Advertisement - Remove

brothers - Example Sentences

ਬ੍ਰਦਰ੍ਜ਼
Brothers and sisters, First of all, I apologize because from the helicopter I could see that there were more people outside than inside and that they were trying to get in but were not able to.
ਭਾਈਓ ਅਤੇ ਭੈਣੋਂ, ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਖਿਮਾ ਮੰਗਦਾ ਹਾਂ ਕਿਉਂਕਿ ਮੈਂ ਹੈਲੀਕਾਪਟਰ ਤੋਂ ਦੇਖਿਆ, ਜਿੰਨੇ ਲੋਕ ਅੰਦਰ ਹਨ ਉਸ ਤੋਂ ਜ਼ਿਆਦਾ ਲੋਕ ਬਾਹਰ ਹਨ ।
Brothers and sisters, Steps have been taken to provide some utility items to my 'Divyang' brothers and sisters.
ਭਰਾਵੋ ਭੈਣੋਂ ਅੱਜ ਇੱਥੇ ਮੇਰੇ ਦਿੱਵਿਆਂਗ ਭਰਾਵਾਂ ਭੈਣਾਂ ਲਈ ਕੁਝ ਸਾਧਨ ਦੇਣ ਦਾ ਕੰਮ ਹੋਇਆ ਹੈ।
Brothers and sisters, Steps have been taken to provide some utility items to my 'Divyang' brothers and sisters.
ਭਰਾਵੋ ਭੈਣੋਂ ਅੱਜ ਇੱਥੇ ਮੇਰੇ ਦਿੱਵਿਆਂਗ ਭਰਾਵਾਂ ਭੈਣਾਂ ਲਈ ਕੁਝ ਸਾਧਨ ਦੇਣ ਦਾ ਕੰਮ ਹੋਇਆ ਹੈ।
Brothers and sisters, Our government has taken several important steps in the last three years.
ਭਾਈਓ ਭੈਣੋਂ, ਪਿਛਲੇ ਤਿੰਨ ਸਾਲ ਵਿੱਚ ਅਨੇਕ ਮਹੱਤਵਪੂਰਨ ਕਦਮ ਸਾਡੀ ਸਰਕਾਰ ਨੇ ਚੁੱਕੇ ਹਨ।
Brothers and sisters, If our farmers get enough water they can do wonders.
ਭਾਈਓ ਭੈਣੋਂ, ਸਾਡੇ ਦੇਸ਼ ਦੇ ਕਿਸਾਨ ਨੂੰ ਜੇਕਰ ਪਾਣੀ ਮਿਲ ਜਾਏ ਤਾਂ ਮਿੱਟੀ ਵਿੱਚੋਂ ਸੋਨਾ ਪੈਦਾ ਕਰ ਦੇਣ।
Advertisement - Remove
Brothers and sisters, Weve launched Pradhan Mantri Crop Insurance Scheme (PMFBY).
ਭਾਈਓ ਭੈਣੋਂ, ਅਸੀਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਿੱਤੀ ਹੈ।
Brothers and sisters, With agriculture, I also discuss a New India.
ਭਾਈਓ ਭੈਣੋਂ, ਖੇਤੀ ਦੇ ਨਾਲ ਨਾਲ ਜਦੋਂ ਮੈਂ ਨਿਊ ਇੰਡੀਆ ਦੀ ਗੱਲ ਕਰਦਾ ਹਾਂ।
Brothers and sisters, As my government has completed three years, today I want to announce a scheme for the country, especially in the direction of the agricultural revolution.
ਭਾਈਓ ਭੈਣੋਂ, ਅੱਜ ਜਦੋਂ ਮੇਰੀ ਸਰਕਾਰ ਨੂੰ ਤਿੰਨ ਸਾਲ ਹੋਏ ਹਨ। ਤਾਂ ਮੈਂ ਅੱਜ ਤੁਹਾਡੇ ਸਾਹਮਣੇ ਦੇਸ਼ ਲਈ ਖਾਸ ਕਰਕੇ ਖੇਤੀ ਕ੍ਰਾਂਤੀ ਦੀ ਦਿਸ਼ਾ ਵਿੱਚ ਇੱਕ ਯੋਜਨਾ ਦੀ ਵੀ ਰਾਸ਼ਟਰ ਦੇ ਸਾਹਮਣੇ ਘੋਸ਼ਣਾ ਕਰਨੀ ਹੈ।, ਸਮਰਪਿਤ ਕਰਨੀ ਚਾਹੁੰਦਾ ਹਾਂ।
Brothers and sisters, Remember there was a time when the trust gap between the North-East and the rest of India was becoming so deep.
ਭਾਈਓ ਅਤੇ ਭੈਣੋਂ, ਯਾਦ ਕਰੋ ਇੱਕ ਸਮਾਂ ਸੀ ਜਦੋਂ ਨੌਰਥ-ਈਸਟ ਅਤੇ ਬਾਕੀ ਭਾਰਤ ਵਿੱਚ ਅਵਿਸ਼ਵਾਸ ਦੀ ਖਾਈ ਇੰਨੀ ਗਹਿਰੀ ਹੁੰਦੀ ਜਾ ਰਹੀ ਸੀ।
My dear brothers and sisters of Bet know it very well if someone suddenly falls sick and he is required to be taken to hospital in the night then how difficult it was.
ਜੇ ਕੋਈ ਅਚਾਨਕ ਬੀਮਾਰ ਹੋ ਜਾਵੇ ਅਤੇ ਉਸ ਨੂੰ ਹਸਪਤਾਲ ਪਹੁੰਚਾਉਣਾ ਹੈ ਅਤੇ ਜੇ ਉਹ ਰਾਤ ਦਾ ਸਮਾਂ ਹੋਵੇ ਤਾਂ ਕਿੰਨੀ ਦਿੱਕਤ ਹੁੰਦੀ ਸੀ, ਉਹ ਮੇਰੇ ਬੇਟ ਦੇ ਪਿਆਰੇ ਭਰਾ ਭੈਣ ਚੰਗੀ ਤਰ੍ਹਾਂ ਜਾਣਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading