Advertisement - Remove

brothers - Example Sentences

Popularity:
ਬ੍ਰਦਰ੍ਜ਼
In his message, the President has said, On the occasion of Idul uha, I offer my greetings and good wishes to all fellow citizens, especially our Muslim brothers and sisters.
ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ, "ਈਦ-ਉਲ-ਜ਼ੁਹਾ ਦੇ ਅਵਸਰ ‘ਤੇ, ਮੈਂ ਸਾਰੇ ਦੇਸ਼ਵਾਸੀਆਂ, ਖਾਸ ਕਰਕੇ ਮੁਸਲਿਮ ਭਾਈਆਂ ਅਤੇ ਭੈਣਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
Across India and worldwide, the sacred bonds between brothers and sisters are honoured on Raksha Bandhan day.
ਭਾਰਤ ਅਤੇ ਦੁਨੀਆ ਭਰ ਵਿੱਚ ਰਕਸ਼ਾ ਬੰਧਨ (ਰੱਖੜੀ) ਦੇ ਦਿਨ ਭਰਾਵਾਂ ਅਤੇ ਭੈਣਾਂ ਵਿਚਕਾਰ ਪਵਿੱਤਰ ਰਿਸ਼ਤੇ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
This festival reaffirms the strong ties of love and affection that bind brothers and sisters together.
ਇਹ ਤਿਉਹਾਰ ਭਰਾਵਾਂ ਅਤੇ ਭੈਣਾਂ ਨੂੰ ਆਪਸ ਵਿੱਚ ਜੋੜਨ ਵਾਲੇ ਪਿਆਰ ਅਤੇ ਸਨੇਹ ਦੇ ਮਜ਼ਬੂਤ ਸਬੰਧਾਂ ਦੀ ਪੁਸ਼ਟੀ ਕਰਦਾ ਹੈ।
Brothers and sisters, Gandhiji primarily was a Swachhagrahi.
ਭਰਾਵੋ ਅਤੇ ਭੈਣੋ, ਗਾਂਧੀ ਜੀ ਮੂਲ ਰੂਪ ਵਿੱਚ ਸਵੱਛਾਗ੍ਰਹੀ ਸਨ।
Brothers and sisters, today there are separate toilets for boys and girls in all government schools.
ਭਰਾਵੋ ਅਤੇ ਭੈਣੋ, ਅੱਜ ਸਾਰੇ ਸਰਕਾਰੀ ਸਕੂਲਾਂ ਵਿੱਚ ਲੜਕਿਆਂ ਤੇ ਲੜਕੀਆਂ ਲਈ ਵੱਖੋ-ਵੱਖਰੇ ਪਖਾਨੇ ਹਨ।
Advertisement - Remove
Brothers and sisters, Now Diu has also been included in the list of smart cities.
ਭਰਾਵੋ , ਭੈਣਾਂ - ਦੀਊ, ਹੁਣ ਸਮਾਕਰਟ ਸਿਟੀ ਵਿੱਚ ਉਸਦਾ ਨੰਬਰ ਲੱਗ ਗਿਆ ਹੈ ।
Brothers and sisters, central government has been working along with the state government to accomplish this task and we have been taking forward the schemes and implementing them on the ground.
ਭਰਾਵੋ ਅਤੇ ਭੈਣੋਂ, ਅਤੇ ਇਸ ਮਿਸ਼ਨ ਦੇ ਨਾਲ ਕੇਂਦਰ ਸਰਕਾਰ ਰਾਜ ਦੀ ਸਰਕਾਰ ਦੇ ਨਾਲ ਮਿਲ ਕੇ ਅਸੀਂ ਕੰਮਾਂ ਨੂੰ ਅੱਗੇ ਵਧਾ ਰਹੇ ਹਾਂ ਧਰਤੀ ’ਤੇ ਉਤਾਰ ਰਹੇ ਹਾਂ ।
Brothers and sisters, women empowerment has been a priority for the government.
ਭਰਾਵੋ ਅਤੇ ਭੈਣੋਂ, ਮਹਿਲਾ ਸਸ਼ਕਤੀਕਰਨ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ ।
Brothers and sisters, when I came here two years ago then I had made an appeal to the youth of this place, to all of you to take maximum advantage of the schemes run by the government.
ਭਰਾਵੋ ਅਤੇ ਭੈਣੋ, ਦੋ ਸਾਲ ਪਹਿਲਾਂ ਜਦੋਂ ਮੈਂ ਇੱਥੇ ਆਇਆ ਸੀ ਉਦੋਂ ਮੈਂ ਇੱਥੋਂ ਦੇ ਨੌਜਵਾਨਾਂ ਨਾਲ, ਤੁਹਾਨੂੰ ਸਾਰਿਆਂ ਨੂੰ ਅਪੀਲ ਕੀਤੀ ਸੀ ਕਿ ਸਰਕਾਰ ਜੋ ਵੀ ਯੋਜਨਾਵਾਂ ਚਲਾ ਰਹੀ ਹੈ ਉਨ੍ਹਾਂ ਦਾ ਫਾਇਦਾ ਉਠਾਓ ।
Like changing the definition of bamboo has allowed my tribal brothers and sisters living in remote and far-flung areas to cut and transport bamboo.
ਜਿਵੇਂ ਬਾਂਸ ਦੀ ਪਰਿਭਾਸ਼ਾ ਬਦਲਣ ਦੀ ਵਜ੍ਹਾ ਨਾਲ ਦੇਸ਼ ਵਿੱਚ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਆਦਿਵਾਸੀ ਭਾਈ- ਭੈਣਾਂ ਨੂੰ ਹੁਣ ਬਾਂਸ ਕਟਣ ਅਤੇ ਬਾਂਸ ਦੇ ਟ੍ਰਾਂਸਪੋਰਟ ਦਾ ਅਧਿਕਾਰ ਮਿਲਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading