Advertisement - Remove

ਪਾਸ - Example Sentences

pāsa  paasa
ਹੁਣ ਰੇਲਵੇ ਦੇ ਪਾਸ ਵੀ ਪਾਰਦਰਸ਼ੀ ਤਰੀਕੇ ਨਾਲ ਚੋਣ ਕਰਨ ਲਈ ਅਧਿਕ ਵਿਕਲਪ ਮੌਜੂਦ ਹੋਣਗੇ।
Now even the Railways would have more options to choose from in a transparent manner.
ਜਿਨ੍ਹਾਂ ਐੱਮਐੱਸਐੱਮਈ ਪਾਸ ਅੱਛਾ ਕਾਰੋਬਾਰ ਹੈ ਅਤੇ ਜੀਐੱਸਟੀ ਰਿਟਰਨ ਰਿਕਾਰਡ ਅਤੇ ਆਮਦਨ ਟੈਕਸ ਰਿਕਾਰਡ ਵੀ ਠੀਕ ਹਨ, ਉਨ੍ਹਾਂ ਦਾ ਫਿਰ ਤੋਂ ਮੁੱਲਾਂਕਣ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਰੇਟਿੰਗ ਦਿੱਤੀ ਜਾਵੇਗੀ। ਇਸ ਦੇ ਬਾਅਦ ਉਨ੍ਹਾਂ ਨੂੰ ਸਰਕਾਰ ਤੋਂ 15% ਇਕੁਇਟੀ ਦਾ ਸਮਰਥਨ ਪ੍ਰਾਪਤ ਹੋ ਜਾਵੇਗਾ।
MSMEs which have good turnover, GST return record and income tax record will be reassessed, given a rating and thereby supported with 15 equity from the government.
8 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਦੇ ਪਾਸ ਧੂੰਆਂ ਰਹਿਤ ਰਸੋਈ ਦੀ ਸੁਵਿਧਾ ਹੈ।
Over 8 crore families have access to smoke free kitchens.
ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਪਾਸ ਅੱਜ ਦੁਨੀਆ ਵਿੱਚ ਸਟਾਰਟਅੱਪ ਦਾ ਇੱਕ ਸਭਤੋਂ ਵੱਡਾ ਪਰਿਤੰਤਰ ਮੌਜੂਦ ਹੈ ਜਿੱਥੇ ਪ੍ਰਤਿਭਾਸ਼ੀਲ ਨੌਜਵਾਨ ਗਲੋਬਲ ਚੁਣੌਤੀਆਂ ਦਾ ਸਮਾਧਾਨ ਤਲਾਸ਼ਣ ਵਿੱਚ ਜੁਟੇ ਹਨ।
He underlined that India has one of the largest start-up ecosystems where bright young minds are finding solutions to global problems.
ਸਾਡੇ ਪਾਸ ਸਫਲਤਾ ਲਈ ਸਾਰੀ ਸਮੱਗਰੀ ਹੈ।
We have all the ingredients for success.
Advertisement - Remove
ਇਹ ਖ਼ਬਰਾਂ ਅਸਲ ਵਿੱਚ ਗ਼ਲਤ ਹਨ ਕਿਉਂਕਿ ਸਰਕਾਰ ਪਾਸ ਸੈਂਟਰਲ ਬੋਰਡ ਆਵ੍ ਰੈਵੇਨਿਊ ਐਕਟ, 1963 ਦੇ ਤਹਿਤ ਬਣਾਏ ਗਏ ਦੋ ਬੋਰਡਾਂ ਨੂੰ ਮਿਲਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ।
This news item is factually incorrect as the Government has no proposal to merge the two Boards created under the Central Boards of Revenue Act, 1963.
ਗ਼ਰੀਬ ਨੂੰ ਰਾਸ਼ਨ ਮਿਲੇ, ਉਸ ਦੀ ਜੇਬ ਵਿੱਚ ਕੁਝ ਰੁਪਏ ਰਹਿਣ, ਉਸ ਦੇ ਪਾਸ ਰੋਜਗਾਰ ਹੋਵੇ ਅਤੇ ਉਹ ਆਪਣੇ ਕੰਮ ਲਈ ਕਰਜ਼ਾ ਲੈ ਸਕੇ, ਇਨ੍ਹਾਂ ਸਾਰੀਆਂ ਗੱਲਾਂ ‘ਤੇ ਧਿਆਨ ਦਿੱਤਾ ਹੈ।
We are trying to ensure that the poor get ration, have money in their pockets, have employment and can take loan for their work.
ਭਾਈਓ ਅਤੇ ਭੈਣੋਂ,ਸੋਲਰ ਪਾਵਰ ਦੀ ਤਾਕਤ ਨੂੰ ਅਸੀਂ ਉਦੋਂ ਤੱਕ ਪੂਰੀ ਤਰ੍ਹਾਂ ਨਾਲ ਉਪਯੋਗ ਨਹੀਂ ਕਰ ਸਕਾਂਗੇ, ਜਦੋਂ ਤੱਕ ਸਾਡੇ ਪਾਸ ਦੇਸ਼ ਵਿੱਚ ਹੀ ਬਿਹਤਰ ਸੋਲਰ ਪੈਨਲ,ਬਿਹਤਰ ਬੈਟਰੀ,ਉੱਤਮ ਕੁਆਲਿਟੀ ਦੀ ਸਟੋਰੇਜ ਕਪੈਸਿਟੀ ਦਾ ਨਿਰਮਾਣ ਨਾ ਹੋਵੇ।
Brothers and sisters, We will not be able to fully harness the power of solar energy unless we have better solar panels, better batteries and better quality storage capacity in the country.
ਇਸ ਤਰ੍ਹਾਂ, ਪੀਐੱਮ-ਸਵਨਿਧੀ ਯੋਜਨਾ ਰਾਹੀਂ ਉਨ੍ਹਾਂ ਲੋਕਾਂ ਨੂੰ ਲਾਭ ਹੋ ਰਿਹਾ ਹੈ ਜਿਨ੍ਹਾਂ ਦੇ ਪਾਸ ਵਿਵਸਥਾ ਤੱਕ ਪਹੁੰਚ ਦੇ ਸਭ ਤੋਂ ਘੱਟ ਸੰਸਾਧਨ ਹਨ।
Similarly, through the PM-Swanidhi scheme, those who have the least access to the system get benefitted.
ਏਪੀ ਇੰਟਰਮੀਡੀਏਟ ਬੋਰਡ ਨੇ ਦੂਜੇ ਸਾਲ ਦੇ ਸਾਰੇ ਫੇਲ੍ਹ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਵਿੱਚ ਪਾਸ ਕਰਨ ਦਾ ਫੈਸਲਾ ਲਿਆ ਹੈ।
AP Intermediate Board decides to pass all Second Year failed students in compartmental.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading