Advertisement - Remove

ਸਥਿਤ - Example Sentences

sathita  sathita
ਪੈਰਿਸ ਸਥਿਤ ਇਸ ਐਸੋਸੀਏਸ਼ਨ ਦਾ ਆਮ ਇਜਲਾਸ ਇਸ ਵੇਲੇ, ਪਹਿਲੀ ਵਾਰ, ਭਾਰਤ ‘ਚ ਚਲ ਰਿਹਾ ਹੈ।
This Paris based Association is currently holding its general assembly in India, for the first time.
ਸਿੰਗਾਪੁਰ ਸਥਿਤ ਔਨਲਾਈਨ ਪਲੇਟਫਾਰਮ ਦੀ ਪਹਿਚਾਣ ਕੀਤੀ ਗਈ ਹੈ ਜੋ ਕਿ 10 ਲੱਖ ਪੀਪੀਈ ਕਿੱਟਾਂ ਦੀ ਸਪਲਾਈ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਖਰੀਦਣ ਲਈ ਵਿਦੇਸ਼ ਮੰਤਰਾਲੇ ਜ਼ਰੀਏ ਇੱਕ ਆਰਡਰ ਦਿੱਤਾ ਗਿਆ ਹੈ।
A Singapore based online platform has been identified which can supply 10 lakh PPE kits and an order has been placed through Ministry of External Affairs to procure them.
ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਦੇ ਪਾਸੀਘਾਟ ਵਿੱਚ, ਪੂਰਬ ਸਿਆਂਗ ਸਥਿਤ ਟੈਕਸਟਾਈਲ ਅਤੇ ਲਿਬਾਸ ਉਦਯੋਗ ਦਾ ਏਲਮ ਹੁਣ ਪੀਪੀਈ ਅਤੇ ਮਾਸਕ ਤਿਆਰ ਕਰ ਰਿਹਾ ਹੈ।
Arunachal Pradesh: In Arunachal Pradesh, Pasighat, East Siang based garment and apparel industry Elam now producing PPEs and Masks.
ਇਸ ਨੂੰ ਵੱਡੇ ਪੱਧਰ ’ਤੇ ਬਣਾਉਣ ਲਈ ਬੰਗਲੌਰ ਸਥਿਤ ਇੱਕ ਕੰਪਨੀ ਨੂੰ ਦਿੱਤਾ ਗਿਆ ਹੈ।
It has been transferred to a Bangalore based company for mass production.
ਕੋਵਿਡ 19 ਦੇ ਵਿਰੁੱਧ ਪਹਿਲੀ ਵੈਕਸੀਨ, ਹੈਦਰਾਬਾਦ ਸਥਿਤ ਭਾਰਤ ਬਾਇਓਟੈੱਕ ਦੁਆਰਾ ਵਿਕਸਤ ਕੀਤੀ ਗਈ ਹੈ, ਆਈਸੀਐੱਮਆਰ ਦੁਆਰਾ ਇਸਨੂੰ 15 ਅਗਸਤ ਤੱਕ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ।
First vaccine against Covid19, developed by Hyderabad based Bharat Biotech, is envisioned to be launched by ICMR by August 15.
Advertisement - Remove
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਵਾਰਾਣਸੀ ਸਥਿਤ ਗ਼ੈਰਸਰਕਾਰੀ ਸੰਗਠਨਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਵਾਰਾਣਸੀ ਦੇ ਅਜਿਹੇ ਵਿਭਿੰਨ ਗ਼ੈਰਸਰਕਾਰੀ ਸੰਗਠਨਾਂ ਨਾਲ ਗੱਲਬਾਤ ਕੀਤੀ, ਜਿਹੜੇ ਕੋਵਿਡ19 ਦੇ ਮੌਜੂਦਾ ਸੰਕਟ ਦੌਰਾਨ ਰਾਹਤ ਮੁਹੱਈਆ ਕਰਵਾ ਰਹੇ ਹਨ।
Prime Minister's Office PM interacts with representatives from Varanasi based NGOs Prime Minister Shri Narendra Modi today interacted via video-conference with various NGOs in Varanasi who are providing relief during the ongoing COVID-19 crisis.
ਅਰੁਣਾਚਲ ਪ੍ਰਦੇਸ਼ : ਅਰੁਣਾਚਲ ਪ੍ਰਦੇਸ਼ ਵਿੱਚ ਈਟਾਨਗਰ ਸਥਿਤ ਸਾਂਗੋ ਰਿਜ਼ੌਰਟ ਵਿੱਚ ਕੋਵਿਡ-19 ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਮੁਫ਼ਤ ਭੋਜਨ ਅਤੇ ਰਿਹਾਇਸ਼ ਦੇਣ ਦਾ ਫੈਸਲਾ ਕੀਤਾ ਗਿਆ ਹੈ।
Arunachal Pradesh: In Arunachal Pradesh, Itanagar based Sango Resort decides to waive off food, lodging expenses of cops on COVID19 duty at the resort.
ਇਸ ਸਮੱਸਿਆਵਾਂ ਨੂੰ ਦੂਰ ਕਰਨ ਲਈ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਇੱਕ ਖੁਦਮੁਖਤਿਆਰ ਸੰਸਥਾਨ ਪੁਣੇ ਸਥਿਤ ਅਗ਼ਰਕਰ ਖੋਜ ਸੰਸਥਾਨ (ਏਆਰਆਈ ) ਦੇ ਵਿਗਿਆਨੀਆਂ ਨੇ ਕਣਕ ਵਿੱਚ ਦੋ ਵਿਕਲਪਿਕ ਬੌਣਾ ਕਰਨ ਵਾਲਾ ਜੀਨ- ਆਰਐੱਚਟੀ 14 ਅਤੇ ਆਰਐੱਚਟੀ 18 ਦੀ ਮੈਪਿੰਗ ਕੀਤੀ ਹੈ।
To overcome these problems, Scientists at Pune based Agharkar Research Institute (ARI), an autonomous institute of the Department of Science and Technology, have mapped two alternative dwarfing genes Rht14 and Rht18 in wheat.
ਮੁੰਬਈ ਸਥਿਤ ਵਿਸਕੋ ਰੀਹੈਬਲੀਟੇਸ਼ਨ ਏਡਸ ਪ੍ਰਾਈਵੇਟ ਲਿਮਟਿਡ ਦੁਆਰਾ ਇਸ ਦਾ ਵਪਾਰੀਕਰਨ ਕੀਤਾ ਜਾ ਰਿਹਾ ਹੈ, ਜੋ ਆਰਥੋਪੈਡਿਕ ਉਤਪਾਦਾਂ ਅਤੇ ਆਉਣ-ਜਾਣ ਵਿੱਚ ਸਹਾਇਤਾ ਕਰਨ ਲਈ ਉਤਪਾਦਾਂ ਦੀ ਇੱਕ ਮੋਹਰੀ ਨਿਰਮਾਤਾ ਕੰਪਨੀ ਹੈ।
It is being commercialized by Mumbai based Vissco Rehabilitation Aids Pvt. Ltd, a leading manufacturer of orthopedic products and mobility aids.
‘ਕੋਵਸੈਕ’ ਦੀ ਕੀਮਤ ਲਗਭਗ ਇੱਕ ਲੱਖ ਰੁਪਏ ਹੈ ਤੇ ਕਰਨਾਟਕ ਦੇ ਬੇਲਗਾਮ ਸਥਿਤ ਸ਼ਨਾਖ਼ਤ ਕੀਤਾ ਉਦਯੋਗ ਰੋਜ਼ਾਨਾ 10 ਇਕਾਈਆਂ ਤਿਆਰ ਕਰ ਸਕਦਾ ਹੈ।
The COVSACK costs nearly Rsone lakh and the identified industry based at Belgaum, Karnataka can support 10 units per day.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading