Advertisement - Remove

ਤਰੀਕੇ - Example Sentences

Popularity:
Difficulty:
tarīkē  tareeke
ਇਸੇ ਲਈ ਮੈਂ ਆਖਿਆ ਹੈ ਕਿ ਮੇਰੇ ਦੇਸ਼ ਦੇ ਫ਼ੌਜੀ ਜਵਾਨਾਂ ਨੂੰ ਬਿਲਕੁਲ ਉਸੇ ਤਰੀਕੇ ਜਵਾਬੀ ਕਾਰਵਾਈ ਕਰਨ ਦੀ ਪੂਰੀ ਅਜ਼ਾਦੀ ਹੈ, ਜਿਵੇਂ ਕਿ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ ਅਤੇ ਉਹ ਇੰਝ ਕਰਨਾ ਜਾਰੀ ਰੱਖਣਗੇ।
And that is why I have said that my country’s soldiers have full freedom to answer back in whatever manner they have to and they will keep doing that
ਲੋਕ ਸਭਾ ਚੋਣਾਂ ਵਿੱਚ ਉਹ ਹੋਰ ਤਰੀਕੇ ਵੋਟ ਪਾਉਂਦਾ ਹੈ, ਸੂਬਾਈ ਵਿਧਾਨ ਸਭਾ ਚੋਣਾਂ ‘ਚ ਉਸ ਦਾ ਵਿਵਹਾਰ ਵੱਖਰਾ ਹੁੰਦਾ ਹੈ।
He votes in one fashion in the Lok Sabha elections, he votes in a different manner in the State Assembly elections.
ਮੈਂ ਸਦਨ ਦੇ ਸਭ ਮਹਾਨੁਭਾਵਾਂ ਦਾ, ਸਭ ਮਾਣਯੋਗ ਮੈਂਬਰਾਂ ਦਾ ਇਸ ਪੂਰੀ ਪ੍ਰਕਿਰਿਆ ਨੂੰ ਬਹੁਤ ਉੱਤਮ ਤਰੀਕੇ ਨਾਲ ਅੱਗੇ ਵਧਾਉਣ ਲਈ ਅਤੇ ਉਪ ਸਭਾਪਤੀ ਜੀ ਨੂੰ, ਮੈਨੂੰ ਵਿਸ਼ਵਾਸ ਹੈ ਉਨ੍ਹਾਂ ਦਾ ਅਨੁਭਵ, ਉਨ੍ਹਾਂ ਦਾ ਸਮਾਜ ਕਾਰਨ ਲਈ ਸਮਰਪਣ…….
And I would like to thank all the dignitaries, all the honorable members for taking forward this entire process in a very good manner and also to the deputy chairman.
ਪ੍ਰਧਾਨ ਮੰਤਰੀ ਨੇ ਯੂਐੱਸਆਈਐੱਸਪੀਐੱਫ ਦੇ ਬੋਰਡ ਮੈਂਬਰਾਂ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਨੂੰ ਆਰਥਕ ਸਹਿਯੋਗ ਤੋਂ ਲਾਮਿਸਾਲ ਤਰੀਕੇ ਨਾਲ ਲਾਭ ਹੋਇਆ ਹੈ।
The Prime Minister stated that both countries have benefitted in an unprecedented manner through economic engagement.
ਯੋਜਨਾਵਾਂ ਉੱਪਰ ਪੈਸਾ ਖਰਚਣ ਦਾ ਜੋ ਤਰੀਕਾ ਸਾਹਮਣੇ ਆ ਰਿਹਾ ਹੈ ਉਸ ਨਾਲ ਇਹ ਤੈਅ ਹੈ ਕਿ ਹੁਣ ਪੂਰੇ ਸਾਲ ਵਿੱਚ ਸੰਤੁਲਿਤ ਤਰੀਕੇ ਨਾਲ ਯੋਜਨਾਵਾਂ ਉੱਪਰ ਤੈਅ ਕੀਤੀ ਰਾਸ਼ੀ ਖਰਚ ਹੋਵੇਗੀ।
• The trend of expenditure in the schemes reflects that the funds allocated would be spent in a balanced manner throughout the year.
Advertisement - Remove
ਅਤੇ ਇਸ ਲਈ ਮੇਰਾ ਵਿਸ਼ਵਾਸ ਬਣਦਾ ਹੈ ਕਿ ਜੋ ਗਤੀ ਆਈ ਹੈ, ਉਸ ਗਤੀ ਨੂੰ ਜੇ ਅਸੀਂ ਬਹੁਤ ਹੀ ਸਮਾਂਬੱਧ ਤਰੀਕੇ ਨਾਲ ਅਤੇ ਪੂਰੀ ਬਰੀਕੀ ਨਾਲ ਲਾਗੂ ਕਰਨ ਦਾ ਜਤਨ ਕਰਾਂਗੇ, ਤਾਂ ‘ਗਾਂਧੀ 150’ ਹੁੰਦੇ-ਹੁੰਦੇ ਅਸੀਂ ਬਹੁਤ ਕੁਝ ਤਬਦੀਲੀ ਲਿਆ ਸਕਦੇ ਹਾਂ।
This makes me believe that the momentum gained in this effort can change things to a large extent provided it is taken into action in a refined and time bound manner by 2019.
ਇਹ ਵੀ ਫੈਸਲਾ ਲਿਆ ਗਿਆ ਕਿ ਮੌਜੂਦਾ ਕਾਡਰ ਵਿੱਚ ਹੋਰ ਕੋਈ ਨਵੀਂ ਨਿਯੁਕਤੀ ਨਹੀਂ ਕੀਤੀ ਜਾਵੇਗੀ ਅਤੇ ਇਸ ਕਾਡਰ ਨੂੰ ਚਰਣਬੱਧ ਤਰੀਕੇ ਨਾਲ ਇਸ ਪ੍ਰਕਾਰ ਖਤਮ ਕੀਤਾ ਜਾਵੇਗਾ ਜਿਸ ਨਾਲ ਸਬੰਧਤ ਅਧਿਕਾਰੀ ਕਿਸੇ ਵੀ ਤਰ੍ਹਾਂ ਨਾਲ ਪ੍ਰਭਾਵਿਤ ਨਾ ਹੋਣ।
It was also decided that there will be no fresh recruitment into the Cadre, and the cadre will be phased out in such a manner that there is no adverse impact on the incumbents.
ਇਸ ਦੌਰਾਨ ਇਹ ਚਰਚਾ ਵੀ ਕੀਤੀ ਗਈ ਹੈ ਕਿ ਵਿਭਿੰਨ ਮੰਤਰਾਲਿਆਂ ਵੱਲੋਂ ਸੁਧਾਰ ਲਾਗੂ ਕਰਨ ਦੀ ਪਹਿਲ ਨਿਰੰਤਰ ਜਾਰੀ ਰੱਖਣੀ ਚਾਹੀਦੀ ਹੈ ਅਤੇ ਨਿਵੇਸ਼ ਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਰਾਹ ਵਿੱਚ ਮੌਜੂਦ ਕਿਸੇ ਵੀ ਅੜਿੱਕੇ ਨੂੰ ਦੂਰ ਕਰਨ ਲਈ ਸਮਾਂਬੱਧ ਤਰੀਕੇ ਨਾਲ ਠੋਸ ਕਦਮ ਚੁੱਕਣੇ ਚਾਹੀਦੇ ਹਨ।
It was also discussed that the reform initiatives undertaken by the various Ministries should continue unabated and action should be taken in a time bound manner to remove any obstacles which impede promotion of investment and industrial growth.
ਇਹ ਵੀ ਚਰਚਾ ਕੀਤੀ ਗਈ ਕਿ ਵਿਭਿੰਨ ਮੰਤਰਾਲਿਆਂ ਵੱਲੋਂ ਕੀਤੀਆਂ ਗਈਆਂ ਸੁਧਾਰ ਪਹਿਲਾਂ ਨੂੰ ਬੇਰੋਕ ਜਾਰੀ ਰੱਖਿਆ ਜਾਣਾ ਚਾਹੀਦਾ ਹੈ ਅਤੇ ਨਿਵੇਸ਼ ਪ੍ਰਵਾਹ ਅਤੇ ਪੂੰਜੀ ਨਿਰਮਾਣ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਸਮਾਂਬੱਧ ਤਰੀਕੇ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
It was also discussed that the reform initiatives undertaken by the various Ministries should continue unabated and action should be taken in a time bound manner to remove any obstacles to investment flows and capital formation.
ਇਹ ਯਾਤਰਾਵਾਂ 7 ਮਈ ਤੋਂ ਪੜਾਅ-ਵਾਰ ਤਰੀਕੇ ਨਾਲ ਸ਼ੁਰੂ ਹੋਣਗੀਆਂ।
The travel would begin in a phased manner from May 7.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading