ।
Advertisement - Remove
Policy envisages providing larger package of assured comprehensive primary health care through the Health and Wellness Centers’.
ਨੀਤੀ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਰਾਹੀਂ ਵੱਡੇ ਪੱਧਰ ‘ਤੇ ਵਿਆਪਕ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣਾ ਯਕੀਨੀ ਬਣਾਉਣ ਦੀ ਪਰਿਕਲਪਨਾ ਕਰਦੀ ਹੈ।
This policy denotes important change from very selective to comprehensive primary health care package which includes geriatric health care, palliative care and rehabilitative care services.
ਇਹ ਨੀਤੀ ਬਹੁਤ ਹੀ ਚੋਣਵੇਂ ਤੋਂ ਲੈ ਕੇ ਵਿਆਪਕ ਮੁੱਢਲੇ ਸਿਹਤ ਸੰਭਾਲ ਪੈਕੇਜ ਤੱਕ ਅਹਿਮ ਤਬਦੀਲੀ ਨੂੰ ਦਰਸਾਉਂਦੀ ਹੈ ਜਿਸ ਵਿੱਚ ਬਿਰਧ ਸਿਹਤ ਸੰਭਾਲ, ਦਰਦਨਾਸ਼ਕ ਦੇਖਭਾਲ ਅਤੇ ਪੁਰਨਵਾਸ ਦੇਖਭਾਲ ਸੇਵਾਵਾਂ ਸ਼ਾਮਿਲ ਹਨ।
Just imagine, these luminaries gave us such a comprehensive and detailed Constitution within a period of just less than 3 years.
ਕਲਪਨਾ ਕਰੋ, ਤਿੰਨ ਸਾਲ ਦੇ ਅੰਦਰ ਹੀ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਨੇ ਸਾਨੂੰ ਇੰਨਾ ਵਿਆਪਕ ਅਤੇ ਵਿਸਤ੍ਰਿਤ ਸੰਵਿਧਾਨ ਦਿੱਤਾ।
I am happy to share that we have adopted the Goa Declaration that lays down a comprehensive vision for our cooperation and coordination, within BRICS and on international issues.
ਮੈਨੂੰ ਤੁਹਾਡੇ ਨਾਲ ਇਹ ਸਾਂਝਾ ਕਰਕੇ ਖੁਸ਼ੀ ਹੋ ਰਹੀ ਹੈ ਕਿ ਅਸੀਂ ਗੋਆ ਐਲਾਨਨਾਮੇ ਨੂੰ ਅਪਣਾਇਆ ਹੈ ਜਿਸ ਨਾਲ ਬ੍ਰਿਕਸ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਸਹਿਯੋਗ ਅਤੇ ਤਾਲਮੇਲ ਲਈ ਵਿਆਪਕ ਨਜ਼ਰੀਏ ਨੂੰ ਅਪਣਾਇਆ ਗਿਆ ਹੈ।
Early adoption of the draft Comprehensive Convention on International Terrorism will be an expression of our resolve to fight this menace.
ਅੰਤਰਰਾਸ਼ਟਰੀ ਦਹਿਸ਼ਤਗਰਦੀ ਬਾਰੇ ਵਿਆਪਕ ਕਨਵੈਨਸ਼ਨ ਦੇ ਖਰੜੇ ਨੂੰ ਛੇਤੀ ਤੋਂ ਛੇਤੀ ਅਪਣਾ ਲੈਣ ਨਾਲ ਇਸ ਸਮੱਸਿਆ ਨਾਲ ਜੂਝਣ ਦੇ ਸਾਡੇ ਸੰਕਲਪ ਦਾ ਹੀ ਪ੍ਰਗਟਾਵਾ ਹੋਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading