Advertisement - Remove

comprehensive - Example Sentences

ਕਾਮ੍ਪ੍ਰਿਹੇਨ੍ਸਿਵ / ਕਾਮ੍ਪ੍ਰੀਹੇਨ੍ਸਿਵ
The government took swift action to put in a place a comprehensive and robust system of screening, quarantine and surveillance are part of its robust response to the public health crisis right from the beginning.
ਸਰਕਾਰ ਨੇ ਜਨਤਕ ਸਿਹਤ ਸੰਕਟ ਦੇ ਮੱਦੇਨਜ਼ਰ ਤੁਰੰਤ ਕਾਰਵਾਈ ਦੇ ਕ੍ਰਮ ਵਿੱਚ ਸ਼ੁਰੂਆਤ ਤੋਂ ਹੀ ਜਾਂਚ, ਕਵਾਰੰਟੀਨ ਅਤੇ ਨਿਗਰਾਨੀ ਦੀ ਵਿਆਪਕ ਅਤੇ ਮਜ਼ਬੂਤ ਵਿਵਸਥਾ ਨੂੰ ਲਾਗੂ ਕਰ ਦਿੱਤਾ ਸੀ।
Meanwhile, comprehensive measures have been taken to control the spread of the contagion at all bases of the IAF.
ਇਸੇ ਦੌਰਾਨ, ਭਾਰਤੀ ਵਾਯੂ ਸੈਨਾ ਦੇ ਸਾਰੇ ਟਿਕਾਣਿਆਂ ’ਤੇ ਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਵਿਆਪਕ ਉਪਾਅ ਕੀਤੇ ਗਏ ਹਨ।
Comprehensive efforts at war foot The Government of India is fully committed to facilitating Indian health and scientific community in the fight against COVID-19.
ਜੰਗੀ ਪੱਧਰ ’ਤੇ ਵਿਆਪਕ ਯਤਨ ਭਾਰਤ ਸਰਕਾਰ ਕੋਵਿਡ19 ਵਿਰੁਧ ਜੰਗ ’ਚ ਭਾਰਤੀ ਸਿਹਤ ਤੇ ਵਿਗਿਆਨਕ ਭਾਈਚਾਰੇ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
Dedicated COVID Hospital (DCH): Shall offer comprehensive care primarily for those who have been clinically assigned as severe.
ਸਮਰਪਿਤ ਕੋਵਿਡ ਹਸਪਤਾਲ (ਡੀਸੀਐੱਚ): ਕ. ਜਿਹੜੇ ਮਾਮਲੇ ਕਲੀਨਿਕਲ ਤੌਰ ’ਤੇ ਗੰਭੀਰ ਕਿਸਮ ਦੇ ਕਰਾਰ ਦਿੱਤੇ ਗਏ ਹਨ, ਉਹ ਮੁੱਖ ਤੌਰ ’ਤੇ ਵਿਆਪਕ ਦੇਖਭਾਲ਼ ਮੁਹੱਈਆ ਕਰਵਾਉਣਗੇ।
The document further states that all districts may undertake a comprehensive enumeration of migrant labourers and stranded persons and make all necessary arrangements for providing food and shelter for them.
ਚਿੱਠੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਜ਼ਿਲ੍ਹੇ ਪ੍ਰਵਾਸੀ ਮਜ਼ਦੂਰਾਂ ਤੇ ਫਸੇ ਹੋਏ ਵਿਅਕਤੀਆਂ ਦੀ ਵਿਆਪਕ ਗਿਣਤੀ ਕਰ ਸਕਦੇ ਹਨ ਤੇ ਉਹ ਉਨ੍ਹਾਂ ਨੂੰ ਭੋਜਨ ਤੇ ਪਨਾਹ ਮੁਹੱਈਆ ਕਰਵਾਉਣ ਲਈ ਸਾਰੇ ਜ਼ਰੂਰੀ ਇੰਤਜ਼ਾਮ ਕਰਨਗੇ।
Advertisement - Remove
In October last year, a comprehensive review entitled Role of Nanomedicine in Redox Mediated Healing at Molecular Level of all the development has been published in the journal Bimolecular concepts.
ਪਿਛਲੇ ਸਾਲ ਅਕਤੂਬਰ ਵਿੱਚ, ਸਮੁੱਚੇ ਵਿਕਾਸ ਦੀ ਇੱਕ ਵਿਆਪਕ ਸਮੀਖਿਆ "ਰੋਲ ਆਵ੍ ਨੈਨੋਮੈਡੀਸਿਨ ਇਨ ਰਿਡੌਕਸ ਮੈਡੀਏਟਿਡ ਹੀਲਿੰਗ ਐਟ ਮੌਲੀਕਿਊਲਰ ਲੈਵਲ” ਸਿਰਲੇਖ ਦੇ ਤਹਿਤ ਜਰਨਲ ਬਾਈਮੌਲੀਕਿਊਲਰ ਕੰਸੈਪਟਸ ਵਿੱਚ ਪ੍ਰਕਾਸ਼ਤ ਕੀਤੀ ਗਈ ਹੈ।
The Chief Minister outlined the efficacy and significance of this Special Issue of 'Harigandha', in which comprehensive information regarding the global pandemic was also highlighted.
ਮੁੱਖ ਮੰਤਰੀ ਨੇ ‘ਹਰੀਗੰਧਾ’ ਦੇ ਇਸ ਖ਼ਾਸ ਅੰਕ ਦੀ ਕਾਰਗਰਤਾ ਅਤੇ ਮਹੱਤਤਾ ਬਾਰੇ ਦੱਸਿਆ, ਜਿਸ ਵਿੱਚ ਵਿਸ਼ਵਵਿਆਪੀ ਮਹਾਮਾਰੀ ਸਬੰਧੀ ਵਿਆਪਕ ਜਾਣਕਾਰੀ ਨੂੰ ਵੀ ਉਜਾਗਰ ਕੀਤਾ ਗਿਆ।
WHO in its Guidance Note on Public Health Criteria to Adjust Public Health and Social Measures in the Context of COVID-19 has advised comprehensive surveillance for suspected cases.
ਡਬਲਿਊਐਚਓ ਨੇ ਆਪਣੇ ਗਾਈਡੈਂਸ ਨੋਟ "ਪਬਲਿਕ ਹੈਲਥ ਕਰਾਈਟੀਰੀਆ ਟੂ ਐਡਜਸਟ ਪਬਲਿਕ ਹੈਲਥ ਐਂਡ ਸੋਸ਼ਲ ਮਈਯਰਜ਼ ਇਨ ਦਿ ਕਾਨਟੈਕਸਟ ਆਵ੍ ਕੋਵਿਡ-19" ਵਿਚ ਸਲਾਹ ਦਿੱਤੀ ਹੈ ਕਿ ਸ਼ੱਕੀ ਕੇਸਾਂ ਉੱਤੇ ਵਿਸਤ੍ਰਿਤ ਨਿਗਰਾਨੀ ਰੱਖੀ ਜਾਵੇ।
This is the result of successful and coordinated implementation of an effective containment strategy, aggressive and comprehensive testing coupled with standardized clinical management of the critical patients.
ਇਹ ਇੱਕ ਪ੍ਰਭਾਵਸ਼ਾਲੀ ਕੰਟੇਨਮੈਂਟ ਨੀਤੀ, ਤੇਜ਼ੀ ਨਾਲ ਤੇ ਵਿਆਪਕ ਟੈਸਟਿੰਗ ਦੇ ਨਾਲਨਾਲ ਗੰਭੀਰ ਮਰੀਜ਼ਾਂ ਦੇ ਮਿਆਰੀਕ੍ਰਿਤ ਕਲੀਨਿਕਲ ਪ੍ਰਬੰਧ ਨੂੰ ਸਫ਼ਲਤਾਪੂਰਬਕ ਤੇ ਪੂਰੇ ਤਾਲਮੇਲ ਨਾਲ ਲਾਗੂ ਕਰਨ ਦਾ ਨਤੀਜਾ ਹੈ।
Shri Nadda also informed the participants that to provide comprehensive primary care, the Government has announced transforming 1.5 lakh sub health centres to Health and Wellness centres.
ਸ਼੍ਰੀ ਨੱਡਾ ਨੇ ਇਹ ਵੀ ਕਿਹਾ ਕਿ ਵਿਸਤ੍ਰਿਤ ਮੁੱਢਲੀ ਸਿਹਤ ਸੰਭਾਲ ਅਧੀਨ ਸਰਕਾਰ ਨੇ 1.5 ਲੱਖ ਉਪ ਸਿਹਤ ਕੇਂਦਰਾਂ ਨੂੰ ਸਿਹਤ ਅਤੇ ਵੈੱਲਨੈਸ ਸੈਂਟਰਾਂ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading