Advertisement - Remove

ਮਾਲ - Example Sentences

Popularity:
Difficulty:
māla  maala
ਮਾਲ ਮੰਤਰੀ ਨੇ ਬੰਗਲੌਰ ਸ਼ਹਿਰ ਵਿੱਚ ਦੁਬਾਰਾ ਲੌਕਡਾਊਨ ਲਗਾਉਣ ਤੋਂ ਇਨਕਾਰ ਕੀਤਾ।
Revenue minister rules out imposition of lockdown again in Bangalore city.
ਪਾਰਸਲ ਟ੍ਰੇਨਾਂ ਅਤੇ ਮਾਲ ਗੱਡੀਆਂ ਜ਼ਰੀਏ ਚਲਣ ਵਾਲੀਆਂ ਸਾਰੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਤੋਂ ਇਲਾਵਾ, ਭਾਰਤੀ ਰੇਲਵੇ ਨੇ ਇਸ ਲੌਕਡਾਊਨ ਦੀ ਮਿਆਦ ਦੇ ਦੌਰਾਨ ਕਈ ਸਾਲਾਂ ਤੋਂ ਲਮਕੇ ਇਸ ਰੱਖ-ਰਖਾਅ ਦੇ ਕੰਮਾਂ ਨੂੰ ਪੂਰਾ ਕਰ ਲਿਆ ਹੈ, ਜਦੋਂ ਯਾਤਰੀ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ।
Apart from ensuring supply chains all essential commodities running through parcel trains and freight trains, Indian Railways executed these long pending maintenance works during this lockdown period when passenger services were suspended.
ਮੰਤਰਾਲਾ ਰਾਸ਼ਟਰੀ ਪਰਮਿਟ ਵਿਵਸਥਾ ਦੇ ਤਹਿਤ ਮਾਲ ਢੋਣ ਵਾਲੇ ਵਾਹਨਾਂ ਦੀ ਸਫਲਤਾ ਦੇ ਬਾਅਦ ਟੂਰਿਸਟ ਯਾਤਰੀ ਵਾਹਨਾਂ ਨੂੰ ਬਿਨਾ ਰੁਕਾਵਟ ਆਵਾਜਾਈ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
The Ministry is in the pursuit of providing seamless movement to the tourist passenger vehicles after the success of goods carriage vehicle under National Permit Regime.
ਮਾਲ ਵਿਭਾਗ ਨੇ ਮੁੱਲਾਂਕਣ ਸੀਮਾ ਨੂੰ ਸੀਮਤ ਕਰਕੇ 30 ਸਤੰਬਰ, 2020 ਤੋਂ 31 ਮਾਰਚ, 2021 ਤੱਕ ਵਧਾ ਦਿੱਤਾ ਹੈ।
The Department of Revenue has extended the time barring date for assessments getting barred by limitation on 30th September, 2020 to 31st March, 2021.
ਉਨ੍ਹਾਂ ਰੇਲਵੇ ਫੈਡਰੇਸ਼ਨਾਂ ਨੂੰ ਵਿਲੱਖਣ ਵਿਚਾਰ ਦੇਣ ਲਈ ਕਿਹਾ,ਜਿਸ ਨਾਲ ਰੇਲਵੇ ਦੇ ਮਾਲ ੀਏ ਨੂੰ ਵਧਾਇਆ ਜਾ ਸਕੇ, ਖਰਚਿਆਂ ਨੂੰ ਘੱਟ ਕੀਤਾ ਜਾ ਸਕੇ, ਮਾਲ ਭਾੜੇ ਦੇ ਹਿੱਸੇ ਵਿਚ ਸੁਧਾਰ ਅਤੇ ਰੇਲਵੇ ਹੋਰ ਤੇਜ਼ੀ ਨਾਲ ਅੱਗੇ ਵਧ ਸਕੇ।
He also asked Railway federations to come up with unique ideas how Railways revenue can be increased, costs minimised, freight share be improved and how the railways can move further and faster.
Advertisement - Remove
ਦੋਵੇਂ ਧਿਰਾਂ ਨੇ ਜੂਨ ਮਹੀਨੇ ਦੌਰਾਨ ਮਾਲ ਗੱਡੀਆਂ ਦਾ ਸਭ ਤੋਂ ਵੱਧ ਆਦਾਨਪ੍ਰਦਾਨ ਵੇਖਿਆ।
Both sides saw the highest ever exchange of freight trains in the month of June.
ਜ਼ਰੂਰੀ ਵਸਤਾਂ ਤੇ ਕੱਚਾ ਮਾਲ ਲਿਜਾਣ ਲਈ ਕੁੱਲ 103 ਮਾਲ ਗੱਡੀਆਂ ਦਾ ਉਪਯੋਗ ਕੀਤਾ ਗਿਆ ਸੀ।
A total of 103 freight trains were utilized for carrying essential commodities and raw materials.
27 ਜੁਲਾਈ 2020 ਨੂੰ ਮਾਲ ਲੋਡਿੰਗ 3.13 ਮੀਟਰਕ ਟਨ ਸੀ ਜੋ ਕਿ ਪਿਛਲੇ ਸਾਲ ਦੀ ਇਸੇ ਤਰੀਕ ਨਾਲੋਂ ਵਧੇਰੇ ਹੈ।
On 27 July 2020 the freight loading was 3.13 MT which is higher than last year for the same date.
27 ਜੁਲਾਈ 2020 ਨੂੰ ਕੁੱਲ ਮਾਲ ਲੋਡਿੰਗ 3.13 ਮਿਲੀਅਨ ਟਨ ਸੀ ਜੋ ਕਿ ਪਿਛਲੇ ਸਾਲ ਦੀ ਇਸੇ ਤਰੀਕ ਨਾਲੋਂ ਵੱਧ ਹੈ।
On 27 July 2020 the total freight loading was 3.13 million tonnes which is higher than last year for the same date.
ਅਧਿਕਾਰ ਕਮੇਟੀ ਨੇ ਮਾਲ ਅਤੇ ਸੇਵਾਵਾਂ ਕਰ 'ਤੇ ਪਹਿਲਾ ਚਰਚਾ ਪੱਤਰ ਨਵੰਬਰ, 2009 ਵਿੱਚ ਜਾਰੀ ਕੀਤਾ ਸੀ।
The Empowered Committee released its First Discussion Paper on Goods and Services Tax in November, 2009.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading