Advertisement - Remove

Protection - Example Sentences

ਪ੍ਰਟੇਕ੍ਸ਼ਨ / ਪਰ੍ਟੇਕ੍ਸ਼ਨ
The Union Cabinet chaired by the Prime Minister Shri Narendra Modi has approved the proposal for establishment of Rashtriya Kamdhenu Aayog for Conservation protection and development of cows and their progeny.
ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਗਊਆਂ ਦੀ ਸਾਂਭ-ਸੰਭਾਲ, ਸੁਰੱਖਿਆ ਅਤੇ ਵਿਕਾਸ ਲਈ ਰਾਸ਼ਟਰੀਯ ਕਾਮਧੇਨੁ ਆਯੋਗ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
To promote greater cooperation between India and Japan for protection and improvement of environment
ਭਾਰਤ ਅਤੇ ਜਪਾਨ ਦਰਮਿਆਨ ਸੁਰੱਖਿਆ ਅਤੇ ਵਾਤਾਵਰਣ ਵਿੱਚ ਸੁਧਾਰ ਲਈ ਲਈ ਵਿਆਪਕ ਸਹਿਯੋਗ ਨੂੰ ਹੁਲਾਰਾ ਦੇਣਾ
They want political stability and a supportive regulatory framework to ensure protection of their investment.
ਉਹ ਅਪਣੇ ਨਿਵੇਸ਼ ਦੀ ਸੁਰੱਖਿਆ ਸੁਨਿਸ਼ਚਤ ਕਰਨ ਲਈ ਰਾਜਨੀਤਕ ਸਥਿਰਤਾ ਅਤੇ ਇੱਕ ਸਹਾਇਕ ਨਿਯਮਤ ਵਿਵਸਥਾ ਚਾਹੁੰਦੇ ਹਨ।
They want political stability and a supportive regulatory framework to ensure protection of their investment.
ਉਹ ਅਪਣੇ ਨਿਵੇਸ਼ ਦੀ ਸੁਰੱਖਿਆ ਸੁਨਿਸ਼ਚਤ ਕਰਨ ਲਈ ਰਾਜਨੀਤਕ ਸਥਿਰਤਾ ਅਤੇ ਇੱਕ ਸਹਾਇਕ ਨਿਯਮਤ ਵਿਵਸਥਾ ਚਾਹੁੰਦੇ ਹਨ।
We have also recently launched Ayushman Bharat, our National Health Protection Mission.
ਅਸੀਂ ਹੁਣੇ ਹੁਣੇ ਰਾਸ਼ਟਰੀ ਸਵਾਸਥ ਸੰਭੀਲ ਮਿਸ਼ਨ ‘ਆਯੁਸ਼ਮਾਨ ਭਾਰਤ’ ਦਾ ਸ਼ੁਭਆਰੰਭ ਕੀਤਾ ਹੈ।
Advertisement - Remove
Scientific co-operation on projects in the fields of -inter alia- Earth sciences and life sciences, as well as those related to the protection and conservation of the natural environment of Antarctica and the Southern Oceans;
ਹੋਰ‍ ਗੱਲਾਂ ਤੋਂ ਇਲਾਵਾ ਪ੍ਰਿਥਵੀ ਵਿਗਿਆਨ ਅਤੇ ਜੀਵ ਵਿਗਿਆਨ ਦੇ ਖੇਤਰਾਂ ਦੇ ਨਾਲ ਹੀ ਅੰਟਾਰਕਟਿਕਾ ਅਤੇ ਦੱਖਣੀ ਮਹਾਸਾਗਰਾਂ ਦੇ ਕੁਦਰਤੀ ਵਾਤਾਵਰਣ ਦੀ ਰੱਖਿਆ ਅਤੇ ਉਨ੍ਹਾਂ ਦੀਸੰਭਾਲ ਨਾਲ ਜੁੜੇ ਪ੍ਰੋਜੈਕਟਾਂ ਵਿੱਚਵਿਗਿਆਨਕ ਸਹਿਯੋਗ ;
The Bill provides for amendment of the legal framework to act as a deterrent to the erring NRI spouses and creating more accountability and offer protection against exploitation of Indian Citizens married to NRIs.
ਇਸ ਬਿਲ ਵਿੱਚ ਕਾਨੂੰਨੀ ਰੂਪਰੇਖਾ ਦੇ ਸੰਸ਼ੋਧਨ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ, ਤਾਕਿ ਇਸ ਨਾਲ ਦੋਸ਼ੀ ਐੱਨਆਰਆਈ ਜੀਵਨਸਾਥੀਆਂ ’ਤੇ ਲਗਾਮ ਲਗ ਸਕੇ ਤੇ ਜ਼ਿਆਦਾ ਜਵਾਬਦੇਹੀ ਸੁਨਿਸ਼ਚਿਤ ਹੋ ਸਕੇ ਅਤੇ ਇਸ ਦੇ ਨਾਲ ਹੀ ਐੱਨਆਰਆਈ ਨਾਲ ਵਿਆਹ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਸ਼ੋਸ਼ਣ ਦੇ ਖ਼ਿਲਾਫ਼ ਸੁਰੱਖਿਆ ਮਿਲ ਸਕੇ।
The MoU aims at enhancing collaboration between the two sides in promoting best practices in the administration of contractual employment, reflects the latest reforms in recruitment processes and enhances the protection and welfare of Indian workers in Jordan.
ਇਸ ਸਹਿਮਤੀ ਪੱਤਰ ਦਾ ਉਦੇਸ਼ ਦੋਹਾਂ ਧਿਰਾਂ ਦਰਮਿਆਨ ਠੇਕੇਦਾਰੀ ਰੋਜ਼ਗਾਰ ਦੇ ਪ੍ਰਸ਼ਾਸਨ ਵਿੱਚ ਸਹਿਯੋਗ ਨੂੰ ਵਧਾਉਣਾ ਹੈ। ਇਹ ਜਾਰਡਨ ਵਿੱਚ ਭਾਰਤੀ ਵਰਕਰਾਂ ਦੀ ਭਲਾਈ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ।
The MoU intends to promote closer cooperation between India and other maritime nations comprising the South Asian seas region namely Bangladesh, Maldives, Pakistan and Sri Lanka for protection and preservation of marine environment in the region.
ਸਹਿਮਤੀ ਪੱਤਰ ਦਾ ਉਦੇਸ਼ ਭਾਰਤ ਅਤੇ ਦੱਖਣੀ ਏਸ਼ਿਆਈ ਸਮੁੰਦਰੀ ਖੇਤਰ ਦੇ ਦੇਸ਼ਾਂ ਯਾਨੀ ਬੰਗਲਾਦੇਸ਼, ਮਾਲਦੀਵਜ਼, ਪਾਕਿਸਤਾਨ ਅਤੇ ਸ੍ਰੀਲੰਕਾ ਦਰਮਿਆਨ ਖੇਤਰ ਵਿੱਚ ਸਮੁੰਦਰੀ ਚੌਗਿਰਦੇ ਦੀ ਰਾਖੀ ਲਈ ਮਜ਼ਬੂਤ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।
The Union Cabinet chaired by Prime Minister Shri Narendra Modi has given its approval to the Protection of Human Rights (Amendments) Bill, 2018 for better protection and promotion of human rights in the country.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦੀ ਬਿਹਤਰ ਸੁਰੱਖਿਆ ਅਤੇ ਸੰਭਾਲ ਲਈ ਮਨੁੱਖੀ ਅਧਿਕਾਰ ਸੁਰੱਖਿਆ (ਸੋਧ) ਬਿਲ, 2018 ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading