Advertisement - Remove

Protection - Example Sentences

Popularity:
Difficulty:
ਪ੍ਰਟੇਕ੍ਸ਼ਨ / ਪਰ੍ਟੇਕ੍ਸ਼ਨ
Mr Ahmad said that the COVID-19 pandemic has also put the spotlight on some of the gaps in the existing social protection systems.
ਸ੍ਰੀ ਅਹਿਮਦ ਨੇ ਕਿਹਾ ਕਿ ਕੋਵਿਡ - 19 ਮਹਾਮਾਰੀ ਨੇ ਮੌਜੂਦਾ ਸਮਾਜਿਕ ਸੁਰੱਖਿਆ ਪ੍ਰਣਾਲੀਆਂ ਦੇ ਕੁਝ ਪੜਿਆਂ ਨੂੰ ਵੀ ਉਜਾਗਰ ਕੀਤਾ ਹੈ।
The aim of PMJAY is to ensure financial risk protection to more than 10 crore poorest, most vulnerable families in the country and move step forward towards achievement of Universal Health Coverage in India.
ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦਾ ਉਦੇਸ਼ ਦੇਸ਼ 'ਚ 10 ਕਰੋੜ ਗ਼ਰੀਬਾਂ, ਸਭ ਤੋਂ ਜ਼ਿਆਦਾ ਵਾਝੇ ਪਰਿਵਾਰਾਂ ਨੂੰ ਵਿੱਤੀ ਜੋਖਮ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਨਾਲ ਹੀ ਇਹ ਭਾਰਤ 'ਚ ਯੂਨੀਵਰਸਲ ਹੈਲਥ ਕਵਰੇਜ ਹਾਸਲ ਕਰਨ ਦੀ ਦਿਸ਼ਾ 'ਚ ਇੱਕ ਕਦਮ ਹੈ।
States were of unanimous view that looking into the importance of Western Ghats, there is need to ensure protection of the western Ghats.
ਰਾਜ ਇਸ ਗੱਲ ’ਤੇ ਇਕਮਤ ਸਨ ਕਿ ਪੱਛਮੀ ਘਾਟਾਂ ਦੇ ਮਹੱਤਵ ਨੂੰ ਦੇਖਦੇ ਹੋਏ ਪੱਛਮੀ ਘਾਟਾਂ ਦੀ ਸੁਰੱਖਿਆ ਯਕੀਨੀ ਕਰਨ ਦੀ ਜ਼ਰੂਰਤ ਹੈ।
He has championed the passing and implementation of the Delhi Prohibition of Smoking and Non-Smokers Health Protection Act, 1997, which was later replicated by several States in the country.
ਉਹ ਦਿੱਲੀ ਸਰਕਾਰ ਦੁਆਰਾ ਪਾਸ ਅਤੇ ਲਾਗੂ ਕੀਤੇ ਗਏ ਦਿੱਲੀ ਪ੍ਰੋਹਬਿਸ਼ਨ ਸਮੋਕਿੰਗ ਐਂਡ ਨਾਨ ਸਮੋਕਿੰਗ ਹੈਲਥ ਪ੍ਰੋਟੈਕਸ਼ਨ ਐਕਟ 1997 ਦੇ ਕਰਣਧਾਰ ਸਨ। ਜਿਸ ਨੂੰ ਬਾਅਦ ਵਿੱਚ ਦੇਸ਼ ਦੇ ਕਈ ਹੋਰ ਰਾਜਾਂ ਦੀਆਂ ਸਰਕਾਰਾਂ ਨੇ ਵੀ ਲਾਗੂ ਕੀਤਾ।
Dr Ghosh has incorporated his personal experiences in using the PPE for the comfort and protection of the doctors.
ਫਰੰਟ ਲਾਈਨ ਵਿੱਚ ਤੈਨਾਤ ਡਾਕਟਰਾਂ ਅਤੇ ਹੋਰ ਕਰਮੀਆਂ ਦੇ ਅਰਾਮ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਆਪਣੇ ਵਿਅਕਤੀਗਤ ਅਨੁਭਵਾਂ ਦੇ ਅਧਾਰ ‘ਤੇ ਇਸ ਸੂਟ ਨੂੰ ਬਣਾਇਆ ਹੈ।
Advertisement - Remove
Similarly, amendment in the Prevention of Corruption Act, 1988 brought about in 2018 gives adequate protection to honest officers from harassment as for the first time bribe giver was also brought into the ambit of the Act.
ਇਸੇ ਤਰ੍ਹਾਂ, 2018 ਵਿੱਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ, 1988 ਵਿੱਚ ਸੋਧ ਕਰਕੇ, ਇਮਾਨਦਾਰ ਅਧਿਕਾਰੀਆਂ ਨੂੰ ਪਰੇਸ਼ਾਨੀਆਂ ਤੋਂ ਢੁੱਕਵੀਂ ਸੁਰੱਖਿਆ ਦਿੱਤੀ ਗਈ ਸੀ ਕਿਉਂਕਿ ਪਹਿਲੀ ਵਾਰ ਰਿਸ਼ਵਤ ਵੀ ਇਸ ਭ੍ਰਿਸ਼ਟਾਚਾਰ ਐਕਟ ਦੇ ਦਾਇਰੇ ਵਿੱਚ ਲਿਆਂਦੀ ਗਈ ਸੀ।
He mentioned that India is soon going to put in place a robust personal data protection law which will not only address the data privacy related concerns of citizens but also ensure availability of data for innovation and economic development.
ਉਨ੍ਹਾਂ ਜ਼ਿਕਰ ਕੀਤਾ ਕਿ ਭਾਰਤ ਜਲਦੀ ਹੀ ਇੱਕ ਨਿਜੀ ਡਾਟਾ ਸੁਰੱਖਿਆ ਕਾਨੂੰਨ ਬਣਾਉਣ ਜਾ ਰਿਹਾ ਹੈ, ਜੋ ਨਾ ਸਿਰਫ ਨਾਗਰਿਕਾਂ ਦੇ ਡਾਟਾ ਨਿੱਜਤਾ ਨਾਲ ਸਬੰਧਿਤ ਚਿੰਤਾਵਾਂ ਦਾ ਹੱਲ ਕਰੇਗਾ, ਬਲਕਿ ਨਵੀਨਤਾ ਅਤੇ ਆਰਥਿਕ ਵਿਕਾਸ ਲਈ ਅੰਕੜਿਆਂ ਦੀ ਉਪਲਬਧਤਾ ਨੂੰ ਵੀ ਯਕੀਨੀ ਬਣਾਵੇਗਾ।
He said that the violation of the rules will be dealt with under the provisions of the Consumer Protection Act, 2019.
ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਨੂੰ ਉਪਭੋਗਤਾ ਸੁਰੱਖਿਆ ਐਕਟ, 2019 ਦੀਆਂ ਧਾਰਾਵਾਂ ਤਹਿਤ ਨਜਿੱਠਿਆ ਜਾਵੇਗਾ।
World Elephant Daycelebrated on August 12 is an international annual event, dedicated to the preservation and protection of the world's elephants.
ਵਿਸ਼ਵ ਹਾਥੀ ਦਿਵਸ 12 ਅਗਸਤ ਨੂੰ ਮਨਾਇਆ ਜਾਂਦਾ ਹੈ ਅਤੇ ਇਹ ਇੱਕ ਅੰਤਰਰਾਸ਼ਟਰੀ ਸਾਲਾਨਾ ਪ੍ਰੋਗਰਾਮ ਹੈ ਜੋ ਕਿ ਦੁਨੀਆ ਦੇ ਹਾਥੀਆਂ ਦੀ ਸੰਭਾਲ਼ ਅਤੇ ਰਾਖੀ ਨੂੰ ਸਮਰਪਿਤ ਹੈ।
The army grew and was a great protection to the British.
ਫੌਜ ਵਧਦੀ ਗਈ ਅਤੇ ਅੰਗਰੇਜ਼ਾਂ ਲਈ ਵੱਡੀ ਸੁਰੱਖਿਆ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading