Advertisement - Remove

ਮਾਲ - Example Sentences

Popularity:
Difficulty:
māla  maala
ਮਾਲ ਅਤੇ ਲੋਕਾਂ ਦੀ ਆਵਾਜਾਈ ਅਸਾਨ ਬਣਾਉਣ ਲਈ ਪਿਛਲੇ ਚਾਰ ਸਾਲ ਦੌਰਾਨ 2400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਕੰਮ ਵਿੱਚ ਗਤੀ ਲਿਆਂਦੀ ਗਈ ।
Rs 2400 crores project was fast tracked during last 4 years to ease the movement of goods and people.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਮਾਲ ਅਤੇ ਸੇਵਾਵਾਂ ਟੈਕਸ ਅਪੀਲ ਟ੍ਰਿਬਿਊਨਲ (ਜੀਐੱਸਟੀਏਟੀ) ਦੇ ਨੈਸ਼ਨਲ ਬੈਂਚ ਦੀ ਸਿਰਜਣਾ ਨੂੰ ਮਨਜ਼ੂਰੀ ਦੇ ਦਿੱਤੀ ਹੈ|
The Union Cabinet, chaired by the Prime Minister Shri Narendra Modi, has approved the creation of National Bench of the Goods and Services Tax Appellate Tribunal (GSTAT).
ਮਾਲ ਅਤੇ ਯਾਤਰੀ ਕਾਰਾਂ
Freight and Passenger Cars
ਮਾਲ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਸਾਡੇ ਦੇਸ਼ ਵੱਲੋਂ ਲਾਗੂ ਕੀਤੇ ਗਏ ਸਭ ਤੋਂ ਮਹੱਤਵਪੂਰਨ ਪ੍ਰਣਾਲੀਗਤ ਸੁਧਾਰਾਂ ਵਿੱਚੋਂ ਇੱਕ ਹੈ।
The Goods and Services Tax is one of the most significant systemic reforms that our country has undergone.
ਮਾਲ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਸਾਡੇ ਦੇਸ਼ ਵੱਲੋਂ ਲਾਗੂ ਕੀਤੇ ਗਏ ਸਭ ਤੋਂ ਮਹੱਤਵਪੂਰਨ ਪ੍ਰਣਾਲੀਗਤ ਸੁਧਾਰਾਂ ਵਿੱਚੋਂ ਇੱਕ ਹੈ।
The Goods and Services Tax is one of the most significant systemic reforms that our country has undergone.
Advertisement - Remove
ਇਕ ਖੇਤਰ ਜਿਸ ਨੂੰ ਮੈਂ ਸਮਝਦਾ ਹਾਂ ਹਾਲੀ ਤੱਕ ਛੂਹਿਆ ਵੀ ਨਹੀਂ ਗਿਆ ਅਤੇ ਜਿਸ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ, ਉਹ ਹੈ ਟਰਾਂਸਪੋਰਟੇਸ਼ਨ ਅਤੇ ਮਾਲ ਢੋਣ ਲਈ ਭਾਰਤ ਦੀ ਲੰਮੀ ਤਟ-ਰੇਖਾ ਦੇ ਉਪਯੋਗਾਂ ਦੀ ਸੰਭਾਵਨਾ।
An area which I believe still remains untapped and needs attention is the possibility of utilising India’s large coastline for transportation and freight movement.
ਭਾਰਤੀ ਧਿਰ ਨੇ ਟੀਆਈਆਰ ਕਾਰਨੈੱਟ ਤਹਿਤ ਅੰਤਰਰਾਸ਼ਟਰੀ ਮਾਲ ਟ੍ਰਾਂਸਪੋਰਟ ’ਤ ਕਸਟਮ ਸੰਮੇਲਨ ਕਨਵੈਸ਼ਨ ਵਿੱਚ ਆਪਣੀ ਸ਼ਮੂਲੀਅਤ ਬਾਰੇ ਰੂਸੀ ਪੱਖ ਨੂੰ ਸੂਚਿਤ ਕੀਤਾ।
The Indian Side informed the Russian Side of its accession to the Customs Convention on International Transport of Goods under cover of TIR Carnets.
ਉਮੀਦ ਕੀਤੀ ਜਾਂਦੀ ਹੈ ਕਿ ਇਹ ਸਮਝੌਤਾ ਦੋਹਾਂ ਮੁਲਕਾਂ ਵਿਚਕਾਰ ਵਪਾਰ ਨੂੰ ਵਧਾਏਗਾ ਅਤੇ ਵਪਾਰਕ ਮਾਲ ਦੇ ਯੋਗ ਨਿਕਾਸ ਨੂੰ ਵੀ ਯਕੀਨੀ ਬਣਾਏਗਾ ।
The Agreement is also expected to facilitate trade and ensure efficient clearance of goods traded between the countries.
ਸਮਝੌਤੇ ਨਾਲ ਵਪਾਰ ਵਿੱਚ ਸਹੂਲਤ ਅਤੇ ਦੋਨਾਂ ਦੇਸ਼ਾਂ ਦਰਮਿਆਨ ਕਾਰੋਬਾਰੀ ਮਾਲ ਦੀ ਕੁਸ਼ਲ ਨਿਕਾਸੀ ਸੁਨਿਸ਼ਚਿਤ ਹੋਣ ਦੀ ਵੀ ਉਮੀਦ ਹੈ।
The Agreement is also expected to facilitate trade and ensure efficient clearance of goods traded between the countries.
ਇਸ ਪ੍ਰਵਾਨਗੀ ਨੇ ਜੰਮੂ ਅਤੇ ਕਸ਼ਮੀਰ ਵਿੱਚ ਮਾਲ ਅਤੇ ਸੇਵਾਵਾਂ ਟੈਕਸ (ਜੀਐੱਸਟੀ-GST) ਪ੍ਰਸ਼ਾਸਨ ਲਾਗੂ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਹੈ।
The approval paves the way for applicability of Goods and Services Tax regime in the State of Jammu & Kashmir.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading