Advertisement - Remove

ਮਾਲ - Example Sentences

māla  maala
ਕੰਟੇਨਰ ਟ੍ਰੈਫਿਕ ਨੂੰ ਉਤਸ਼ਾਹਤ ਕਰਨ ਲਈ ਨੀਤੀ ਸਬੰਧੀ ਕਦਮ ਭਾਰਤੀ ਰੇਲਵੇ ਨੇ ਇਸ ਦੀ ਲੋੜ ਨੂੰ ਕਾਫੀ ਸਮੇਂ ਤੋਂ ਮਾਨਤਾ ਦਿੱਤੀ ਹੋਈ ਹੈ ਅਤੇ ਇਸ ਦੇ ਲਈ ਮਾਲ ਢੁਆਈ ਦੀ ਵਿਭਿੰਨਤਾ ਲਈ ਕਈ ਕਦਮ ਚੁੱਕੇ ਹਨ।
Policy measure to encourage container traffic: Indian Railway has since long recognised the need and has initiated several measures for diversification of freight traffic.
ਭਾਰਤੀ ਰੇਲਵੇ ਨੇ ਪਾਰਸਲ ਟਰੇਨਾਂ ਅਤੇ ਮਾਲ ਗੱਡੀਆਂ ਰਾਹੀਂ ਚੱਲਣ ਵਾਲੀਆਂ ਸਾਰੀਆਂ ਲਾਜ਼ਮੀ ਸੇਵਾਵਾਂ ਦੀ ਸਪਲਾਈ ਚੇਨ ਨੂੰ ਯਕੀਨੀ ਬਣਾ ਕੇ ਰੱਖਣ ਤੋਂ ਇਲਾਵਾ ਭਾਰਤੀ ਰੇਲਵੇ ਨੇ ਇਸ ਲੌਕਡਾਊਨ ਦੌਰਾਨ ਲੰਬੇ ਸਮੇਂ ਤੋਂ ਲੰਬਿਤ ਕਾਰਜਾਂ ਨੂੰ ਪੂਰਾ ਕੀਤਾ ਜਦੋਂ ਕੋਵਿਡ-19 ਕਾਰਨ ਯਾਤਰੀ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
Apart from ensuring supply chains all essential commodities running through parcel trains and freight trains, Indian Railways executed these long pending maintenance works during this lockdown period when passenger services were suspended due to COVID -19.
ਤੇਲੰਗਾਨਾ : ਸ਼ਾਪਿੰਗ ਸੈਂਟਰ ਐਸੋਸੀਏਸ਼ਨ ਆਵ੍ ਇੰਡੀਆ ਨੇ ਸੀਐੱਮ ਨੂੰ ਪੱਤਰ ਲਿਖ ਕੇ ਤੁਰੰਤ ਮਾਲ ਅਤੇ ਸ਼ਾਪਿੰਗ ਸੈਂਟਰ ਨੂੰ ਹੋਰ ਦੁਕਾਨਾਂ ਨੂੰ ਖੋਲ੍ਹਣ ਦੀ ਦਿੱਤੀ ਗਈ ਆਗਿਆਂ ਦੀ ਤਰ੍ਹਾਂ ਫਿਰ ਤੋਂ ਖੋਲ੍ਹਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਹੈ।
Telangana: Shopping Centres Association of India has written to CM urging to immediately allow malls and shopping centres to reopen just like other shops that have been allowed to reopen.
ਜਿਵੇਂ ਕਿ ਦੇਖਿਆ ਜਾ ਸਕਦਾ ਹੈ ਕਿ ਪਿਛਲੇ ਛੇ ਸਾਲਾਂ ਵਿੱਚ ਸੜਕ, ਰੇਲ ਅਤੇ ਵਾਯੂ ਕਨੈਕਟੀਵਿਟੀ ਦੇ ਸੰਦਰਭ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ ਜਿਸ ਨਾਲ ਨਾ ਸਿਰਫ਼ ਖੇਤਰ ਵਿੱਚ ਬਲਕਿ ਪੂਰੇ ਦੇਸ਼ ਵਿੱਚ ਮਾਲ ਅਤੇ ਵਿਅਕਤੀਆਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਮਿਲੀ ਹੈ।
As can be seen, in the last six years, there has been a significant development in terms of Road, Rail and Air connectivity, helping facilitate the movement of goods and persons not only across the region but also across the country.
ਇਹ ਗਤੀਵਿਧੀਆਂ ਸਿਰਫ਼ ਕੁਝ ਮਹੀਨਿਆਂ ਵਿੱਚ ਮੁਕੰਮਲ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਨਿਰਮਾਣ ਪਲਾਂਟ ਸੁਧਾਰਾਂ ਦੇ ਐਲਾਨ ਦੇ ਅਗਲੇ ਦਿਨ ਤੋਂ ਮਾਲ ਬਣਾਉਣਾ ਸ਼ੁਰੂ ਨਹੀਂ ਕਰ ਸਕਦੇ।
These activities cannot be completed in just a few months and the manufacturing plants cannot start manufacturing goods from the next day of the announcement of reforms.
Advertisement - Remove
ਮਾਲ ਗੱਡੀਆਂ ਦੇ ਸੰਚਾਲਨ ਵਿੱਚ ਜ਼ੋਨਲ ਰੇਲਵੇ ਦੇ ਸਾਹਮਣੇ ਆਉਣ ਵਾਲੇ ਮੁੱਦਿਆਂ ਨੂੰ ਅੱਗੇ ਵਧਾਉਣ ਲਈ ਸੰਸਥਾਗਤ ਤੰਤਰ ਬਣਾਇਆ ਗਿਆ ਹੈ ਜਿਸ ਦੀ ਜਾਣਕਾਰੀ ਰੇਲਵੇ ਅਧਿਕਾਰੀਆਂ ਜ਼ਰੀਏ ਰੀਅਲ ਟਾਈਮ ਦੇ ਅਧਾਰ 'ਤੇ ਗ੍ਰਹਿ ਮੰਤਰਾਲੇ ਦੁਆਰਾ ਸਥਾਪਿਤ ਕੰਟਰੋਲ ਰੂਮ ਨੂੰ ਦਿੱਤੀ ਜਾਂਦੀ ਹੈ।
Institutional mechanism put in place to escalate issues faced by onal Railways in goods train operations to Control Room Set up by Ministry of Home Affairs (MHA) on real time basis through Railway officers as part of the MHA Control Room.
ਛੋਟੇ ਵਪਾਰੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਉਨ੍ਹਾਂ ਤੋਂ ਸਥਾਨਕ ਉਤਪਾਦ ਖਰੀਦਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਨਾ ਕੇਵਲ ਉਨ੍ਹਾਂ ਦੇ ਮਾਲ ਅਤੇ ਸੇਵਾਵਾਂ ਲਈ ਭੁਗਤਾਨ ਕਰ ਰਹੇ ਹਾਂ, ਬਲਕਿ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨਿਤ ਕਰ ਰਹੇ ਹਾਂ।
Appreciating the efforts of small traders, he said that when we buy local produce from them, we are not just paying them for their goods and services, but are rewarding their contributions.
ਇਸ ਤਰ੍ਹਾਂ ਦੀਆਂ ਪਹਿਲਾਂ ਵਿੱਚ ਜ਼ੋਰ ਇਨੋਵੇਸ਼ਨ, ਗਤੀ ਅਤੇ ਮਾਲ ਢੁਆਈ ਅਪ੍ਰੇਸ਼ਨਾਂ ਦੇ ਅਨੁਕੂਲਣ ਉੱਤੇ ਦਿੱਤਾ ਜਾਂਦਾ ਹੈ। ਭਾਵੇਂ ਕੋਵਿਡ ਲੌਕਡਾਊਨ ਦੌਰਾਨ ਸਮਾਂ ਜ਼ਾਇਆ ਹੋਇਆ ਪਰ ਇਸ ਦੇ ਬਾਵਜੂਦ ਮੰਤਰਾਲਾ ਦੁਆਰਾ ਪਿਛਲੇ ਸਾਲਾਂ ਦੇ ਮਾਲ ਢੁਆਈ ਦੇ ਅੰਕੜਿਆਂ ਤੋਂ ਅੱਗੇ ਲੰਘਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।
The thrust of such kind of initiatives is on innovation, speed and customisation in freight operations.Inspite of time that was lost under Covid Lockdown Ministry is focussing to surpass the last years freight figures.
ਇੱਕ ਅਪ੍ਰੈਲ, 2020 ਤੋਂ 10 ਜੂਨ, 2020 ਦਰਮਿਆਨ ਭਾਰਤੀ ਰੇਲਵੇ ਨੇ 178.68 ਮਿਲੀਅਨ ਟਨ ਸਮਾਨ ਦੀ ਢੁਆਈ ਦੇਸ਼ ਭਰ ਵਿੱਚ ਚਲਣ ਵਾਲੇ ਮਾਲ ਢੁਆਈ ਅਪ੍ਰੇਸ਼ਨਾਂ ਦੌਰਾਨ ਕੀਤੀ।
From 1st April 2020 to 10th June 2020 Indian Railways has transported 178.68 million tonnes of commodities through its uninterrupted 247 freight trains operations across the country.
ਰਾਸ਼ਟਰੀ ਰਾਜਮਾਰਗਾਂ ’ਤੇ ਮਾਲ ਦੀ ਢੁਆਈ ਦੇ ਵਾਧੇ ਦੇ ਬਾਵਜੂਦ ਜੂਨ ਵਿੱਚ ਹੋਰ ਸੁਧਾਰ ਜਾਰੀ ਰਹਿਣ ਦੀ ਸੰਭਾਵਨਾ ਹੈ।
The improvement is likely to continue in June in sync with growth in movement of goods on National Highways.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading