Advertisement - Remove

ਸਥਿਤ - Example Sentences

sathita  sathita
ਮੁੰਬਈ ਸਥਿਤ ਵਿਸਕੋ ਰੀਹੈਬਲੀਟੇਸ਼ਨ ਏਡਸ ਪ੍ਰਾਈਵੇਟ ਲਿਮਟਿਡ ਦੁਆਰਾ ਇਸ ਦਾ ਵਪਾਰੀਕਰਨ ਕੀਤਾ ਜਾ ਰਿਹਾ ਹੈ, ਜੋ ਆਰਥੋਪੈਡਿਕ ਉਤਪਾਦਾਂ ਅਤੇ ਆਉਣ-ਜਾਣ ਵਿੱਚ ਸਹਾਇਤਾ ਕਰਨ ਲਈ ਉਤਪਾਦਾਂ ਦੀ ਇੱਕ ਮੋਹਰੀ ਨਿਰਮਾਤਾ ਕੰਪਨੀ ਹੈ।
It is being commercialized by Mumbai based Vissco Rehabilitation Aids Pvt. Ltd, a leading manufacturer of orthopedic products and mobility aids.
ਇਹ ਕੋਰਸ ਸ਼ਹਿਰ ਦੇ ਕੇਂਦਰ ਵਿਚਕਾਰ ਸਥਿਤ ਹਨ, ਪਰ ਸ਼ਹਿਰ ਦੀ ਹਲਚਲ ਤੋਂ ਬਚਣ ਲਈ ਇੱਥੇ ਖੇਡ ਕੇ ਖੁਸ਼ੀ ਮਿਲੇਗੀ।
These courses are located amidst the centre of the city, but one will be pleased to play a game here to escape from the hustle and bustle of the city.
ਹੋਰ ਗੋਲਫ ਕੋਰਸਾਂ ਵਿੱਚ ਲੋਨਾਵਾਲਾ ਦੀਆਂ ਪਹਾੜੀਆਂ ਕੋਲ ਐਂਬੀ ਵੈਲੀ ਗੋਲਫ ਕੋਰਸ ਸ਼ਾਮਲ ਹੈ ਜਿਸ ਵਿੱਚ ਰਾਤ ਦੀ ਗੋਲਫ ਸੁਵਿਧਾ ਹੈ, ਫਿਰ ਪੁਣੇ ਗੋਲਫ ਕੋਰਸ ਅਤੇ ਪੁਣੇ ਕੋਲ ਇੱਕ ਘਾਟੀ ਵਿੱਚ ਸਥਿਤ ਓਕਸਫੋਰਡ ਗੋਲਫ ਕੋਰਸ ਹੈ।
Other golf courses include Aamby Valley Golf Course near the hills of Lonavala that has night golfing facility, then there is the Pune Golf Course and the Oxford Golf Course located in a valley near Pune.
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਇੱਕ ਵਾਰ ਫੇਰ ਵੀਡੀਓ ਕਾਨਫਰੰਸਿੰਗ ਰਾਹੀਂ ਘਟਨਾ ਵਾਲੀ ਥਾਂ (ਸਾਈਟ) ਤੇ ਸਥਿਤ ਸੰਕਟ ਪ੍ਰਬੰਧਨ ਟੀਮ, ਆਇਲ ਇੰਡੀਆ ਲਿਮਿਟਿਡ ਦੇ ਅਧਿਕਾਰੀਆਂ ਅਤੇ ਮੰਤਰਾਲਾ ਦੇ ਅਧਿਕਾਰੀਆਂ ਨਾਲ ਸਮੀਖ਼ਿਆ ਬੈਠਕ ਕੀਤੀ।
Minister of Petroleum and Natural Gas Shri Pradhan again held a review meeting through Video Conferencing today with the crisis management team located at site, officials of OIL India Ltd and Ministry officials.
ਖੂਹ ਡਿਬਰੂ- ਸੈਖੋਵਾ ਰਾਸ਼ਟਰੀ ਪਾਰਕ ਅਤੇ ਮਾਗੁਰੀ ਮੋਟਾਪੁੰਗਬੀਲ ਦੀ ਇੱਕ ਦਲਦਲ (ਵੈੱਟਲੈਂਡ) ਵਾਲੀ ਜ਼ਮੀਨ ਦੇ ਦਾਇਰੇ ਵਿੱਚ ਸਥਿਤ ਹੈ।
The well is located in the vicinity of Dibru-Saikhowa National Park and MaguriMotapungBeel, a wetland.
Advertisement - Remove
ਕੋਲੇ ਦੀਆਂ ਇਹ ਖਾਣਾਂ ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਓਡੀਸ਼ਾ ਜਿਹੇ ਰਾਜਾਂ ਵਿੱਚ ਸਥਿਤ ਹਨ।
These coal mines are located in states of Chhattisgarh, Jharkhand, Madhya Pradesh, Maharashtra and Odisha.
ਸਾਰੇ ਪਾਜ਼ਿਟਿਵ ਕੈਡਿਟਸ ਨੂੰ ਪੁਣੇ ਦੇ ਵਨੌਰੀ ਸਥਿਤ ਮਿਲਟਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
All the positive cadets have been admitted to the military hospital at Wanowarie in Pune.
ਪਿੰਡ ਕਿਉਂਕਿ ਪਹਾੜੀ ਦੀ ਚੋਟੀ 'ਤੇ ਸਥਿਤ ਹੈ, ਇਸ ਲਈ ਰੇਤ, ਸਿੰਗਲਜ਼, ਪੱਥਰ ਆਦਿ ਵਰਗੀ ਸਾਰੀ ਨਦੀ ਸਮੱਗਰੀ ਨੂੰ ਪਿੰਡ ਦੇ ਹੇਠਾਂ ਕਾਫੀ ਦੂਰ ਸਥਿਤ ਨਦੀਆਂ ਤੋਂ ਜਮ੍ਹਾ ਕਰਨਾ ਸੀ।
Since the village is situated on top of the mountain, all the River Bed Materials like sand, shingles, boulders, etc., had to be collected from the rivers located far below the village.
ਉਨ੍ਹਾਂ ਦੇ ਪਹੁੰਚਣ ’ਤੇ, ਸੀਏਐੱਸ ਦਾ ਬੇਸ ਦੇ ਏਅਰ ਅਫ਼ਸਰ ਕਮਾਂਡਿੰਗ (ਏਓਸੀ) ਨੇ ਸੁਆਗਤ ਕੀਤਾ ਜਿਸ ਨੇ ਉਨ੍ਹਾਂ ਨੂੰ ਬੇਸ ’ਤੇ ਸਥਿਤ ਲਾਜਰ ਇਕਾਈਆਂ ਦੀ ਤਿਆਰੀ ਅਤੇ ਸੰਚਾਲਨ ਦੀ ਸਥਿਤੀ ਬਾਰੇ ਦੱਸਿਆ।
On his arrival, the CAS was received by the Air Officer Commanding (AOC) of the base who briefed him on the readiness and operational status of the lodger units located at the base.
‘ਕੋਵਸੈਕ’ ਦੀ ਕੀਮਤ ਲਗਭਗ ਇੱਕ ਲੱਖ ਰੁਪਏ ਹੈ ਤੇ ਕਰਨਾਟਕ ਦੇ ਬੇਲਗਾਮ ਸਥਿਤ ਸ਼ਨਾਖ਼ਤ ਕੀਤਾ ਉਦਯੋਗ ਰੋਜ਼ਾਨਾ 10 ਇਕਾਈਆਂ ਤਿਆਰ ਕਰ ਸਕਦਾ ਹੈ।
The COVSACK costs nearly Rsone lakh and the identified industry based at Belgaum, Karnataka can support 10 units per day.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading