Advertisement - Remove

ਸਥਿਤ - Example Sentences

sathita  sathita
ਪ੍ਰਧਾਨ ਮੰਤਰੀ ਨੇ ਕਿਹਾ ਕਿ ਖਣਿਜ ਪਦਾਰਥਾਂ ਦੇ ਖੇਤਰ ਵਿੱਚ ਸੁਧਾਰਾਂ ਨੂੰ ਕੋਲਾ ਮਾਈਨਿੰਗ ਦੇ ਸੈਕਟਰਾਂ ਵਿੱਚ ਸੁਧਾਰਾਂ ਤੋਂ ਮਜ਼ਬੂਤੀ ਮਿਲੇਗੀ ਕਿਉਂਕਿ ਲੋਹਾ, ਬੌਕਸਾਈਟ ਤੇ ਹੋਰ ਖਣਿਜ ਪਦਾਰਥ ਕੋਲੇ ਦੇ ਭੰਡਾਰਾਂ ਦੇ ਬਹੁਤ ਨੇੜੇ ਸਥਿਤ ਹਨ।
PM said that reforms in the minerals sector have got strength from coal mining reforms since minerals like iron, bauxite and other minerals are located very close to the coal reserves.
ਅੰਤਰਰਾਸ਼ਟਰੀ ਸੀਮਾ ਦੇ ਕਾਫ਼ੀ ਨਜ਼ਦੀਕ ਹੋਣ ਦੇ ਕਾਰਨ ਇਹ ਰਣਨੀਤਕ ਲਿਹਾਜ ਨਾਲ ਕਾਫ਼ੀ ਅਹਿਮ ਸਥਾਨ ਹੈ। ਕੁਸ਼ੀਨਗਰ ਉੱਤਰ ਪ੍ਰਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿਤ ਹੈ ਅਤੇ ਗੋਰਖਪੁਰ ਤੋਂ 50 ਕਿਲੋਮੀਟਰ ਪੂਰਬ ਵਿੱਚ ਹੈ। ਨਾਲ ਹੀ ਇਹ ਪ੍ਰਮੁੱਖ ਬੋਧੀ ਤੀਰਥ ਸਥਾਨਾਂ ਵਿੱਚੋਂ ਇੱਕ ਵੀ ਹੈ।
Kushinagar is located in the north-eastern part of Uttar Pradesh about 50 km east of Gorakhpur and is one of the important Buddhist pilgrimage sites.
ਇਨ੍ਹਾਂ ਵਿੱਚੋਂ ਲਗਭਗ 60% ਇਕਾਈਆਂ ਗ੍ਰਾਮੀਣ ਇਲਾਕਿਆਂ ਵਿੱਚ ਸਥਿਤ ਹਨ ਤੇ ਉਨ੍ਹਾਂ ਵਿੱਚੋਂ 80% ਪਰਿਵਾਰਅਧਾਰਿਤ ਉੱਦਮ ਹਨ, ਜਿਨ੍ਹਾਂ ਨਾਲ ਉਨ੍ਹਾਂ ਦਾ ਆਪਣੇ ਪਿੰਡ ਵਿੱਚ ਗੁਜ਼ਾਰਾ ਚਲਦਾ ਹੈ ਅਤੇ ਸ਼ਹਿਰੀ ਖੇਤਰਾਂ ਉਨ੍ਹਾਂ ਦਾ ਪ੍ਰਵਾਸ ਘਟਦਾ ਹੈ।
Nearly 66 of these units are located in rural areas and about 80 of them are family-based enterprises supporting livelihood rural household and minimizing their migration to urban areas.
ਕੋਵਿਡ 19 ਦੇ ਵਿਰੁੱਧ ਪਹਿਲੀ ਵੈਕਸੀਨ, ਹੈਦਰਾਬਾਦ ਸਥਿਤ ਭਾਰਤ ਬਾਇਓਟੈੱਕ ਦੁਆਰਾ ਵਿਕਸਤ ਕੀਤੀ ਗਈ ਹੈ, ਆਈਸੀਐੱਮਆਰ ਦੁਆਰਾ ਇਸਨੂੰ 15 ਅਗਸਤ ਤੱਕ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ।
First vaccine against Covid19, developed by Hyderabad based Bharat Biotech, is envisioned to be launched by ICMR by August 15.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਵਾਰਾਣਸੀ ਸਥਿਤ ਗ਼ੈਰਸਰਕਾਰੀ ਸੰਗਠਨਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਵਾਰਾਣਸੀ ਦੇ ਅਜਿਹੇ ਵਿਭਿੰਨ ਗ਼ੈਰਸਰਕਾਰੀ ਸੰਗਠਨਾਂ ਨਾਲ ਗੱਲਬਾਤ ਕੀਤੀ, ਜਿਹੜੇ ਕੋਵਿਡ19 ਦੇ ਮੌਜੂਦਾ ਸੰਕਟ ਦੌਰਾਨ ਰਾਹਤ ਮੁਹੱਈਆ ਕਰਵਾ ਰਹੇ ਹਨ।
Prime Minister's Office PM interacts with representatives from Varanasi based NGOs Prime Minister Shri Narendra Modi today interacted via video-conference with various NGOs in Varanasi who are providing relief during the ongoing COVID-19 crisis.
Advertisement - Remove
ਇਸ ਪ੍ਰੋਜੈਕਟ ਵਿੱਚ ਇੱਕ ਸੋਲਰ ਪਾਰਕ (ਕੁੱਲ ਖੇਤਰਫਲ 1500 ਹੈਕਟੇਅਰ) ਦੇ ਅੰਦਰ ਸਥਿਤ 500 ਹੈਕਟੇਅਰ ਜ਼ਮੀਨ 250-250 ਮੈਗਾਵਾਟ ਦੀਆਂ ਤਿੰਨ ਸੋਲਰ ਉਤਪਾਦਨ ਇਕਾਈਆਂ ਸ਼ਾਮਲ ਹਨ।
This Project comprises of three solar generating units of 250 MW each located on a 500 hectare plot of land situated inside a Solar Park (total area 1500 hectare).
ਵੱਡੇ 75 ਮੌਲਾਂ ਵਿੱਚੋਂ, ਅੱਧੇ ਮੁੰਬਈ ਮੈਟਰੋਪੋਲੀਟਨ ਖੇਤਰ ਵਿੱਚ ਸਥਿਤ ਹਨ।
Out of 75 large malls, half of them are located in the Mumbai Metropolitan region.
ਇਸ ਦੇ ਦਰਿਆਈ ਕੰਢੇ ਉੱਤੇ ਸਥਿਤ ਸੈਲੂਲਰ ਜੇਲ੍ਹ ਇਸ ਦੇ ਪੁਰਾਤਨ ਬ੍ਰਿਟਿਸ਼ ਕਾਲੋਨੀ ਹੋਣ ਨੂੰ ਦਰਸਾਉਂਦਾ ਹੈ ਅਤੇ ਇੱਥੇ ਭਾਰਤ ਦੀਆਂ ਆਜ਼ਾਦੀ ਦੀਆਂ ਸਰਗਰਮੀਆਂ ਦੀ ਯਾਦ ਦਿਵਾਉਂਦਾ ਹੈ।
Its seafront Cellular Jail hints at its past as a British penal colony and is now a memorial to Indian independence activists.
ਇਹ ਕਾਢ ਥੋੜ੍ਹੀ ਦੂਰੀ ’ਤੇ ਸਥਿਤ ਪਾਵਰ ਪਲਾਂਟ ਤੋਂ ਸੀਮਿੰਟ ਉਤਪਾਦਨ ਇਕਾਈਆਂ ਤੱਕ ਵੱਡੀ ਮਾਤਰਾ ਵਿੱਚ ਫਲਾਈ ਐਸ਼ ਦੀ ਕੁਸ਼ਲ ਅਤੇ ਸੁਰੱਖਿਅਤ ਆਵਾਜਾਈ ਦਾ ਰਾਹ ਪੱਧਰਾ ਕਰੇਗੀ।
The innovation will pave the way for efficient and safer transportation of fly ash from the power plants to cement production units located at a distance in larger quantity.
ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿੱਚ ਸ਼ੁੱਕਰਵਾਰ 26 ਮਈ 2017 ਨੂੰ ਹੋਣ ਵਾਲੇ ਇੱਕ ਗੈਰਰਸਮੀ ਪ੍ਰੋਗਰਾਮ ਵਿੱਚ ਲੋਕ ਸਭਾ ਸਪੀਕਰ ਸ਼੍ਰੀਮਤੀ ਸੁਮਿੱਤਰਾ ਮਹਾਜਨ ਇਨ੍ਹਾਂ ਪੁਸਤਕਾਂ ਨੂੰ ਰਿਲੀਜ਼ ਕਰਨ ਤੋਂ ਬਾਅਦ ਇਨ੍ਹਾਂ ਦੀ ਪਹਿਲੀ ਕਾਪੀ ਰਾਸ਼ਟਰਪਤੀ ਨੂੰ ਸੌਂਪਣਗੇ।
Sumitra Mahajan, Speaker Lok Sabha who will formally release it at a function to be held at Rashtrapati Bhavan tomorrow (May 26, 2017) in the presence of Mohd.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading