Advertisement - Remove

ਸਥਿਤ - Example Sentences

sathita  sathita
ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਵਾਧੂ ਸਹੂਲਤਾਂ ਨੂੰ ਲੱਭਣ ਲਈ ਨਿਰਦੇਸ਼ ਦਿੱਤੇ ਹਨ, ਜਿੱਥੇ ਕੋਵਿਡ ਦੇ ਮਰੀਜ਼ਾਂ ਨੂੰ ਰੱਖਿਆ ਜਾ ਸਕਦਾ ਹੋਵੇ, ਕਿਉਂਕਿ ਅਜਿਹੀਆਂ ਵਧੇਰੇ ਸਹੂਲਤਾਂ ਦੀ ਜ਼ਰੂਰਤ ਹੋਵੇਗੀ| ਉਨ੍ਹਾਂ ਨੇ ਦੱਸਿਆ ਕਿ ਇਸ ਮਕਸਦ ਲਈ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਸਥਿਤ ਕਮਿਊਨਿਟੀ ਹਾਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
He further directed Deputy Commissioner to find additional facility, where COVID patients could be accommodated, as an when such additional facilities will be required. He stated that Community Halls located away from residential areas could be utilized for the purpose.
ਬਿਮਸਟੈੱਕ ਦੇ ਬਹੁਤੇ ਦੇਸ਼ ਦੱਖਣੀ ਏਸ਼ੀਆ ਖੇਤਰ ਵਿੱਚ ਸਥਿਤ ਹਨ ਜਿੱਥੇ ਕਿ ਹੜ੍ਹ, ਭੁਚਾਲ, ਚੱਕਰਵਾਤ, ਹੜ੍ਹਾਂ ਦੀ ਤਬਾਹੀ ਅਤੇ ਸੋਕੇ ਵਰਗੀਆਂ ਕੁਦਰਤੀ ਆਫ਼ਤਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ ।
Majority of the BIMSTEC countries are situated in the South Asian Region (SAR), prone to natural disasters such as floods, cyclones, earthquakes, avalanches and drought.
ਗ੍ਰਹਿ ਮੰਤਰਾਲਾ ਚੱਕਰਵਾਤੀ ਤੁਫਾਨ ‘ਫਾਨੀ’: ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਥਿਤ ੀ ਦੀ ਨਿਗਰਾਨੀ ਕਰ ਰਹੇ ਹਨ, ਤਿਆਰੀ ਦੀ ਸਮੀਖਿਆ ਲਈ ਐੱਨਸੀਐੱਮਸੀ ਦੀ ਬੈਠਕ ਬੁਲਾਉਣ ਲਈ ਕੈਬਨਿਟ ਸਕੱਤਰ ਨੂੰ ਆਦੇਸ਼ ਦਿੱਤਾ ਚੱਕਰਵਾਤੀ ਤੁਫਾਨ ‘ਫਾਨੀ’ ਅੱਜ ਸਵੇਰੇ ਚੇਨਈ ਤੋਂ 880 ਕਿਲੋਮੀਟਰ ਦੂਰ ਦੱਖਣ ਪੂਰਬ ਵਿੱਚ ਸਥਿਤ ਸੀ।
Ministry of Home Affairs Cyclonic Storm Fani: PM Shri Narendra Modi closely monitoring the situation, directs Cabinet Secretary to convene NCMC Meeting to review preparatory measures Cyclonic Storm Fani, as on today morning, is located at 880 Kms.
ਇਸ ਸੰਦਰਭ ਵਿੱਚ ਪਾਕਿਸਤਾਨ ਵਿੱਚ ਸਥਿਤ ਨਿਜੀ ਵਿਅਕਤੀਆਂ ਜਾਂ ਸੰਗਠਨਾਂ, ਜੋ ਕਿ ਯਾਤਰਾ ਵਿੱਚ ਗੜਬੜ ਕਰ ਸਕਦੇ ਹਨ ਜਾਂ ਮੌਕੇ ਦੀ ਦੁਰਵਰਤੋਂ ਕਰਕੇ ਤੀਰਥ ਯਾਤਰੀਆਂ ਦੀਆਂ ਭਾਵਨਾਵਾਂ ਨਾਲ ਖੇਡ ਸਕਦੇ ਹਨ, ਬਾਰੇ ਵੀ ਚਿੰਤਾ ਪ੍ਰਗਟਾਈ ਗਈ।
In this context, concerns regarding individuals or organisations based in Pakistan who may try to disrupt the pilgrimage and misuse the opportunity to play with the sentiments of the pilgrims were shared.
ਉਨ੍ਹਾਂ ਨੇ ਨਾਗਪੁਰ ਸਥਿਤ ਇੱਕ ਐੱਮਐੱਸਐੱਮਈ ਔਰੇਂਜ ਕਲੱਸਟਰ ਦਾ ਉਦਾਹਰਣ ਦਿੱਤਾ ਜਿਸ ਨੇ ਸਕਰੈਚ ਤੋਂ ਪੀਪੀਈ ਦਾ ਨਿਰਮਾਣ ਕੀਤਾ।ਇਸ ਪੀਪੀਈ ਦਾ ਮੁੱਲ 550 ਰੁਪਏ ਤੋਂ ਲੈ ਕੇ 650 ਰੁਪਏ ਹੈ, ਜਦਕਿ ਇਨ੍ਹਾਂ ਦਾ ਬਜ਼ਾਰ ਮੁੱਲ ਲੱਗਭੱਗ 1200 ਰੁਪਏ ਹੈ ਅਤੇ ਦੇਸ਼ ਇਸ ਦੇ ਲਈ ਆਯਾਤ 'ਤੇ ਕਾਫੀ ਹੱਦ ਤੱਕ ਨਿਰਭਰ ਸੀ।
He sited the example of a Nagpur based MSME Orange cluster taking up PPE making from scratch. These PPEs cost between Rs 550 to Rs 650 against the market price of about Rs 1200 for which country was heavily import dependent.
Advertisement - Remove
ਪੰਜਾਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਬੈਸਟੈੱਕ ਸਕੁਏਰ ਮਾਲ ਵਿੱਚ ਪੂਰੀ ਸਾਵਧਾਨੀ ਰੱਖੀ ਜਾ ਰਹੀ ਹੈ ਅਤੇ ਜਨਤਾ ਲਈ ਖੋਲ੍ਹਣ ਤੋਂ ਪਹਿਲਾਂ ਇਹ ਜਗ੍ਹਾ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤੀ ਜਾਂਦੀ ਹੈ।
Full precautions are being taken at the Bestech Square mall in SAS Nagar, Punjab as the place is completely sanitized before being thrown open to the public.
ਸ਼੍ਰੀ ਅੰਕਿਤ ਸੂਦ ਸਾਨੂੰ ਅਸਲ ਵਿੱਚ ਕੁੱਲੂ ਖੇਤਰ ਵਿੱਚ ਸਥਿਤ ਵਿਸ਼ਵ ਵਿਰਾਸਤ ਸਥਾਨ ਗ੍ਰੇਟ ਹਿਮਾਲੀਅਨ ਨੈਸ਼ਨਲ ਪਾਰਕ ਲੈ ਕੇ ਗਏ।ਗ੍ਰੇਟ ਹਿਮਲੀਅਨ ਨੈਸ਼ਨਲ ਪਾਰਕ ਚਾਰ ਘਾਟੀਆਂ-ਸੈਂਜ ਘਾਟੀ, ਜੀਵਾ ਨਲ ਘਾਟੀ, ਤੀਰਥਨ ਘਾਟੀ ਅਤੇ ਪਾਰਵਤੀ ਘਾਟੀ ਵਿੱਚ ਫੈਲਿਆ ਹੋਇਆ ਹੈ।
Mr.Ankit Sood took us virtually through the World Heritage Site Great Himalayan National Park located in the Kullu region. Great Himalayan National Park is spread across four valleys-Sainj valley, Jiwa Nal valley, Tirthan Valley and Parvati valley.
ਆਸ਼ੂਤੋਸ਼ ਸ਼ਰਮਾ ਨੇ ਕਿਹਾ,‘ਫ਼ਿਜ਼ੀਕੋਕੈਮੀਕਲ ਸਾਇੰਸਜ਼ ਦੀ ਡੂੰਘੀ ਸਮਝ ਉੱਤੇ ਆਧਾਰਤ ਸੁਵਿਧਾਜਨਕ, ਨੌਨਇਨਵੇਸਿਵ ਡਾਇਓਗਨੌਸਟਿਕਸ ਦਾ ਵਿਕਾਸ ਸਮੁੱਚੇ ਵਿਸ਼ਵ ਵਿੱਚ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਬੇਸਿਕ ਸਾਇੰਸਜ਼ ਉੱਤੇ ਧਿਆਨ ਕੇਂਦ੍ਰਿਤ ਕਰਨ ਵਾਲੇ ਕੋਲਕਾਤਾ ਸਥਿਤ ਐੱਸਐੱਨ.
Development of convenient, non-invasive diagnostics based on deep understanding of physicochemical sciences is happening at a faster pace around the world, and the institutions focused on basic sciences such as S.N.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading