Advertisement - Remove

ਮਾਲ - Example Sentences

māla  maala
ਇਸ ਮੌਕੇ ਸਾਂਸਦ ਸ਼੍ਰੀ ਰਾਜਯਵਰਧਨ ਸਿੰਘ ਰਾਠੌਰ, ਰਾਜਸਥਾਨ ਦੇ ਸਾਬਕਾ ਸੈਨਿਕ ਭਲਾਈ ਮੰਤਰੀ ਸ਼੍ਰੀ ਖਚਾਰੀਆਵਾਸ, ਮਾਲ ਵਿਭਾਗ ਦੇ ਸਕੱਤਰ ਸੰਦੀਪ ਵਰਮਾ, ਜੈਪੁਰ ਦੇ ਪੁਲਿਸ ਕਮਿਸ਼ਨਰ ਸ਼੍ਰੀ ਆਨੰਦ ਸ਼੍ਰੀਵਾਸਤਵ ਅਤੇ ਜੈਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਜੋਗਾਰਾਮ ਵੀ ਮੌਜੂਦ ਸਨ।
On the occassion also present were, Member of Parliament Shri Rajyavardhan Singh Rathore, Shri Khachariyawas, Minister for Ex- Servicemen Welfare Rajasthan, Shri Sandeep Verma, Revenue Secretary, Shri Anand Srivastava, Police Commissioner, Jaipur and Shri Jogaram, DC Jaipur.
ਲੇਕਿਨ, ਮਾਲ -ਗੱਡੀ ਰਾਹੀਂ ਸਮਾਨ ਭੇਜਣ ਲਈ ਕਿਸਾਨਾਂ ਅਤੇ ਵਪਾਰੀਆਂ ਨੂੰ ਅਧਿਕ ਮਾਤਰਾ ਯਾਨੀ ਹਰੇਕ ਖੇਪ ਵਿੱਚ ਘੱਟ ਤੋਂ ਘੱਟ 1500 ਟਨ ਤੋਂ ਅਧਿਕ ਮਾਲ ਦਾ ਇੰਤਜ਼ਾਮ ਕਰਨਾ ਜ਼ਰੂਰੀ ਹੋਵੇਗਾ।
But for moving the consignment by Goods trains, it is mandatory for the farmers and merchants to mobilise the quantity in bulk i.e. at least more than 1500 tonnes in each trip.
ਸ਼੍ਰੀ ਗੋਇਲ ਨੇ ਦੂਰ-ਦੁਰਾਡੇ ਦੇ ਸਥਾਨਾਂ ਅਤੇ ਵਿਸ਼ੇਸ਼ ਰੂਪ ਨਾਲ ਐੱਮਐੱਸਐੱਮਈ’ਜ਼ ਲਈ ਬਜ਼ਾਰ ਖੋਲ੍ਹਣ ਲਈ ਜੈੱਮ (ਜੀਈਐੱਮ-GeM) ਪਲੈਟਫਾਰਮ ’ਤੇ ਰੇਲਵੇ ਮਾਲ ਅਤੇ ਸੇਵਾਵਾਂ ਦੀ ਖਰੀਦ ਲਈ ਲਗਭਗ ਸੱਤਰ ਹਜ਼ਾਰ ਕਰੋਡ਼ ਰੁਪਏ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
Shri Goyal emphasised the need to do Railway goods and services procurements of approximately Rs Seventy thousand crores on GeM platform to open up the market to industry even at remote places and specially MSMEs.
ਹੁਣ ਰੇਲਵੇ ਨੇ ਮਾਲ ਦੀ ਢੋਆ-ਢੋਆਈ ਵਿੱਚ ਵੀ ਇੱਕ ਵੱਡੀ ਉਪਲੱਬਧੀ ਹਾਸਿਲ ਕਰ ਲਈ ਹੈ।
Now Railways has achieved a milestone in freight transportation also.
ਇਨ੍ਹਾਂ ਉਪਰਾਲਿਆਂ ਨਾਲ ਰੇਲਵੇ ਦੀ ਮਾਲ ਢੋਆਈ ਅਤੇ ਆਮਦਨੀ ਵਿੱਚ ਵਾਧਾ ਹੋਵੇਗਾ ਅਤੇ ਪੂਰੇ ਦੇਸ਼ ਲਈ ਲਾਗਤ ਕੰਪੀਟੀਟਿਵ ਲੌਜਿਸਟਿਕਸ ਵਿੱਚ ਵੀ ਬਹੁਤ ਹੱਦ ਤੱਕ ਵਾਧਾ ਹੋਵੇਗਾ।
These steps will lead to significantly higher freight traffic and earnings for Railways and cost competitive logistics for the entire country.
Advertisement - Remove
ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਰਥਿਕ ਸ਼ੋਸ਼ਣ ਨੇ ਭਾਰਤ ਨੂੰ ਨੀਵਾਂ ਕਰ ਦਿੱਤਾ ਜੋ ਲੰਬੇ ਸਮੇਂ ਤੋਂ ਜ਼ਿਆਦਾ ਗਰੀਬਾਂ ਲਈ ਤਿਆਰ ਮਾਲ ਦਾ ਨਿਰਯਾਤ ਕਰ ਰਿਹਾ ਸੀ।
He said that such economic exploitation reduced India that was exporting finished goods for long to one of extreme poverty.
ਇਹ ਵਿਸ਼ਵਪੱਧਰੀ ਯਾਤਰੀ ਤੇ ਮਾਲ ਸੇਵਾਵਾਂ ਸੰਗਠਨ ਹੋਵੇਗਾ।
It will be world class passenger and freight services organization.
ਟ੍ਰਾਈਬਜ਼ ਇੰਡੀਆ ਈ-ਮਾਰਟ ਪਲੈਟਫਾਰਮ 15 ਅਗਸਤ, 2020 ਨੂੰ ਲਾਂਚ ਹੋਣ ਦੀ ਉਮੀਦ ਹੈ, ਜਿਸ ਨਾਲ ਜਨਜਾਤੀਆਂ ਲਈ ਇੱਕ ਈ-ਮਾਰਕੀਟਪਲੇਸ ਵਿੱਚ ਆਪਣੀ ਖੁਦ ਦੀ ਈ-ਸ਼ਾਪ ਜ਼ਰੀਏ ਆਪਣੇ ਮਾਲ ਨੂੰ ਵੇਚਣ ਲਈ ਇੱਕ ਮਾਲਕੀ ਵਾਲੇ ਚੈਨਲ ਦੀ ਸੁਵਿਧਾ ਹੋਵੇਗੀ।
The Tribes India E-Mart platform, expected to be launched on August 15, 2020, will be an omni-channel facility for the tribals to sell their goods to a large national and international audience in an e-marketplace through their own e-shop.
ਕਿਉਂਕਿ ਉਹ ਇੱਥੇ ਵਪਾਰ ਲਈ ਸਨ ਅਤੇ ਉਨ੍ਹਾਂ ਨੂੰ ਆਪਣੇ ਮਾਲ ਨੂੰ ਤੇਜ਼ੀ ਅਤੇ ਕੁਸ਼ਲਤਾ ਨਾਲ ਲਿਜਾਣ ਦੀ ਜ਼ਰੂਰਤ ਸੀ।
Because they were here for trade and they needed to move their goods quickly and efficiently.
ਪਹਿਲਾਂ ਤੋਂ ਪੈਕ ਮਾਲ ਲਈ ਲੋੜਾਂ ਦੀ ਸਥਾਪਨਾ ਅਤੇ ਪਹਿਲਾਂ ਤੋਂ ਪੈਕ ਮਾਲ ਨੂੰ ਮੈਟਰੋਲੋਜੀਕਲ ਨਿਗਰਾਨੀ ਹੇਠ ਲੈਣਾ। ਪਹਿਲਾਂ ਤੋਂ ਪੈਕ ਵਸਤਾਂ ਸਬੰਧੀ ਨਿਯਮਾਂ ਦੀ ਸਮੀਖਿਆ ਕਰਨੀ।
in area of mutual interest, as may be appropriate Establishment of requirements for pre-packaged goods and carrying out the state metrological supervision of pre-packaged goods Sharing of experience in carrying out of metrological supervision in mutual settlements between producers and consumers.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading