Advertisement - Remove

brothers - Example Sentences

Popularity:
ਬ੍ਰਦਰ੍ਜ਼
Brothers and sisters, I end my speech by once again congratulating you all for the various development projects.
ਭਾਈਓ ਭੈਣੋਂ ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਵਿਕਾਸ ਦੇ ਪ੍ਰੋਜੈਕਟਾਂ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇ ਨਾਲ ਮੈਂ ਆਪਣੀ ਬਾਤ ਸਮਾਪਤ ਕਰਦਾ ਹਾਂ।
I pay heartfelt tributes to sister Mariam Thresia and congratulate the citizens of India, and especially our Christian brothers and sisters for this achievement."
ਮੈਂ ਭੈਣ ਮਰੀਅਮ ਥਰੇਸੀਆ ਨੂੰ ਹਾਰਦਿਕ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਅਤੇ ਭਾਰਤ ਦੇ ਨਾਗਰਿਕਾਂ ਅਤੇ ਖਾਸ ਤੌਰ 'ਤੇ, ਸਾਡੇ ਈਸਾਈ ਭਾਈਆਂ ਅਤੇ ਭੈਣਾਂ ਨੂੰ ਇਸ ਉਪਲੱਬਧੀ ਲਈ ਵਧਾਈ ਦਿੰਦਾ ਹਾਂ ।
Brothers and sisters, this will also strengthen Assam and will strengthen the spirit of 'Ek Bharat Shrestha Bharat'.
ਇਹ ਅਸਾਮ ਅਤੇ ਭਾਰਤ, ਏਕ ਸ੍ਰੇਸ਼ਟ ਭਾਰਤ ਦੀ ਭਾਵਨਾ ਨੂੰ ਮਜ਼ਬੂਤ ਬਣਾਵੇਗਾ ।
Brothers and sisters, Pahadiya children are among those Indians who are considered to be the most backward. The Pahadiya daughters are now being brought to the mainstream.
ਜੋ ਸਰਕਾਰ ਵਿੱਚ ਨਹੀਂ ਹਨ, ਉਨ੍ਹਾਂ ਕੋਲ ਵੀ ਅਨੇਕ ਚੰਗੇ ਸੁਝਾਅ ਹੁੰਦੇ ਹਨ, ਬੁੱਧੀਮਾਨੀ ਹੁੰਦੀ ਹੈ, ਕੰਮ ਕਰਨ ਲਈ ਇੱਕ ਮੂਡ ਹੁੰਦਾ ਹੈ ਅਤੇ ਇਸ ਲਈ ਮੇਰੀ ਹਮੇਸ਼ਾ ਕੋਸ਼ਿਸ਼ ਹੈ ਕਿ ਜਨ ਸ਼ਮੂਲੀਅਤ ਨਾਲ ਕਿਵੇਂ ਚੀਜ਼ਾਂ ਨੂੰ ਅੱਗੇ ਚਲਾਇਆ ਜਾਵੇ।
Brothers and sisters, I have come here for a very important task, to lay the foundation of not an organisation but of creating a system.
ਭਾਈਓ ਭੈਣੋਂ ਅੱਜ ਮੈਨੂੰ ਇੱਥੇ ਇੱਕ ਅਤਿਅੰਤ ਮਹੱਤਵਪੂਰਨ ਕੰਮ ਲਈ ਉਸ ਦੇ ਨੀਂਹ ਪੱਥਰ ਲਈ ਤੁਹਾਡੇ ਵਿਚਕਾਰ ਆਉਣ ਦਾ ਅਵਸਰ ਮਿਲਿਆ।
Advertisement - Remove
I saw that possibility, thats why, brothers and sisters, we have launched a mega programme for compost.
ਇਸ ਮਿੱਟੀ ਦੀ ਸੁਗੰਧ ਦੇ ਨਾਲ ਖਾਣ ਨੂੰ ਮਿਲੇ ਇਹ ਸੰਭਾਵਨਾ ਮੈਂ ਦੇਖ ਰਿਹਾ ਸੀ ਅਤੇ ਇਸ ਲਈ ਭਾਈਓ , ਭੈਣੋਂ ਕੰਪੋਜ਼ਟ ਲਈ ਵੀ ਬਹੁਤ ਵੱਡਾ ਅਭਿਆਨ ਚਲਾਇਆ ਹੈ।
With this confidence, I would like to convey my best wishes to my farmer brothers who have come in hundreds and thousands from each and every corner.
ਇਸੇ ਇੱਕ ਵਿਸ਼ਵਾਸ ਨਾਲ ਮੈਂ ਇੱਥੇ ਕੋਨੇ ਕੋਨੇ ਤੋਂ ਆਏ ਲੱਖਾਂ ਦੀ ਸੰਖਿਆ ਵਿੱਚ ਆਏ ਹੋਏ ਮੇਰੇ ਕਿਸਾਨ ਭਾਈਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
I am getting this great opportunity to hand-over this letter of rights to thousands of families. Brothers and sisters, 2325 tribal families receiving rights over land, is the greatest event of this region since independence, the biggest event
ਭਰਾਵੋ ਭੈਣੋਂ, ਅੱਜ ਕਰੀਬ ਦੋ ਹਜ਼ਾਰ ਤਿੰਨ ਸੌ ਪੱਚੀ ਇੰਨੇ ਜਿਹੇ ਦਾਦਰਾ ਨਗਰ ਹਵੇਲੀ ਵਿੱਚ ਦੋ ਹਜ਼ਾਰ ਤਿੰਨ ਸੌ ਪੱਚੀ ਆਦਿਵਾਸੀ ਪਰਿਵਾਰਾਂ ਨੂੰ ਜ਼ਮੀਨ ਦਾ ਹੱਕ ਮਿਲਣਾ,ਇਹ ਅਜ਼ਾਦੀ ਦੇ ਬਾਅਦ ਦੀ ਇਸ ਇਲਾਕੇ ਦੀ ਸਭ ਤੋਂ ਵੱਡੀ ਘਟਨ ਹੈ।ਸਭ ਤੋਂ ਵੱਡੀ ਘਟਨਾ ਹੈ।
Those glowing mobile phones were for my tribal brothers . Brothers and sisters, The year 2022 will mark 75 years of independence. Several people had laid down their lives for the country's freedom.
ਭਰਾਵੋ ਭੈਣੋਂ,ਅੱਜ ਸਾਡਾ ਸਪਨਾ ਹੈ 2022 ਭਾਰਤ ਦੀ ਅਜ਼ਾਦੀ ਦੇ 75 ਸਾਲ ਹੋਣਗੇ,ਦੇਸ਼ ਦੀ ਅਜ਼ਾਦੀ ਦੇ ਲਈ ਕਿੰਨੇ ਲੋਕਾਂ ਨੇ ਜਾਨ ਦੀ ਬਾਜ਼ੀ ਲਗਾ ਦਿੱਤੀ।ਕਿਹੋ ਕਿਹੋ ਜੇ ਸੁਪਨੇ ਦੇਖੇ ਸਨ।ਕੀ 2022 ਹਰ ਹਿੰਦੁਸਤਾਨੀ ਕੋਈ ਸੁਪਨਾ ਨਹੀਂ ਦੇਖ ਸਕਦਾ ਹੈ।
Brothers and sisters, Today we have accomplished another important work and that is providing gas connection and gas ovens. We are also gifting pressure cookers and gas lighters.
ਭਰਾਵੋ ਭੈਣੋਂ ਅੱਜ ਇੱਕ ਮਹੱਤਵਪੂਰਨ ਕੰਮ ਹੋਇਆ ਹੈ ਅਤੇ ਉਹ ਹੈ,ਗੈਸ ਦਾ ਕੁਨੈਕਸ਼ਨ ਦੇਣਾ।ਅਤੇ ਇਸ ਦੇ ਨਾਲ ਹੀ ਚੁਲ੍ਹਾ ਵੀ ਮਿਲ ਰਿਹਾ ਹੈ,ਕੁੱਕਰ ਵੀ ਮਿਲ ਰਿਹਾ ਹੈ,ਚੁਲ੍ਹਾ ਜਲਾਉਣ ਵਾਲਾ ਗੈਸ ਦਾ ਲਾਈਟਰ ਵੀ ਮਿਲ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading