Advertisement - Remove

ਪਾਸ - Example Sentences

Popularity:
Difficulty:
pāsa  paasa
ਇਹ ਚੁਣੌਤੀ ਤੁਹਾਡੇ ਲਈ ਹੈ ਜੇਕਰ ਤੁਹਾਡੇ ਪਾਸ ਇਸ ਤਰ੍ਹਾਂ ਦੇ ਉਤਪਾਦ ਹਨ ਜਾਂ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਪਾਸ ਅਜਿਹੇ ਉਤਪਾਦਾਂ ਨੂੰ ਬਣਾਉਣ ਲਈ ਇੱਕ ਵਿਜ਼ਨ ਅਤੇ ਮੁਹਾਰਤ ਹੈ ਤਾ ਮੈਂ ਤਕਨੀਕੀ ਕਮਿਊਨਿਟੀ ਦੇ ਆਪਣੇ ਸਾਰੇ ਦੋਸਤਾਂ ਨੂੰ ਇਸ ਵਿੱਚ ਹਿੱਸਾ ਲੈਣ ਦੀ ਤਾਕੀਦ ਕਰਦਾ ਹਾਂ।
This challenge is for you if you have such a working product or if you feel you have the vision and expertise to create such products. I urge all my friends in the tech community to participate, the Prime Minister said.
ਸਾਡੇ ਪਾਸ ਲਿਆਕਤ ਦੀ ਘਾਟ ਨਹੀਂ ਹੈ।
We have no shortage of talent.
ਇਹ ਜੀਐੱਸਟੀ ਦੇ ਬਾਅਦ ਸਾਰੇ ਚੁੰਗੀ ਨਾਕੇ ਗਏ, ਟਰੱਕ ਦੇ ਡਰਾਈਵਰ) ਨੂੰ ਖੜ੍ਹੇ ਰਹਿਣਾ ਜੋ ਲਾਲ ਪਾਸ , ਨੀਲੇ ਪਾਸ ਦੇ ਜੋ ਚੱਕਰ ਸਨ ਸਭ ਬੰਦ ਹੋ ਗਏ।
After the implementation of GST all these road posts have been abolished, and the truck driver that used to be stuck, all these requirements of red pass and blue pass, this all has gone.
ਅਰੁਣਾਚਲ ਪਾਸ ਤਾਂ ਸਮ੍ਰਿੱਧ ਜਲ ਸੰਪਦਾ ਹੈ।
Arunachal has rich water resources.
ਨੋਟ: ਸਿਵਲ ਸੇਵਾਵਾਂ ਪਰੀਖਿਆ, 2019 ਦਾ ਨਤੀਜਾ ਪਰਿਵਰਤਨ ਦੇ ਅਧੀਨ ਹੈ, ਜੇ ਕੋਈ ਹੈ ਤਾਂ, ਉਨ੍ਹਾਂ ਪੈਂਡਿੰਗ ਮਾਮਲਿਆਂ ਵਿੱਚ ਮਾਣਯੋਗ ਅਦਾਲਤ ਦੁਆਰਾ ਪਾਸ ਕੀਤੇ ਜਾਣ ਵਾਲੇ ਆਦੇਸ਼ਾਂ ਦੁਆਰਾ ਲੋੜੀਂਦੇ ਪਰਿਵਰਤਨ ਦੀ ਜ਼ਰੂਰਤ ਪੈ ਸਕਦੀ ਹੈ।
Note : The result of Civil Services Examination, 2019 is subject to changes, if any, that may be necessitated by the orders that may be passed by the Honble Courts in matters pending before them.
Advertisement - Remove
ਉਨ੍ਹਾਂ ਹੋਰ ਕਿਹਾ ਕਿ ਉੱਨਤ ਦੇਸ਼ਾਂ ਵਿੱਚ 1000 ਲੋਕਾਂ ਪਿੱਛੇ ਮਿਲਣ ਵਾਲੇ ਡਾਕਟਰਾਂ ਦੀ ਗਿਣਤੀ 20 ਹੈ ਜਦੋਂ ਕਿ ਭਾਰਤ ਵਿੱਚ ਇਹ ਸਿਰਫ 6 ਹੀ ਹੈ ਅਤੇ ਦੇਸ਼ ਨੂੰ 10.5 ਲੱਖ ਡਾਕਟਰਾਂ ਦੀ ਲੋੜ ਹੈ ਜਦੋਂ ਕਿ ਸਾਡੇ ਪਾਸ ਸਿਰਫ 6.5 ਲੱਖ ਡਾਕਟਰ ਹੀ ਹਨ।
While the number of physicians available is 20 per 10,000 people in developed countries, it is only six in India and the country needs 10.5 lakh doctors while we have only 6.5 lakh, he added.
ਦਸੰਬਰ, 2012 ਵਿੱਚ ਸੰਯੁਕਤ ਰਾਸ਼ਟਰ ਨੇ ਇੱਕ ਇਤਿਹਾਸਕ ਮਤਾ ਪਾਸ ਕੀਤਾ ਸੀ ਜਿਸ ਵਿੱਚ ਵਿਸ਼ਵਵਿਆਪੀ ਸਿਹਤ ਕਵਰੇਜ ਦੀ ਤਾਈਦ ਕੀਤੀ ਗਈ ਸੀ।
In December 2012, the United Nations passed a landmark resolution endorsing universal health coverage.
ਇਸ ਦੇ ਬਾਅਦ, ਸ਼੍ਰੀ ਰਾਜਨਾਥ ਸਿੰਘ ਨੇ 192 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਿਨ੍ਹਾਂ ਵਿੱਚੋਂ 159 ਲੜਕੀਆਂ ਸਨ ਜੋ ਕਿ ਪਾਸ ਹੋਏ ਵਿਦਿਆਰਥੀਆਂ ਦਾ ਕਰੀਬ 83% ਹੈ।
Shri Rajnath Singh later presented degrees to 192 students including 159 girls who constituted 83 percent of all passed out students.
ਬਜਟ ਸੈਸ਼ਨ ਦੌਰਾਨ ਲੋਕ ਸਭਾ ਦੀ ਉਤਪਾਦਕਤਾ 113.27% ਅਤੇ ਰਾਜ ਸਭਾ ਦੀ 92.43% ਰਹੀ। ਬਜਟ ਸੈਸ਼ਨ 2017 ਦੌਰਾਨ ਸੰਸਦ ਦੇ ਦੋਹਾਂ ਸਦਨਾਂ ਵੱਲੋਂ 18 ਬਿਲ ਪਾਸ ਕੀਤੇ ਗਏ।
During the Budget Session, the Productivity of Lok Sabha was 113.27 and of Rajya Sabha was 92.43 18 Bills were passed by both Houses of Parliament during the Budget Session 2017.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading