Advertisement - Remove

comprehensive - Example Sentences

ਕਾਮ੍ਪ੍ਰਿਹੇਨ੍ਸਿਵ / ਕਾਮ੍ਪ੍ਰੀਹੇਨ੍ਸਿਵ
The Prime Minister also reviewed preparations for delivering comprehensive primary health care through health and wellness centres.
ਪ੍ਰਧਾਨ ਮੰਤਰੀ ਨੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਰਾਹੀਂ ਵਿਆਪਕ ਪ੍ਰਾਇਮਰੀ ਸਿਹਤ ਦੇਖਭਾਲ ਮੁਹੱਈਆ ਕਰਨ ਦੀਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ।
My friend President Widodo and I upgraded India-Indonesia relations to a Comprehensive Strategic Partnership.
ਮੇਰੇ ਮਿੱਤਰ ਰਾਸ਼ਟਰਪਤੀ ਵਿਡੋਡੋ ਅਤੇ ਮੈਂ ਭਾਰਤ-ਇੰਡੋਨੇਸ਼ੀਆ ਸਬੰਧਾਂ ਬਾਰੇ ਇੱਕ ਵਿਸਤ੍ਰਿਤ ਰਣਨੀਤਕ ਭਾਈਵਾਲੀ ਨੂੰ ਅੱਪਗ੍ਰੇਡ ਕੀਤਾ ਹੈ।
That is what we expect from Regional Comprehensive Economic Partnership.
ਖੇਤਰੀ ਵਿਆਪਕ ਆਰਥਿਕ ਭਾਈਵਾਲੀ (ਆਰਸੀਈਪੀ) ਤੋਂ ਅਸੀਂ ਇਹੀ ਉਮੀਦ ਕਰਦੇ ਹਾਂ।
Joint Statement on Early Harvest Package of the Upgraded Comprehensive Economic Partnership Agreement (CEPA)
ਉਨਤ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀਈਪੀਏ) ਦੇ ਸ਼ੁਰੂਆਤੀ ਉਤਪਾਦ ਪੈਕਜ 'ਤੇ ਸਾਂਝਾ ਬਿਆਨ
Elimination of illicit trade in tobacco products through strengthened regulation will help in strengthening comprehensive tobacco control, leading to reduction in tobacco use which in turn, will result in reduction in disease burden and mortality associated with tobacco use.
ਮਜ਼ਬੂਤ ਨਿਯਮਾਂ ਰਾਹੀਂ ਤੰਬਾਕੂ ਉਤਪਾਦਾਂ ਵਿੱਚ ਗ਼ੈਰ ਕਾਨੂੰਨੀ ਵਪਾਰ ਨੂੰ ਖਤਮ ਕਰਨ ਵਿੱਚ ਵਿਆਪਕ ਤੰਬਾਕੂ ਰੋਕਥਾਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ, ਜਿਸ ਨਾਲ ਤੰਬਾਕੂ ਦੇ ਉਪਯੋਗ ਵਿੱਚ ਕਮੀ ਆ ਸਕਦੀ ਹੈ, ਸਿੱਟੇ ਵਜੋਂ ਬਿਮਾਰੀਆਂ ਵਿੱਚ ਕਮੀ ਅਤੇ ਤੰਬਾਕੂ ਦੇ ਉਪਯੋਗ ਨਾਲ ਸਬੰਧਿਤ ਮੌਤ ਦਰ ਵਿੱਚ ਕਮੀ ਆਵੇਗੀ।
Advertisement - Remove
Under the Comprehensive Primary Health Care aspect of Ayushman Bharat, we will provide preventive and curative services at primary care level to people near their homes.
ਆਯੁਸ਼ਮਾਨ ਭਾਰਤ ਅਧੀਨ ਵਿਆਪਕ ਮੁੱਢਲੀ ਸਿਹਤ ਸੰਭਾਲ ਦੇ ਪਹਿਲੂਆਂ ਤਹਿਤ ਲੋਕਾਂ ਨੂੰ ਮੁੱਢਲੇ ਸੰਭਾਲ ਪੱਧਰ ’ਤੇ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਨਿਰੋਧਕ ਅਤੇ ਉਪਚਾਰਤਾਮਕ ਸੇਵਾਵਾਂ ਪ੍ਰਦਾਨ ਕਰਨਗੇ।
Both sides agreed that defence and security cooperation is an important and effective pillar of the Comprehensive Strategic Partnership, and expressed satisfaction at the progress being made in this domain.
ਦੋਵੇਂ ਪੱਖ ਇਸ ਗੱਲ ‘ਤੇ ਸਹਿਮਤ ਹੋਏ ਕਿ ਰੱਖਿਆ ਅਤੇ ਸੁਰੱਖਿਆ ਸਹਿਯੋਗ ਵਿਆਪਕ ਰਣਨੀਤਕ ਭਾਈਵਾਲੀ ਦਾ ਇੱਕ ਮਹੱਤਵਪੂਰਨ ਅਤੇ ਪ੍ਰਭਾਵੀ ਥੰਮ੍ਹ ਹੈ ਅਤੇ ਇਸ ਖੇਤਰ ਵਿੱਚ ਹੋਈ ਪ੍ਰਗਤੀ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਗਈ।
He welcomed the suggestion made for a comprehensive energy policy.
ਉਨ੍ਹਾਂ ਨੇ ਵਿਆਪਕ ਊਰਜਾ ਨੀਤੀ ਦੇ ਸੁਝਾਅ ਦਾ ਸਵਾਗਤ ਕੀਤਾ ।
The Prime Minister mentioned the important features about the New India website, such as an online quiz on the freedom struggle, and a comprehensive calendar on various events being held as a part of the Sankalp Se Sidhhi’ movement.
ਪ੍ਰਧਾਨ ਮੰਤਰੀ ਨੇ ਨਿਊ ਇੰਡੀਆ ਵੈੱਬਸਾਈਟ ਦੀਆਂ ਅਹਿਮ ਵਿਸ਼ੇਸ਼ਤਾਵਾਂ ਜਿਵੇਂ ਅਜ਼ਾਦੀ ਸੰਗਰਾਮ ‘ਤੇ ਆਨਲਾਈਨ ਕੁਇਜ਼ ਅਤੇ ”ਸੰਕਲਪ ਸੇ ਸਿੱਧੀ” ਅੰਦੋਲਨ ਦੇ ਹਿੱਸੇ ਦੇ ਰੂਪ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਦੇ ਵਿਆਪਕ ਕੈਲੰਡਰ ਦਾ ਜ਼ਿਕਰ ਕੀਤਾ।
We have expanded the India-EU engagement into many new sectors and have agreed that we must continue our efforts to make it more comprehensive and beneficial, based on mutual trust and understanding.
ਅਸੀਂ ਕਈ ਨਵੇਂ ਖੇਤਰਾਂ ਵਿੱਚ ਆਪਣੇ ਸਬੰਧਾਂ ਦਾ ਵਿਸਤਾਰ ਕਰਨ ਵਿੱਚ ਸਫਲ ਹੋਏ ਹਾਂ। ਅਤੇ ਅਸੀਂ ਇਸ ਗੱਲ ਬਾਰੇ ਸਹਿਮਤ ਹਾਂ ਕਿ ਆਪਸੀ ਵਿਸ਼ਵਾਸ ਅਤੇ ਸਮਝ ਉੱਤੇ ਅਧਾਰਤ ਇਨ੍ਹਾਂ ਸਬੰਧਾਂ ਨੂੰ ਸਾਨੂੰ ਵੱਧ ਤੋਂ ਵੱਧ ਵਿਆਪਕ ਅਤੇ ਲਾਹੇਵੰਦ ਬਣਾਉਣ ਦੀ ਦਿਸ਼ਾ ਵਿੱਚ ਯਤਨ ਕਰਦੇ ਰਹਿਣਾ ਚਾਹੀਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading