Advertisement - Remove

ਪਾਸ - Example Sentences

Popularity:
Difficulty:
pāsa  paasa
ਯਾਦ ਰਹੇ ਕਿ ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਭਰ ਵਿੱਚ ਅਤੇ ਪੂਰੀ ਦੁਨੀਆ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ 550ਵੇਂ ਪ੍ਰਕਾਸ਼ ਪੁਰਬ ਨੂੰ ਭਵਯ ਰੂਪ ਵਿੱਚ ਮਨਾਉਣ ਦੇ ਲਈ 22 ਨਵੰਬਰ, 2018 ਨੂੰ ਪ੍ਰਸਤਾਵ ਪਾਸ ਕੀਤਾ ਸੀ।
It may be recalled, the Union Cabinet passed a resolution on 22 November 2018 to celebrate the historic occasion of 550th Birth Anniversary of Shri Guru Nanak Devji in a grand and befitting manner, throughout the country and across the globe.
ਨਾਗਰਿਕਤਾ ਸੰਸ਼ੋਧਨ ਐਕਟ 2019 ਸੰਸਦ ਦੇ ਦੋਹਾਂ ਸਦਨਾਂ ਦੁਆਰਾ ਭਾਰੀ ਬਹੁਮਤ ਨਾਲ ਪਾਸ ਕੀਤਾ ਗਿਆ ਹੈ।
The Citizenship Amendment Act, 2019 was passed by both Houses of Parliament with overwhelming support.
ਨਾਗਰਿਕਤਾ ਸੋਧ ਐਕਟ 2019 ਸੰਸਦ ਦੇ ਦੋਹਾਂ ਸਦਨਾਂ ਦੁਆਰਾ ਭਾਰੀ ਬਹੁਮਤ ਨਾਲ ਪਾਸ ਕੀਤਾ ਗਿਆ।
The Citizenship Amendment Act, 2019 was passed by both Houses of Parliament with overwhelming support.
ਅਜਿਹਾ ਨਹੀਂ ਹੈ ਕਿ ਇਹ ਦੇਸ਼ ਯਤਨ ਨਹੀਂ ਕਰ ਰਹੇ ਹਨ ਜਾਂ ਉਨ੍ਹਾਂ ਪਾਸ ਸੰਸਾਧਨਾਂ ਦੀ ਕਮੀ ਹੈ।
It is not that these countries are not putting in adequate efforts, or that they lack resources.
ਅਜਿਹਾ ਨਹੀਂ ਹੈ ਕਿ ਇਹ ਦੇਸ਼ ਕਾਫ਼ੀ ਯਤਨ ਨਹੀਂ ਕਰ ਰਹੇ ਹਨ ਜਾਂ ਉਨ੍ਹਾਂ ਦੇ ਪਾਸ ਸੰਸਾਧਨਾਂ ਦੀ ਕਮੀ ਹੈ ।
It is not that these countries are not putting in adequate efforts or they lack resources.
Advertisement - Remove
(ਸ) ਉਸ ਇਲਾਕੇ ਦੇ ਸਥਾਨਕ ਅਧਿਕਾਰੀ, ਜਿੱਥੇ ਕਿ ਇਹ ਨਾਵਿਕ ਰਹਿੰਦਾ ਹੋਵੇਗਾ, ਨੂੰ ਇਸ ਦੀ ਸਾਈਨ-ਔਨ ਦੀ ਕਲੀਅਰੈਂਸ ਬਾਰੇ ਸੂਚਿਤ ਕੀਤਾ ਜਾਵੇਗਾ ਅਤੇ ਨਾਲ ਹੀ ਇਕ ਟ੍ਰਾਂਜ਼ਿਟ ਪਾਸ ਉਸ ਦੀ ਰਿਹਾਇਸ਼ ਵਾਲੀ ਜਗ੍ਹਾ ਤੋਂ ਜਹਾਜ਼ ਦੇ ਖੜ੍ਹਾ ਹੋਣ ਵਾਲੀ ਜਗ੍ਹਾ ਤੱਕ ਲਈ ਜਾਰੀ ਕੀਤਾ ਜਾਵੇਗਾ।
The local authority in the area where the seafarer resides will be intimated about his clearance for sign-on and for issue of a transit pass from the place of residence to the place of embarkation on the shipping vessel.
ਉਨ੍ਹਾਂ ਨੂੰ ਮੁੱਖ ਰੂਪ ਨਾਲ ਕਰਫਿਊ ਪਾਸ ਪ੍ਰਣਾਲੀ ਨੂੰ ਲਾਗੂ ਕਰਨ ਦੀ ਜਾਂਚ ਕਰਨ, ਨਿਰਧਾਰਿਤ ਕੀਤੀਆਂ ਗਈਆਂ ਮੰਡੀਆਂ ਵਿੱਚ ਕਣਕ ਦੀ ਆਮਦ, ਕਣਕ ਦੀ ਗੁਣਵੱਤਾ ਦਾ ਨਿਰੀਖਣ ਕਰਨ ਅਤੇ ਕੋਵਿਡ-19 ਪ੍ਰੋਟੋਕੋਲ ਦਾ ਪਾਲਣ ਕਰਨ ਦਾ ਕੰਮ ਸੌਂਪਿਆ ਗਿਆ ਹੈ।
They have been tasked mainly with checking the implementation of the curfew pass system, village-wise arrivals of wheat in the mandis assigned, inspecting the quality of wheat, and adherence to COVID-19 protocol.
ਬਹੁਤ ਸਾਰੇ ਕੇਰਲ ਵਾਸੀ ਸਰਹੱਦੀ ਇਲਾਕਿਆਂ ਵਿੱਚ ਅੱਜ ਬਿਨਾਂ ਪਾਸ ਦੇ ਪਹੁੰਚੇ ਭਾਵੇਂ ਕਿ ਸਰਕਾਰ ਨੇ ਉਨ੍ਹਾਂ ਨੂੰ ਇਸ ਬਾਰੇ ਚੇਤਾਵਨੀ ਦਿੱਤੀ ਹੋਈ ਸੀ।
A lot of Keralites turned up at the border areas today also without passes despite govt.
ਓਐੱਨਜੀਸੀ ਦੇ ਪਾਸ ਹਾਲੇ 176 ਮੈਗਾ ਵਾਟ ਦੇ ਅਖੁੱਟ ਊਰਜਾ ਪ੍ਰੋਜੈਕਟ ਹਨ ਜਿਨ੍ਹਾਂ ਵਿੱਚ 153 ਮੈਗਾਵਾਟ ਪਵਨ ਊਰਜਾ ਅਤੇ 23 ਮੈਗਾਵਾਟ ਸੌਰ ਊਰਜਾ ਸ਼ਾਮਲ ਹਨ।
ONGC has a renewable portfolio of 176 MW comprising of 153 MW wind power and 23 MW of solar.
ਆਪਣੀ ਦੋਸਤੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਡੇ ਪਾਸ ਅਨੰਤ ਸੰਭਾਵਨਾਵਾਂ ਹਨ।
We have immense possibilities to make our friendship stronger.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading