Advertisement - Remove

ਸਥਿਤ - Example Sentences

sathita  sathita
ਪ੍ਰਧਾਨ ਮੰਤਰੀ ਨੇ ਕਿਹਾ ਝਾਰਸੁਗੁੜਾ ਦਾ ਇਹ ਹਵਾਈ ਅੱਡਾ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਧੀਆ ਸਥਾਨ ‘ਤੇ ਸਥਿਤ ਹੈ ।
This airport in Jharsuguda is well located to serve the needs of the people of Odisha, the Prime Minister said.
ਝਾਰਸੁਗੁੜਾ ਸਥਿਤ ਮਲਟੀ-ਮੋਡਲ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀ) ਦਾ ਨਿਰਮਾਣ 100 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।
The Multi-Modal Logistics Park (MMLP) at Jharsuguda is built at a cost of Rs 100 Crores.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਨਵੀਂ ਦਿੱਲੀ ਵਿੱਚ 7, ਲੋਕ ਕਲਿਆਣ ਮਾਰਗ ਸਥਿਤ ਆਵਾਸ ‘ਤੇ ਪਹਿਲੇ ਫਿਲਿਪ ਕੋਟਲਰ ਪ੍ਰੈਜ਼ੀਡੈਂਸ਼ੀਅਲ ਪੁਰਸਕਾਰ ਪ੍ਰਦਾਨ ਕੀਤਾ ਗਿਆ।
The Prime Minister, Shri Narendra Modi, today received the first-ever Philip Kotler Presidential award, at 7 Lok Kalyan Marg, in New Delhi.
ਇਨ੍ਹਾਂ ਵਿੱਚੋਂ ਜ਼ਿਆਦਾਤਰ ਪਿੰਡ ਪੂਰਬੀ ਭਾਰਤ ਅਤੇ ਉੱਤਰ-ਪੂਰਬ ਵਿੱਚ ਸਥਿਤ ਹਨ
Most of these villages were situated in Eastern India and the Northeast
ਪਾਦੁਰ ਸਥਿਤ ਐੱਸਪੀਆਰ ਸੁਵਿਧਾ ਇੱਕ ਭੂਮੀਗਤ ਚੱਟਾਨੀ ਗੁਫਾ ਹੈ ਜਿਸ ਦੀ ਕੁੱਲ ਸਮਰੱਥਾ 2.5 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਹੈ।
The SPR facility at Padur is an underground rock cavern with a total capacity of 2.5 million metric tonnes (MMT) having four compartments of 0.625 MMT each.
Advertisement - Remove
ਪਾਦੁਰ ਸਥਿਤ ਐੱਸਪੀਆਰ ਸੁਵਿਧਾ ਇੱਕ ਭੂਮੀਗਤ ਚੱਟਾਨੀ ਗੁਫਾ ਹੈ ਜਿਸ ਦੀ ਕੁੱਲ ਸਮਰੱਥਾ 2.5 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਹੈ। ਇਸ ਵਿੱਚ ਚਾਰ ਕੰਪਾਰਟਮੈਂਟ ਹਨ ਜਿਨ੍ਹਾਂ ਵਿੱਚੋਂ ਹਰੇਕ ਦੀ ਸਮਰੱਥਾ 0.625 ਐੱਮਐੱਮਟੀ ਹੈ।
The SPR facility at Padur is an underground rock cavern with a total capacity of 2.5 million metric tonnes (MMT) having four compartments of 0.625 MMT each.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਲੋਕ ਕਲਿਆਣ ਮਾਰਗ ‘ਤੇ ਸਥਿਤ ਆਪਣੇ ਆਵਾਸ ‘ਤੇ 140 ਤੋਂ ਅਧਿਕ ਗੰਨਾ ਕਿਸਾਨਾਂ ਦੇ ਇੱਕ ਸਮੂਹ ਨੂੰ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
The Prime Minister, Shri Narendra Modi, today met and interacted with a group of over 140 sugarcane farmers at Lok Kalyan Marg in New Delhi.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਡਾਇਰੈਕਟਰ ਜਨਰਲਜ਼ ਆਵ੍ ਪੁਲਿਸ ਅਤੇ ਇੰਸਪੈਕਟਰ ਜਨਰਲਜ਼ ਆਵ੍ ਪੁਲਿਸ ਦੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਮੱਧ ਪ੍ਰਦੇਸ਼ ਦੇ ਟੇਕਨਪੁਰ ਵਿੱਚ ਸਥਿਤ ਬੀਐੱਸਐੱਫ ਅਕੈਡਮੀ ਵਿੱਚ ਪਹੁੰਚੇ।
The Prime Minister, Shri Narendra Modi today arrived at the BSF Academy at Tekanpur in Madhya Pradesh, for the Conference of Director Generals of Police and Inspector Generals of Police.
ਪ੍ਰਧਾਨ ਮੰਤਰੀ ਉਨ੍ਹਾਂ ਹਜ਼ਾਰਾਂ ਵਲੰਟੀਅਰਾਂ ਵਿੱਚ ਸ਼ਾਮਲ ਹੋਣਗੇ ਜੋ ਹਿਮਾਲਿਆ ਦੀ ਗੋਦ ਵਿੱਚ ਸਥਿਤ ਵਣ ਖੋਜ ਸੰਸਥਨ, ਦੇਹਰਾਦੂਨ ਦੇ ਖੁੱਲ੍ਹੇ ਮੈਦਾਨ ਵਿੱਚ ਯੋਗ ਆਸਣ ਕਰ ਰਹੇ ਹਨ।
The Prime Minister will join thousands of volunteers, performing Yoga asanas in the lawns of Forest Research Institute, Dehradun, located in the lap of the Himalayas.
ਪ੍ਰਧਾਨ ਮੰਤਰੀ ਉਨ੍ਹਾਂ ਹਜ਼ਾਰਾਂ ਵਲੰਟੀਅਰਾਂ ਵਿੱਚ ਸ਼ਾਮਲ ਹੋਣਗੇ ਜੋ ਹਿਮਾਲਿਆ ਦੀ ਗੋਦ ਵਿੱਚ ਸਥਿਤ ਵਣ ਖੋਜ ਸੰਸਥਨ, ਦੇਹਰਾਦੂਨ ਦੇ ਖੁੱਲ੍ਹੇ ਮੈਦਾਨ ਵਿੱਚ ਯੋਗ ਆਸਣ ਕਰ ਰਹੇ ਹਨ।
The Prime Minister will join thousands of volunteers, performing Yoga asanas in the lawns of Forest Research Institute, Dehradun, located in the lap of the Himalayas.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading