Advertisement - Remove

ਤਰੀਕੇ - Example Sentences

Popularity:
Difficulty:
tarīkē  tareeke
ਜੇਕਰ ਤੁਸੀਂ ਸਾਡੀ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਨੂੰ ਦੇਖੋਗੇ, ਸਾਡੀ ਕਾਰਜ ਸੱਭਿਆਚਾਰ ਨੂੰ ਦੇਖੋਗੇ, ਤਾਂ ਪਿਛਲੇ ਤਿੰਨ-ਸਾਢੇ ਤਿੰਨ ਸਾਲਾਂ ਵਿੱਚ ਅਸੀਂ ਬਾਬਾ ਲੋਕਤੰਤਰ ਸੁਪਨੇ ਨੂੰ ਹੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ।
If you closely look at our governments way of working and our work culture for the past 3 to 3 and a half years, you will notice that we have been trying to fulfil that dream of Babasaheb's social democracy.
ਮੈਂਬਰਾਂ ਨੇ ਮੀਡੀਆ ਇਕਾਈਆਂ ਦੇ ਏਕੀਕਰਨ ਨੂੰ ਪ੍ਰਭਾਵੀ ਮੁੱਲਾਂਕਣ ਅਧਿਐਨ ਕਰਨ ਅਤੇ ਅਧਿਕਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨ ਦਾ ਵੀ ਸੁਝਾਅ ਦਿੱਤਾ ਤਾਂ ਕਿ ਉਹ ਏਕੀਕ੍ਰਿਤ ਤਰੀਕੇ ਨਾਲ ਕੰਮ ਕਰ ਸਕਣ।
Members also suggested to conduct an impact assessment study on the integration of media units and impart training to the officials so that it will enable them to work in an integrated manner.
ਨੌਜਵਾਨਾਂ ਦੇ ਸਾਰੇ ਵਰਗਾਂ ਲਈ ਜਿਨ੍ਹਾਂ ਵਿੱਚ ਅਪ੍ਰੈਂਟਿਸਸ ਵੀ ਸ਼ਾਮਲ ਹਨ, ਇਨ੍ਹਾਂ ਸਾਰਿਆਂ ਲਈ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਭਾਰਤੀ ਰੇਲਵੇ ਵਿੱਚ ਸ਼ਾਮਲ ਹੋਣ ਦਾ ਬਹੁਤ ਵੱਡਾ ਮੌਕਾ ਹੈ।
This is the single largest recruitment ever undertaken by any organisation in India and also the largest opportunity for all sections of youth, including the apprentices to join the Indian Railway in a very transparent and fair manner.
ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੇ ਸਥਿਤੀ ਨੂੰ ਆਪਸੀ ਤਾਲਮੇਲ ਤਰੀਕੇ ਨਾਲ ਨਿਪਟਣ ਲਈ ਚੁਕੇ ਜਾਣ ਵਾਲੇ ਕਦਮਾਂ ਬਾਰੇ ਚਰਚਾ ਕੀਤੀ।
The Chief Minister and the Union Home Minister further discussed steps to tackle the situation in a coordinated manner.
ਐੱਚਡਬਲਿਊਸੀ (ਐੱਚਡਬਲਿਊਸੀ-ਐੱਸਐੱਚਸੀ) ਵਜੋਂ ਉਪ-ਸਿਹਤ ਕੇਂਦਰਾਂ ਦਾ ਸਮੂਹਿਕ ਮਜ਼ਬੂਤੀਕਰਨ ਵੀ ਫੇਜ਼ਬੱਧ ਤਰੀਕੇ ਨਾਲ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਕਿ 2022 ਤੱਕ 1,50,000 ਐੱਚਡਬਲਿਊ ਸੀ ਨੂੰ ਕਾਰਜਸ਼ੀਲ ਕਰਨ ਦੀ ਪ੍ਰਤੀਬੱਧਤਾ ਦੀ ਪੂਰਤੀ ਕੀਤੀ ਜਾ ਸਕੇ।
Concurrent strengthening of Sub Health Centres as HWC (HWC-SHC) would also be undertaken in a phased manner so as to meet the commitment of operationalizing 1,50,000 HWC by 2022.
Advertisement - Remove
ਇਸ ਭਾਈਵਾਲੀ ਦੇ ਮਹੱਤਵ ਬਾਰੇ ਦੱਸਦੇ ਹੋਏ ਸ਼੍ਰੀ ਅਮਿਤਾਭ ਕਾਂਤ ਨੇ ਕਿਹਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇਸ਼ ਵਿੱਚ ਵਪਾਰ ਕਰਨ ਦੇ ਤਰੀਕੇ ਨੂੰ ਬਦਲਣ ਜਾ ਰਹੀ ਹੈ। ਵਿਸ਼ੇਸ਼ ਕਰਕੇ ਦੇਸ਼ ਦੀ ਸਮਾਜਿਕ ਅਤੇ ਸਮਾਵੇਸ਼ੀ ਭਲਾਈ ਲਈ ਨਵਾਚਾਰਾਂ ਵਿੱਚ ਖਾਸ ਤੌਰ ’ਤੇ ਏਆਈ ਦਾ ਉਪਯੋਗ ਕੀਤਾ ਜਾਵੇਗਾ।
Highlighting the importance of this partnership, Shri Amitabh Kant said, "Artificial Intelligence is going to disrupt the way business is done and India, in particular, is uniquely poised in utilising AI to innovate for social and inclusive good.
ਵਿਸ਼ਵ ਨੇ ਯੋਗ ਨੂੰ ਹੱਥੋ-ਹੱਥ ਸਵੀਕਾਰ ਕੀਤਾ ਹੈ ਤੇ ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੇ ਤਰੀਕੇ ਵਿੱਚ ਵੀ ਇਸ ਦੀ ਝਲਕ ਦੇਖੀ ਜਾ ਸਕਦੀ ਹੈ।
The world has embraced Yoga and glimpses of this can be seen in the manner in which International Day of Yoga has been marked every year.
ਨਾ ਸਿਰਫ਼ ਆਰਥਿਕ ਮੋਰਚੇ 'ਤੇ ਸਗੋਂ ਵਰਿਸ਼ਠ ਨਾਗਰਿਕਾਂ ਅਤੇ ਉਨ੍ਹਾਂ ਦੀ ਭਲਾਈ ਨਾਲ ਜੁਡ਼ੇ ਵੱਖ ਪਹਿਲੂਆਂ 'ਤੇ ਵੀ ਸਰਕਾਰ ਨੇ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਹੈ।
Not only on the financial issues, but the government has also worked in a planned manner with regard to the issues related to senior citizens and their welfare.
ਨਵੇਂ ਤਰੀਕੇ ਨਾਲ ਸੋਚਣ ਲਈ ਇੱਕ ਪੁਰਾਤੱਤਵਮਾਤਰ ਇਸ ਖੇਤਰ ਵਿੱਚ ਕੰਮ ਕਰਨ ਵਾਲਾ ਵਿਅਕਤੀ, ਇੱਕ ਬਹੁਤ ਵੱਡਾ ਬਦਲਾਅ ਦਿੰਦਾ ਹੈ ।
A person working in this field makes a great difference in order to provide new ways of thinking.
ਸਰਕਾਰ ਨੇ ਮਾਹਰਾਂ ਨੂੰ ਸ਼ਾਮਲ ਕਰਦਿਆਂ ਵਿਗਿਆਨਕ ਤਰੀਕੇ ਨਾਲ ਪ੍ਰੀਖਿਆ ਆਯੋਜਿਤ ਕਰਨ ਦੀ ਜ਼ਿੰਮੇਵਾਰੀ ਐੱਨਟੀਏ ਨੂੰ ਦਿੱਤੀ ਹੈ।
The Government has mandated NTA to conduct the examination in a scientific manner involving experts.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading