Advertisement - Remove

ਪਾਸ - Example Sentences

Popularity:
Difficulty:
pāsa  paasa
ਲਾਭਾਰਥੀਆਂ ਪਾਸ ਆਧਾਰ ਕਾਰਡ ਹੈ ਅਤੇ ਉਨ੍ਹਾਂ ਦੀ ਸਿਲੈਕਸ਼ਨ ਸਾਲ 2015 ਵਿੱਚ ਕੀਤੇ ਗਏ ਸਮਾਜਿਕ ਆਰਥਿਕ ਸਰਵੇਖਣ ’ਤੇ ਅਧਾਰਤ ਹੈ।
The beneficiaries have Aadhaar cards, and have been selected based on the 2015 socio-economic survey.
ਵਿਦੇਸ਼ੀ ਬੈਂਕ ਖਾਤਿਆਂ ਦੇ ਪ੍ਰਗਟਾਵੇ ਬਾਰੇ ਇੱਕ ਕਾਨੂੰਨ 2015 ‘ਚ ਪਾਸ ਕੀਤਾ ਗਿਆ ਸੀ।
A law was passed in 2015 on disclosure of foreign bank accounts.
ਬਜ਼ਟ ਦੀ ਪੂਰੀ ਵਿਧੀ ਇੱਕ ਮਹੀਨਾ ਪਹਿਲਾਂ ਕਰਨ ਦਾ ਅਸਰ ਇਹ ਹੋਇਆ ਕਿ ਮੌਨਸੂਨ ਤੋਂ ਪਹਿਲਾਂ ਹੀ ਬਾਕੀ ਵਿਭਾਗਾਂ ਦੇ ਪਾਸ ਉਨ੍ਹਾਂ ਦੀ ਯੋਜਨਾਵਾਂ ਵਾਸਤੇ ਤੈਅ ਕੀਤੀ ਰਕਮ ਪਹੁੰਚ ਗਈ।
• A major impact of advancing the budgetary process by a month has been that the funds allotted to several departments for various schemes reached before the monsoon season.
ਕੁੱਲ 25 ਟ੍ਰੇਨੀਆਂ ਨੇ ਇਸ ਕੋਰਸ ਨੂੰ ਪਾਸ ਕੀਤਾ।
A total of 25 trainees passed this course.
ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਦੇ ਲਈ ਸੋਧ ਬਿਲ ਨੂੰ ਵੀ ਪਾਸ ਕਰਨ ਦਾ ਕੰਮ ਇਸ ਇਜਲਾਸ ਵਿੱਚ ਹੋਇਆ।
An amendment bill to secure the rights of scheduled castes and scheduled tribes also were passed in this session.
Advertisement - Remove
ਅਤੇ ਜਦੋਂ ਮੈਂ ਨਕਲ ਕਰਕੇ ਪਾਸ ਹੋਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸ ਵਿੱਚ ਪਕੜਿਆ ਵੀ ਗਿਆ ਅਤੇ ਮੇਰੇ ਕਰਨ ਮੇਰੇ ਆਸ-ਪਾਸ ਦੇ ਕਈ ਦੋਸਤਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ।”
Moreover, when I tried to use unfair means to pass the exam, I got caught and a lot of my friends around me also had to undergo distress because of me.”
ਇੱਥੇ ਮੌਜੂਦ ਕਈ ਰਾਸ਼ਟਰਾਂ ਨਾਲ ਜਨਤਕ – ਨਿਜੀ ਭਾਗੀਦਾਰੀ ਦਾ ਇੱਕ ਅਤਿਅੰਤ ਸਫਲ ਮਾਡਲ ਸਾਡੇ ਪਾਸ ਹੈ।
We have a very successful models of public-private partnership with many countries present here.
ਪ੍ਰਸਤਾਵਿਤ ਸੰਸ਼ੋਧਨ ਉਸੇ ਤਰਾਂ ਦੇ ਹੀ ਹਨ ਜਿਹੋ ਜਿਹੇ 4 ਜਨਵਰੀ, 2019 ਨੂੰ ਲੋਕ ਸਭਾ ਵੱਲੋਂ ਪਾਸ ਬਿਲ ਵਿੱਚ ਸ਼ਾਮਲ ਹਨ ।
The amendments proposed are the same as those contained in the Bill passed by the Lok Sabha on 4th January 2019.
ਮੰਤਰੀ ਮੰਡਲ ਦੀ ਵਿਸ਼ੇਸ਼ ਮੀਟਿੰਗ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਦੇਸ਼ ਨੇ ਇੱਕ ਤਜਰਬੇਕਾਰ ਨੇਤਾ ਗਵਾ ਦਿੱਤਾ ਹੈ।
In a Resolution passed at a special Cabinet Meeting, the Cabinet noted that in his passing away, the Nation has lost an experienced leader.
ਬਹੁਤ ਕੋਸ਼ਿਸ਼ਾਂ ਤੋਂ ਬਾਅਦ ਤੁਸੀਂ ਜੀਐੱਸਟੀ ਬਿਲ ਪਾਸ ਕਰਾਉਣ ਵਿੱਚ ਸਫ਼ਲ ਹੋਏ।
After a lot of effort you succeeded in passing the GST Bill.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading