Advertisement - Remove

brothers - Example Sentences

Popularity:
ਬ੍ਰਦਰ੍ਜ਼
Brothers and sisters, Of late, such a campaign was not heard of and seen in any country.
ਭਾਈਓ ਅਤੇ ਭੈਣੋਂ, ਹਾਲ-ਫਿਲਹਾਲ ਵਿੱਚ ਕਿਸੇ ਦੇਸ਼ ਵਿੱਚ ਅਜਿਹਾ ਅਭਿਯਾਨ ਸੁਣਨ ਅਤੇ ਦੇਖਣ ਨੂੰ ਨਹੀਂ ਮਿਲੀਆ।
Brothers and sisters, Since the inception of the United Nations, its main objective has been to improve people's lives.
ਭਾਈਓ ਅਤੇ ਭੈਣੋ, ਸੰਯੁਕਤ ਰਾਸ਼ਟਰ ਦੀ ਸਥਾਪਨਾ ਦੇ ਸਮੇਂ ਤੋਂ ਹੀ ਇਸ ਦਾ ਪ੍ਰਮੁੱਖ ਉਦੇਸ਼ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਰਿਹਾ ਹੈ।
Brothers and sisters, I had gone to the Sabarmati Ashram before coming here.
ਭਾਈਓ ਅਤੇ ਭੈਣੋਂ, ਇੱਥੇ ਆਉਣ ਤੋਂ ਪਹਿਲਾਂ ਮੈਂ ਸਾਬਰਮਤੀ ਆਸ਼ਰਮ ਗਿਆ ਸਾਂ ।
Brothers and sisters, Today this inspiring site of Sabarmati is witnessing a huge success of Swachhgraha.
ਭਾਈਓ ਅਤੇ ਭੈਣੋਂ, ਅੱਜ ਸਾਬਰਮਤੀ ਦੀ ਇਹ ਪ੍ਰੇਰਕ ਸਥਲੀ ਸਵੱਛਾਗ੍ਰਹਿ ਦੀ ਇੱਕ ਵੱਡੀ ਸਫ਼ਲਤਾ ਦੀ ਗਵਾਹ ਬਣ ਰਹੀ ਹੈ।
Brothers and sisters, I would like to reiterate that the most important thing at the core of our movement is behavioral change.
ਭਾਈਓ ਅਤੇ ਭੈਣੋਂ, ਮੈਂ ਫਿਰ ਕਹਿ ਰਿਹਾ ਹਾਂ, ਸਾਡੇ ਇਸ ਅੰਦੋਲਨ ਦੇ ਮੂਲ ਵਿੱਚ ਸਭ ਤੋਂ ਵੱਡੀ ਗੱਲ ਵਿਹਾਰ ਪਰਿਵਰਤਨ ਹੈ।
Advertisement - Remove
Brothers and sisters, today our influence is growing and image is improving at the international platform because of our unity.
ਭਾਈਓ ਅਤੇ ਭੈਣੋਂ, ਅੱਜ ਵਿਸ਼ਵ ਮੰਚ ਅਤੇ ਵਿਸ਼ਵ ਮੰਚ ‘ਤੇ ਸਾਡਾ ਪ੍ਰਭਾਵ ਅਤੇ ਸਦਭਾਵਨਾ, ਦੋਵੇਂ ਵਧ ਰਹੇ ਹਨ ਤਾਂ ਉਸ ਦਾ ਕਾਰਣ ਸਾਡੀ ਏਕਤਾ ਹੈ।
Brothers and sisters, Those who cannot win the war are challenging our unity, are trying to destroy our unity, and promote separatism. They are challenging our sense of unity.
ਭਾਈਓ ਅਤੇ ਭੈਣੋਂ, ਜੋ ਸਾਡੇ ਤੋਂ ਯੁੱਧ ਨਹੀਂ ਜਿੱਤ ਸਕਦੇ ਉਹ ਸਾਡੀ ਇਸੇ ਏਕਤਾ ਨੂੰ ਚੁਣੌਤੀ ਦੇ ਰਹੇ ਹਨ, ਸਾਡੀ ਏਕਤਾ ਵਿੱਚ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਅਲਗਾਵ ਨੂੰ ਉਭਾਰਨ ਦਾ ਯਤਨ ਕਰਦੇ ਹਨ, ਸਾਡੀ ਏਕਤਾ ਦੇ ਭਾਵ ਨੂੰ ਚੁਣੌਤੀ ਦੇ ਰਹੇ ਹਨ।
Brothers and Sisters, I often say that Lord Rama's dignity and Lord Buddha's compassion, both are our common heritage.
ਭਾਈਓ ਅਤੇ ਭੈਣੋਂ, ਮੈਂ ਅਕਸਰ ਕਹਿੰਦਾ ਹਾਂ ਕਿ ਭਗਵਾਨ ਰਾਮ ਦੀ ਮਰਿਆਦਾ ਅਤੇ ਭਗਵਾਨ ਬੁੱਧ ਦੀ ਕਰੁਣਾ, ਇਹ ਦੋਵੇਂ ਸਾਡੀ ਸਾਂਝੀ ਵਿਰਾਸਤ ਹਨ ।
Brothers and sisters, On the occasion of this holy festival, the Government of India has been organizing programs all over the world including Bangkok for the past one year.
ਭਾਈਓ ਅਤੇ ਭੈਣੋ , ਇਸ ਪਵਿੱਤਰ ਪਰਵ ਦੇ ਮੌਕੇ ‘ਤੇ ਭਾਰਤ ਸਰਕਾਰ ਬੀਤੇ ਇੱਕ ਵਰ੍ਹੇ ਤੋਂ ਬੈਂਕਾਕ ਸਹਿਤ ਪੂਰੇ ਸੰਸਾਰ ਵਿੱਚ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ ।
It is a great privilege for me to start the New Year and the new decade with a meeting with the Annadata - our peasant brothers and sisters.
ਨਵੇਂ ਵਰ੍ਹੇ , ਨਵੇਂ ਦਹਾਕੇ ਦੀ ਸ਼ੁਰੂਆਤ ਵਿੱਚ, ਦੇਸ਼ ਦੇ ਅੰਨਦਾਤਾ - ਸਾਡੇ ਕਿਸਾਨ ਭਾਈ - ਭੈਣਾਂ ਦੇ ਦਰਸ਼ਨ ਹੋਣਾ , ਮੇਰੇ ਲਈ ਬਹੁਤ ਸੁਭਾਗ ਦੀ ਗੱਲ ਹੈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading