Advertisement - Remove

ਮਾਲ - Example Sentences

Popularity:
Difficulty:
māla  maala
ਮਾਲ ਵਿਭਾਗ ਨੇ ਆਪਣੇ 13 ਮਈ, 2020 ਦੇ ਪ੍ਰੈੱਸ ਬਿਆਨ ਰਾਹੀਂ ਨਾਗਰਿਕਾਂ ਲਈ ਵਰਣਿਤ ਭੁਗਤਾਨਾਂ ਵਾਸਤੇ ਟੀਡੀਐੱਸ (TDS) ਦਰਾਂ ਅਤੇ 14 ਮਈ, 2020 ਤੋਂ ਲੈ ਕੇ 31 ਮਾਰਚ, 2021 ਤੱਕ ਕੀਤੇ ਗਏ ਲੈਣਦੇਣ ਲਈ 25% ਟੀਸੀਐੱਸ (TCS) ਦਰਾਂ ਵਿੱਚ ਕਮੀ ਦਾ ਐਲਾਨ ਕੀਤਾ ਸੀ। 8.
The Department of Revenue, vide its Press Release dated 13.05.2020, announced the reduction in TDS rates for specified payments to residents and specified TCS rates by 25 for transactions made from 14th May, 2020 to 31st March, 2021.
ਅੱਧੀ ਰਾਤ ਨੂੰ ਮਾਲ ਅਤੇ ਸੇਵਾਵਾਂ ਕਰ ( ਜੀਐੱਸਟੀ - ਗੁਡਸ ਐਂਡ ਸਰਵਿਸਿਜ਼ ਟੈਕਸ)ਲਾਂਚ ਹੋਣ ਨਾਲ ਅਸੀਂ ਆਪਣੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਖਾਹਿਸ਼ੀ ਟੈਕਸ ਅਤੇ ਆਰਥਿਕ ਸੁਧਾਰ ਪ੍ਰੋਗਰਾਮ ਲਾਂਚ ਕਰਾਂਗੇ।
In a few minutes from now, we will witness the launch of the Goods and Services Tax (GST), a unified tax system, in the country.
ਮਾਲ ਅਤੇ ਸੇਵਾਵਾਂ ਟੈਕਸ, ਜੋ ਕਿ ਇਸ ਸਾਲ ਜੁਲਾਈ ਵਿੱਚ ਭਾਰਤ ਵਿੱਚ ਲਾਗੂ ਕੀਤਾ ਗਿਆ, ਉਹ ਹੁਣ ਤੱਕ ਦਾ ਸਭ ਤੋਂ ਵੱਡਾ ਆਰਥਿਕ ਸੁਧਾਰ ਹੈ।
The Goods and Services Tax that was introduced in July is Indias biggest economic reform measure ever.
ਭਾਰਤੀ ਰੇਲਵੇ ਦੀ ਸਮਰੱਥਾ ਵਿੱਚ ਵਾਧਾ ਅਤੇ ਮਾਲ ਢੁਆਈ ਵਿੱਚ ਅਸਾਨੀ ਲਈ ਭਾਰਤ ਸਰਕਾਰ ਲਗਾਤਾਰ ਯਤਨਸ਼ੀਲ ਹੈ।
Indian government is constantly working to increase the capacity of Indian Railways and facilitate freight movement.
ਮਾਲ ਅਤੇ ਸੇਵਾ ਟੈਕਸ (ਜੀਐੱਸਟੀ) 1 ਜੁਲਾਈ, 2017 ਨੂੰ ਲਾਗੂ ਕੀਤਾ ਗਿਆ ਸੀ।
The Goods and Services Tax (GST) was introduced on 1st of July, 2017.
Advertisement - Remove
ਇਹ ਮੰਚ ਬੰਦਰਗਾਹਾਂ ਦੇ ਖੇਤਰ, ਸਮੁੰਦਰੀ ਬੰਦਰਗਾਹਾਂ ਤੋਂ ਅੱਗੇ ਦਰਿਆਈ ਬੰਦਰਗਾਹਾਂ ਅਤੇ ਆਵਾਜਾਈ, ਮਾਲ ਟਰਾਂਸਪੋਰਟ ਗਲਿਆਰੇ, ਬੰਦਰਗਾਹਾਂ ਨੂੰ ਜਾਣ ਵਾਲੇ ਵਿਸ਼ੇਸ਼ ਆਰਥਿਕ ਜ਼ੋਨਾਂ, ਅੰਦਰੂਨੀ ਕੰਟੇਨਰ ਟਰਮੀਨਲਾਂ ਅਤੇ ਕੋਲਡ ਸਟੋਰੇਜ ਸਮੇਤ ਮਾਲ-ਅਸਬਾਬ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰੇਗਾ।
The platform will invest in opportunities in the ports sector, and beyond sea ports into areas such as river ports and transportation, freight corridors, port-led special economic zones, inland container terminals, and logistics infrastructure including cold storage.
ਇੱਕ ਵਾਰ ਆਰਡਰ ਤੈਅ ਹੋਣ ਤੋਂ ਬਾਅਦ , ਆਰਥਕ ਕਾਰੋਬਾਰ ਹੋਣ ਤੋਂ ਬਾਅਦ ਜੇਕਰ ਘੱਟ ਸਮੇਂ ਵਿੱਚ ਮਾਲ ਪਹੁੰਚਦਾ ਹੈ ਤਾਂ ਖਰੀਦਣ ਵਾਲੇ ਵਪਾਰੀ ਨੂੰ ਲਾਭ ਹੁੰਦਾ ਹੈ ।
Once an order has been finalized, once an economic agreement has been firmed up then if the goods are supplied in less time than the purchaser makes the profit.
ਨਵੇਂ ਰੂਟ ਚਾਲੂ ਹੋਣ ਅਤੇ ਬਿਨਾ ਵਰਤੋਂ ਪਏ ਜਾਂ ਘੱਟ ਵਰਤੋਂ ਵਿੱਚ ਆਉਣ ਵਾਲੇ ਹਵਾਈ ਅੱਡਿਆਂ ਦੇ 'ਉੜਾਨ' ਖੇਤਰੀ ਕੁਨੈਕਟਿਵਿਟੀ ਸਕੀਮ ਹੇਠ ਚਾਲੂ ਹੋ ਜਾਣ ਨਾਲ ਯਾਤਰੀ ਅਤੇ ਮਾਲ ਦੀ ਹਵਾਈ ਕੁਨੈਕਟੀਵਿਟੀ ਵਧ ਰਹੀ ਹੈ।
Air connectivity for both passenger transport and air freight is increasing, with new air routes and operationalisation of unserved or underserved airports through the UDAN Regional Connectivity Scheme.
ਇਸ ਮਿਤੀ ਤੋਂ ਕਰਨਾਟਕ ਵਿੱਚ ਰਾਜ ਦੀ ਸੀਮਾ ਦੇ ਅੰਦਰ ਮਾਲ ਦੀ ਆਵਾਜਾਈ ਲਈ ਈ-ਵੇ ਬਿਲ ਪ੍ਰਣਾਲੀ ਲਾਗੂ ਕੀਤੀ ਗਈ।
E-way Bill system for Intra-State movement of goods in the State of Karnataka is also operational from the said date.
ਉਨ੍ਹਾਂ ਨੇ ਕਿਹਾ ਕਿ ਮਾਲ ਅਤੇ ਸਰਵਿਸ ਟੈਕਸ (ਜੀਐੱਸਟੀ) ਲਾਗੂ ਕਰਨ, ਨਾਗਰਿਕਤਾ ਅਤੇ ਦਿਵਾਲੀਆ ਕੋਡ ਲਾਗੂ ਕਰਨ, ਬੈਂਕਾ ਨੂੰ ਨਵੀਂ ਪੂੰਜੀ ਉਪਲੱਬਧ ਕਰਾਉਣ, 100% ਗ੍ਰਾਮੀਣ ਬਿਜਲੀਕਰਨ, ਪੁਰਾਣੇ ਕਾਨੂੰਨਾਂ ਨੂੰ ਰੱਦ ਕਰਨ, ਕਾਰੋਬਾਰ ਵਿੱਚ ਹੋਰ ਜ਼ਿਆਦਾ ਸਰਲਤਾ ਸੁਨਿਸ਼ਚਿਤ ਕਰਨ ਵਰਗੇ ਕਦਮਾਂ ਨੇ ਵਿਕਾਸ ਦੀ ਤੇਜ਼ ਗਤੀ ਵਿੱਚ ਜ਼ਿਕਰਯੋਗ ਯੋਗਦਾਨ ਦਿੱਤਾ ਹੈ।
Goods and Services Tax, Insolvency and Bankruptcy Code, Bank recapitalization, 100 village electrification, repealing archaic laws, simplifying doing business etc. have all contributed positively towards growth.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading