Advertisement - Remove

comprehensive - Example Sentences

ਕਾਮ੍ਪ੍ਰਿਹੇਨ੍ਸਿਵ / ਕਾਮ੍ਪ੍ਰੀਹੇਨ੍ਸਿਵ
They adopted a Joint Statement on Cooperation in Combating Terrorism with a view to deepening their strategic and security cooperation, and expressed their strong commitment to combat terrorism in all its forms and manifestations, based on a comprehensive approach.
ਬ੍ਰੇਸਲਜ਼ ‘ਚ ਅਗਲੇ ਭਾਰਤ-ਯੂਰਪੀ ਸੰਘ ਸਾਈਬਰ ਗੱਲਬਾਤ ਦੇ ਨੇਤਾਵਾਂ ਨੇ ਇੱਕ ਸੰਯੁਕਤ ਬਿਆਨ ਵਿੱਚ ਆਪਣੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ, ਇੱਕ ਵੱਡੇ ਨਜ਼ਰੀਏ ਦੇ ਅਧਾਰ ‘ਤੇ ਆਤੰਕਵਾਦ ਦਾ ਮੁਕਾਬਲਾ ਕਰਨ ਲਈ ਆਪਣਾ ਮਜ਼ਬੂਤ ਇਰਾਦਾ ਪ੍ਰਗਟ ਕੀਤਾ।
We also agreed that early implementation of India-ASEAN Free Trade Agreement in Services & Investment, and finalization of the Regional Comprehensive Economic Partnership would be important steps in this regard.
ਅਸੀਂ ਸੇਵਾਵਾਂ ਤੇ ਨਿਵੇਸ਼ ਲਈ ਭਾਰਤ-ਆਸੀਆਨ ਮੁਕਤ ਵਪਾਰ ਸਮਝੌਤਾ ਛੇਤੀ ਲਾਗੂ ਕਰਨ ਲਈ ਸਹਿਮਤ ਹੋਏ ਹਾਂ ਅਤੇ ਇਸ ਸਬੰਧ ਵਿੱਚ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਨੂੰ ਅੰਤਿਮ ਰੂਪ ਦੇਣਾ ਅਹਿਮ ਕਦਮ ਹੋਣਗੇ।
The Prime Minister exhorted the officials to work with a comprehensive and holistic vision for PMKSY.
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਪੀਐੱਮਕੇਐੱਸਵਾਈ ਲਈ ਵਿਆਪਕ ਅਤੇ ਸੰਪੂਰਨ ਦ੍ਰਿਸ਼ਟੀਕੋਣ ਨਾਲ ਕੰਮ ਕਰਨ ਲਈ ਪ੍ਰੋਤਸਾਹਿਤ ਕੀਤਾ।
The Prime Minister exhorted the officials to work with a comprehensive and holistic vision for PMKSY.
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਪੀਐੱਮਕੇਐੱਸਵਾਈ ਲਈ ਵਿਆਪਕ ਅਤੇ ਸੰਪੂਰਨ ਦ੍ਰਿਸ਼ਟੀਕੋਣ ਨਾਲ ਕੰਮ ਕਰਨ ਲਈ ਪ੍ਰੋਤਸਾਹਿਤ ਕੀਤਾ।
We call upon all nations to adopt a comprehensive approach in combating terrorism, including all the elements identified in the Johannesburg Declaration.
ਅਸੀਂ ਸਾਰੇ ਦੇਸ਼ਾਂ ਨੂੰ ਦਹਿਸ਼ਤਵਾਦ, ਜਿਸ ਵਿੱਚ ਜੋਹਾਨਸਬਰਗ ਐਲਾਨਨਾਮੇ ਵਿੱਚ ਪਛਾਣੇ ਗਏ ਸਾਰੇ ਤੱਤ ਵੀ ਸ਼ਾਮਿਲ ਹਨ, ਦੇ ਟਾਕਰੇ ਲਈ ਇੱਕ ਵਿਸਤ੍ਰਿਤ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ।
Advertisement - Remove
We call upon all nations to adopt a comprehensive approach in combating terrorism, including all the elements identified in the Johannesburg Declaration.
ਅਸੀਂ ਸਾਰੇ ਦੇਸ਼ਾਂ ਨੂੰ ਦਹਿਸ਼ਤਵਾਦ, ਜਿਸ ਵਿੱਚ ਜੋਹਾਨਸਬਰਗ ਐਲਾਨਨਾਮੇ ਵਿੱਚ ਪਛਾਣੇ ਗਏ ਸਾਰੇ ਤੱਤ ਵੀ ਸ਼ਾਮਿਲ ਹਨ, ਦੇ ਟਾਕਰੇ ਲਈ ਇੱਕ ਵਿਸਤ੍ਰਿਤ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ।
The Prime Minister fondly recalled his visit to Vietnam in September 2016, during which the bilateral relationship was upgraded to the level of a Comprehensive Strategic Partnership.
ਪ੍ਰਧਾਨ ਮੰਤਰੀ ਨੇ ਸਤੰਬਰ 2016 ਦੇ ਆਪਣੇ ਵੀਅਤਨਾਮ ਦੌਰੇ ਨੂੰ ਯਾਦ ਕੀਤਾ, ਜਿਸ ਦੌਰਾਨ ਦੁਵੱਲੇ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਦਾ ਕੀਤਾ ਗਿਆ ਸੀ।
We urge concerted efforts to counter terrorism under the UN auspices on a firm international legal basis and express our conviction that a comprehensive approach is necessary to ensure an effective fight against terrorism.
ਅਸੀਂ ਯੂਐਨ ਦੀ ਸਰਪ੍ਰਸਤੀ ਹੇਠ ਦਹਿਸ਼ਤਵਾਦ ਦੇ ਮੁਕਾਬਲੇ ਲਈ ਮਜ਼ਬੂਤ ਅੰਤਰਰਾਸ਼ਟਰੀ ਕਾਨੂੰਨੀ ਅਧਾਰ ਉੱਤੇ ਸਾਂਝੇ ਯਤਨਾਂ ਦੀ ਬੇਨਤੀ ਕਰਦੇ ਹਾਂ ਅਤੇ ਸਾਡਾ ਵਿਚਾਰ ਹੈ ਕਿ ਦਹਿਸ਼ਤਵਾਦ ਨਾਲ ਨਜਿੱਠਣ ਲਈ ਇੱਕ ਵਿਸਤ੍ਰਿਤ ਪਹੁੰਚ ਦੀ ਲੋੜ ਹੈ।
We call for expeditious finalisation and adoption of the Comprehensive Convention on International Terrorism (CCIT) by the United Nations General Assembly.
ਅਸੀਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵੱਲੋਂ ਅੰਤਰਰਾਸ਼ਟਰੀ ਦਹਿਸ਼ਤਵਾਦ ਬਾਰੇ ਵਿਸਤ੍ਰਿਤ ਕਨਵੈਨਸ਼ਨ (ਸੀਸੀਆਈਟੀ) ਨੂੰ ਅੰਤਮ ਰੂਪ ਦੇਣ ਅਤੇ ਉਸ ਨੂੰ ਅਪਣਾਉਣ ਉੱਤੇ ਜ਼ੋਰ ਦਿੰਦੇ ਹਾਂ।
We should have a comprehensive all-out scheme.
ਸਾਨੂੰ ਇੱਕ ਵਿਆਪਕ ਯੋਜਨਾ ਉਲੀਕਣੀ ਚਾਹੀਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading