Advertisement - Remove

brothers - Example Sentences

ਬ੍ਰਦਰ੍ਜ਼
“Greetings to my sisters and brothers of Bihar on Bihar Diwas.
ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਬਿਹਾਰ ਦਿਵਸ ਦੇ ਮੌਕੇ ’ਤੇ ਬਿਹਾਰ ਦੀਆਂ ਭੈਣਾਂ ਅਤੇ ਭਰਾਵਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ।
When parents, when family, when brothers and sisters, all of them accept a child as it is only then the neighbours also start accepting the child.
ਜਦੋਂ ਮਾਂ, ਬਾਪ, ਪਰਿਵਾਰ, ਭਾਈ, ਭੈਣ ਬੱਚੇ ਨੂੰ ਜਿਹੋ ਜਿਹਾ ਵੀ ਹੋਵੇ ਸਵੀਕਾਰਦੇ ਹਨ ਤਾਂ ਜਾ ਕੇ ਮੁਹੱਲੇ ਦੇ ਲੋਕ ਵੀ ਸਵੀਕਾਰਨਾ ਸ਼ੁਰੂ ਕਰ ਦਿੰਦੇ ਹਨ।
When parents, when family, when brothers and sisters, all of them accept a child as it is only then the neighbours also start accepting the child.
ਜਦੋਂ ਮਾਂ, ਬਾਪ, ਪਰਿਵਾਰ, ਭਾਈ, ਭੈਣ ਬੱਚੇ ਨੂੰ ਜਿਹੋ ਜਿਹਾ ਵੀ ਹੋਵੇ ਸਵੀਕਾਰਦੇ ਹਨ ਤਾਂ ਜਾ ਕੇ ਮੁਹੱਲੇ ਦੇ ਲੋਕ ਵੀ ਸਵੀਕਾਰਨਾ ਸ਼ੁਰੂ ਕਰ ਦਿੰਦੇ ਹਨ।
My dear countrymen, the coming months are very crucial for our farming brothers and sisters.
ਮੇਰੇ ਪਿਆਰੇ ਦੇਸ਼ ਵਾਸੀਓ, ਆਉਣ ਵਾਲੇ ਕੁਝ ਮਹੀਨੇ ਕਿਸਾਨ ਭਰਾਵਾਂ ਅਤੇ ਭੈਣਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਹਨ।
Brothers and sisters, in this year’s budget a big decision has been taken to ensure that farmers get a fair price for their produce.
ਭੈਣੋ ਤੇ ਭਰਾਵੋ ਇਸ ਸਾਲ ਦੇ ਬਜਟ ਵਿੱਚ ਕਿਸਾਨਾਂ ਨੂੰ ਫ਼ਸਲਾਂ ਦੀ ਉਚਿਤ ਕੀਮਤ ਦਿਵਾਉਣ ਦੇ ਲਈ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ।
Advertisement - Remove
Greetings to my sisters and brothers of Andhra Pradesh.
ਆਂਧਰਾ ਪ੍ਰਦੇਸ਼ ਦੀਆਂ ਮੇਰੀਆਂ ਭੈਣਾਂ ਅਤੇ ਭਰਾਵਾਂ ਨੂੰ ਵਧਾਈ।
Greetings to my sisters and brothers of Andhra Pradesh.
ਆਂਧਰ ਪ੍ਰਦੇਸ਼ ਦੀਆਂ ਮੇਰੀਆਂ ਭੈਣਾਂ ਅਤੇ ਭਾਈਆਂ ਨੂੰ ਸ਼ੁਭਕਾਮਨਾਵਾਂ।
I want to tell something to my farmer brothers and sisters.
ਮੈਂ ਆਪਣੇ ਕਿਸਾਨ ਭੈਣਾਂ ਭਰਾਵਾਂ ਨਾਲ ਵੀ ਕੁਝ ਗੱਲਾਂ ਕਰਨੀਆਂ ਚਾਹੁੰਦਾ ਹਾਂ।
Divyang brothers & sisters from different parts of the country participated & displayed their stellar skills.
ਦੇਸ਼ ਭਰ ਦੇ ਵੱਖ-ਵੱਖ ਭਾਗਾਂ ਤੋਂ ਆਏ ਹੋਏ ਸਾਡੇ ਨੌਜਵਾਨ ਦਿਵਿਯਾਂਗ ਭੈਣਾਂ-ਭਰਾਵਾਂ ਨੇ ਇਸ ਵਿੱਚ ਭਾਗ ਲਿਆ ਅਤੇ ਆਪਣੇ ਹੁਨਰ ਤੋਂ ਜਾਣੂ ਕਰਵਾਇਆ।
After seeing the ups and downs of history, these brothers and sisters of ours want to be a part and parcel of India.”
ਇਤਿਹਾਸ ਦੇ ਉਤਾਰ-ਚੜ੍ਹਾਅ ਦੇਖਣ ਤੋਂ ਬਾਅਦ ਸਾਡੇ ਇਹ ਭਾਈ ਅਤੇ ਭੈਣ ਭਾਰਤ ਦਾ ਇੱਕ ਅੰਗ ਬਣਨਾ ਚਾਹੁੰਦੇ ਹਨ। ”
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading