Advertisement - Remove

Protection - Example Sentences

Popularity:
Difficulty:
ਪ੍ਰਟੇਕ੍ਸ਼ਨ / ਪਰ੍ਟੇਕ੍ਸ਼ਨ
In order to provide access and financial protection at secondary and tertiary care levels, the policy proposes free drugs, free diagnostics and free emergency care services in all public hospitals.
ਦੂਜੇ ਅਤੇ ਤੀਜੇ ਸੰਭਾਲ ਪੱਧਰ ‘ਤੇ ਪਹੁੰਚ ਅਤੇ ਵਿੱਤੀ ਸੁਰੱਖਿਆ ਮੁਹੱਈਆ ਕਰਾਉਣ ਦੇ ਮੱਦੇਨਜ਼ਰ ਨੀਤੀ ਰਾਹੀਂ ਸਾਰੇ ਜਨਤਕ ਹਸਪਤਾਲਾਂ ਵਿੱਚ ਮੁਫ਼ਤ ਦਵਾਈਆਂ, ਮੁਫ਼ਤ ਇਲਾਜ ਅਤੇ ਮੁਫ਼ਤ ਹੰਗਾਮੀ ਸੰਭਾਲ ਸੇਵਾਵਾਂ ਪ੍ਰਸਤਾਵਿਤ ਕੀਤੀਆਂ ਗਈਆਂ ਹਨ।
The setting up of RashtriyaKamdhenuAayogwill lead to conservation, protection and development of cattle population in the country including development and conservation of indigenous breeds.
ਰਾਸ਼ਟਰੀਯ ਕਾਮਧੇਨੁ ਆਯੋਗ ਦੀ ਸਥਾਪਨਾ ਨਾਲ ਦੇਸ਼ ਵਿੱਚ ਸਵਦੇਸ਼ੀ ਗਊ ਸਮੇਤ ਗਊਆਂ ਦੀ ਸਾਂਭ-ਸੰਭਾਲ, ਸੁਰੱਖਿਆ ਅਤੇ ਵਿਕਾਸ ਨੂੰ ਬਲ ਮਿਲੇਗਾ।
The EU would welcome India’s application for protection as a geographical indication of Basmati and shall process any such future application, as expeditiously as possible. d.
ਗ. ਯੂਰਪੀ ਸੰਘ ਬਾਸਮਤੀ ਦੀ ਭੂਗੋਲਿਕ ਸੰਕੇਤ ਦੇ ਰੂਪ ‘ਚ ਸੁਰੱਖਿਆ ਦੇ ਲਈ ਭਾਰਤ ਦੀ ਦੀ ਅਰਜ਼ੀ ਦਾ ਸਵਾਗਤ ਕਰਨਗੇ ਅਤੇ ਇਸਦੇ ਜਲਦ ਸੰਭਵ ਦੇ ਰੂਪ ‘ਚ ਕਿਸੇ ਵੀ ਤਰ੍ਹਾਂ ਦੇ ਭਵਿੱਖ ਅਰਜ਼ੀ ‘ਤੇ ਕਾਰਵਾਈ ਕਰੇਗਾ।
The Prime Minister spoke of themes such as climate protection and smart cities, which came up for discussion.
ਪ੍ਰਧਾਨ ਮੰਤਰੀ ਜਲਵਾਯੂ ਸੁਰੱਖਿਆ ਅਤੇ ਚੁਸਤ ਦਰੁਸਤ ਸ਼ਹਿਰਾਂ ਆਦਿ ਵਿਸ਼ਿਆਂ ਤੇ ਵੀ ਬੋਲੇ ਜਿਹਨਾਂ ਉੱਤੇ ਸਲਾਹ ਮਸ਼ਵਰੇ ਦੌਰਾਨ ਚਰਚਾ ਹੋਈ ।

The Prime Minister described protection of environment as an article of faith for Indians, and a centuries old tradition.
ਪ੍ਰਧਾਨ ਮੰਤਰੀ ਨੇ ਵਾਤਾਵਰਣ ਸੁਰੱਖਿਆ ਨੂੰ ਭਾਰਤੀਆਂ ਅਤੇ ਇੱਥੋਂ ਦੀ ਸਦੀਆਂ ਪੁਰਾਣੀ ਪਰੰਪਰਾ ਲਈ ‘ਸ਼ਰਧਾ ਦੀ ਗੱਲ’ ਦੇ ਤੌਰ `ਤੇ ਵਿਅਕਤ ਕੀਤਾ ।

In such a scenario, Consumer Protection is an important component which enhances and strengthens trade in this region.
ਇਸੇ ਵਿੱਚ ਖਪਤਕਾਰ ਸੁਰੱਖਿਆ ਅਜਿਹਾ ਵਿਸ਼ਾ ਹੈ ਜੋ ਇਸ ਖੇਤਰ ਵਿੱਚ ਵਪਾਰ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਦਾ ਮਹੱਤਵਪੂਰਨ ਹਿੱਸਾ ਹੈ।
Pradhan Mantri Jan Arogya Yojana provides financial protection upto Rupees 5 lakh per family per year to over 10 crore needy families in case of hospitalization.
ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ, ਹਸਪਤਾਲ ਵਿੱਚ ਭਰਤੀ ਹੋਣ ਦੀ ਸਥਿਤੀ ਵਿੱਚ 10 ਕਰੋੜ ਤੋਂ ਜ਼ਿਆਦਾ ਜ਼ਰੂਰਤਮੰਦ ਪਰਿਵਾਰਾਂ ਨੂੰ ਹਰ ਸਾਲ ਪ੍ਰਤੀ ਪਰਿਵਾਰ ਪੰਜ ਲੱਖ ਰੁਪਏ ਤੱਕ ਦੀ ਵਿੱਤੀ ਸੁਰੱਖਿਆ ਉਪਲੱਬਧ ਕਰਵਾਉਂਦੀ ਹੈ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading