Advertisement - Remove

Protection - Example Sentences

Popularity:
Difficulty:
ਪ੍ਰਟੇਕ੍ਸ਼ਨ / ਪਰ੍ਟੇਕ੍ਸ਼ਨ
Towards this, France and India intend to share their respective legal and regulatory frameworks, particularly with regard to the protection of Economic Information infrastructure.
ਇਸ ਪ੍ਰਤੀ ਫਰਾਂਸ ਅਤੇ ਭਾਰਤ ਆਪਣੇ ਸਬੰਧਿਤ ਕਾਨੂੰਨੀ ਅਤੇ ਰੈਗੂਲੇਟਰੀ ਢਾਂਚੇ ਅਤੇ ਵਿਸ਼ੇਸ਼ ਕਰਕੇ ਆਰਥਿਕ ਸੂਚਨਾ ਬੁਨਿਆਦੀ ਢਾਂਚੇ ਦੀ ਸੁਰੱਖਿਆ ਨਾਲ ਸਬੰਧਤ ਢਾਂਚੇ ਨੂੰ ਸਾਂਝਾ ਕਰਨਾ ਚਾਹੁੰਦੇ ਹਨ।
Protection of personal information France and India wish to develop an innovative Digital ecosystem that is secure and respectful of users' data protection.
ਨਿਜੀ ਸੂਚਨਾ ਦੀ ਸੁਰੱਖਿਆ ਫਰਾਂਸ ਅਤੇ ਭਾਰਤ ਇੱਕ ਇਨੋਵੇਟਿਵ ਡਿਜੀਟਲ ਈਕੋਸਿਸਟਮ ਵਿਕਸਤ ਕਰਨਾ ਚਾਹੁੰਦੇ ਹਨ ਜੋ ਖਪਤਕਾਰਾਂ ਦੀ ਡੇਟਾ ਸੁਰੱਖਿਆ ਲਈ ਸੁਰੱਖਿਅਤ ਅਤੇ ਸਨਮਾਨਜਨਕ ਹੈ।
To achieve the full potential of mutual investment, we have agreed to have an investment protection agreement soon.
ਆਪਸੀ ਨਿਵੇਸ਼ ਦੀ ਪੂਰੀ ਸਮਰੱਥਾ ਨੂੰ ਹਾਸਲ ਕਰਨ ਲਈ ਅਸੀਂ ਜਲਦੀ ਹੀ ਨਿਵੇਸ਼ ਸੁਰੱਖਿਆ ਸਮਝੌਤਾ ਕਰਨ ਉੱਤੇ ਸਹਿਮਤ ਹੋਏ ਹਾਂ।
Cooperation Agreement between Russian Direct Investment Fund and UPL Limited on Joint investments in agriculture and crop protection market in Russian Federation 24.
ਰੂਸੀ ਸੰਘ ਵਿੱਚ ਖੇਤੀਬਾੜੀ ਅਤੇ ਫ਼ਸਲ ਸੁਰੱਖਿਆ ਬਜ਼ਾਰ ਵਿੱਚ ਸੰਯੁਕਤ ਨਿਵੇਸ਼ ਲਈ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਅਤੇ ਯੂਪੀਐੱਲ ਲਿਮਿਟਡ ਦਰਮਿਆਨ ਸਹਿਯੋਗ ਸਮਝੌਤਾ।
This has brought about a phenomenal change in the situation of protection and empowerment of daughters and sisters in the country.
ਇਸ ਨਾਲ ਦੇਸ਼ ਵਿੱਚ ਬੇਟੀਆਂ ਅਤੇ ਭੈਣਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਦੀ ਸਥਿਤੀ ਵਿੱਚ ਅਦਭੁੱਤ ਬਦਲਾਅ ਆਇਆ ਹੈ।
Advertisement - Remove
Friends, Sanitation, environmental protection and the protection of living beings - these three things were favorite subjects of Mahatma Gandhi.
ਸਾਥੀਓ, ਸਵੱਛਤਾ, ਵਾਤਾਵਰਣ ਸੁਰੱਖਿਆ ਅਤੇ ਜੀਵ ਸੁਰੱਖਿਆ - ਇਹ ਤਿੰਨ ਵਿਸ਼ੇ ਮਹਾਤਮਾ ਗਾਂਧੀ ਦੇ ਪ੍ਰਿਯ ਵਿਸ਼ੇ ਸਨ।
He also talked about steps taken for environment protection and conservation including enhanced renewable energy targets and movement against single use plastics.
ਉਨ੍ਹਾਂ ਨੇ ਵਧੇ ਹੋਏ ਅਖੁੱਟ ਊਰਜਾ ਟੀਚੇ ਅਤੇ ਸਿੰਗਲ ਯੂਜ਼ ਪਲਾਸਟਿਕ ਵਿਰੁੱਧ ਮੁਹਿੰਮ ਸਮੇਤ ਵਾਤਾਵਰਣ ਸੁਰੱਖਿਆ ਅਤੇ ਸੰਭਾਲ ਲਈ ਉਠਾਏ ਗਏ ਕਦਮਾਂ ਬਾਰੇ ਵੀ ਗੱਲ ਕੀਤੀ।
Friends, From Guru Nanak Devji to Guru Gobind Singh Ji, every Guru Sahib has made relentless efforts, has made many sacrifices for the unity, protection and security of India.
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਕਈ ਅਧਿਆਤਮਕ ਗੁਰੂਆਂ ਨੇ ਭਾਰਤ ਦੀ ਏਕਤਾ ਅਤੇ ਸੁਰੱਖਿਆ ਲਈ ਆਪਣਾ ਜੀਵਨ ਸਪਰਪਣ ਕਰ ਦਿੱਤਾ।
Our Vedas spoke of protection of animals.
ਸਾਡੇ ਵੇਦਾਂ ਵਿੱਚ ਵਣ ਜੀਵਾਂ ਦੀ ਸੁਰੱਖਿਆ ਦੀ ਗੱਲ ਕੀਤੀ ਗਈ ਹੈ।
Single use plastics have been a challenge for environment protection and we in India have been on a mission mode to reduce its usage.
ਸਿੰਗਲ ਯੂਜ਼ ਪਲਾਸਟਿਕ ਵਾਤਾਵਰਣ ਸੁਰੱਖਿਆ ਲਈ ਚੁਣੌਤੀ ਹੈ ਅਤੇ ਭਾਰਤ ਇਸ ਦੇ ਉਪਯੋਗ ਨੂੰ ਘੱਟ ਕਰਨ ਲਈ ਮਿਸ਼ਨ ਮੋਡ ਵਿੱਚ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading