Advertisement - Remove

ਤਰੀਕੇ - Example Sentences

Popularity:
Difficulty:
tarīkē  tareeke
ਅਜਿਹੇ ਵਕਤ ਵਿੱਚ ਗੁਜਰਾਤ ਦੇ ਬਨਾਸਕਾਂਠਾ ਜ਼ਿਲੇ ਦੇ ਧਾਨੇਰਾ ’ਚ ਜਮੀਅਤ-ਓਲੇਮਾ-ਏ-ਹਿੰਦ ਦੇ ਕਾਰਜਕਰਤਾਵਾਂ ਨੇ ਹੜ੍ਹ ਪ੍ਰਭਾਵਿਤ 22 ਮੰਦਰਾਂ ਅਤੇ 3 ਮਸਜਿਦਾਂ ਦੀ ਪੜਾਅਵਾਰ ਤਰੀਕੇ ਨਾਲ ਸਾਫ-ਸਫਾਈ ਕੀਤੀ, ਆਪਣਾ ਪਸੀਨਾ ਵਹਾਇਆ, ਸਭ ਲੋਕ ਨਿਕਲ ਪਏ।
That is when, in Dhanera in the Banaskantha District of Gujarat, volunteers of Jamiat-Ulema-e-Hind cleaned twenty-two affected temples and two mosques in a phased manner.
ਦੋਹਾਂ ਆਗੂਆਂ ਨੇ ਮੌਸਮ ਤਬਦੀਲੀ ਨੂੰ ਰੋਕਣ ਦਾ ਹੱਲ ਲੱਭਣ ਅਤੇ ਅਫਰੀਕਾ ਦੇ ਵਿਕਾਸ ਵਿੱਚ ਸਹਿਯੋਗ ਦੇਣ ਲਈ ਮਿਲ ਕੇ ਢੰਗ ਤਰੀਕੇ ਲੱਭਣ ਬਾਰੇ ਚਰਚਾ ਕੀਤੀ।
The two leaders also discussed ways and means to work together for providing sustainable solutions to prevent climate change and promote development in Africa.
ਉਨ੍ਹਾਂ ਨੇ ਭਾਰਤ ਦੇ ਵੱਖ-ਵੱਖ ਰਾਜਾਂ ਦਰਮਿਆਨ ਸਦਭਾਵਨਾ ਅਤੇ ਏਕੀਕਰਨ ਨੂੰ ਹੁਲਾਰਾ ਦੇਣ ਲਈ ਨਵੇਂ ਤਰੀਕੇ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
He emphasized the need to build new ways to promote harmony and integration among various States of India.
ਉਹਨਾਂ ਕਿਹਾ ਕਿ ਭਾਰਤੀ ਖੇਤੀਬਾੜੀ ਖੋਜ ਸੰਸਥਾਨ (IARI) ਦਾ ਅੱਜ ਰਖਿਆ ਨੀਂਹ ਪੱਥਰ ਭਵਿੱਖ ਵਿੱਚ ਇਸ ਖੇਤਰ ਨੂੰ ਸਕਾਰਾਤਮਕ ਤਰੀਕੇ ਨਾਲ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦਾ ਹੈ ।
He said the foundation stone of IARI laid today, had the potential to impact the entire region in a positive way in the future.
ਬ੍ਰਿਕਸ ਨੇਤਾ ਹੋਣ ‘ਤੇ ਨਾਤੇ ਅਸੀਂ ਆਪਣੇ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਪ੍ਰਭਾਵਸ਼ਾਲੀ ਤਰੀਕੇ ਦੇ ਰੂਪ ਵਿੱਚ ਬ੍ਰਿਕਸ ਦੇ ਅੰਦਰ ਸੰਸਥਾ ਨਿਰਮਾਣ ‘ਤੇ ਧਿਆਨ ਕੇਂਦਰਿਤ ਕਰਨ ਲਈ ਸਹਿਮਤ ਹੋਏ ਹਾਂ।
As BRICS Leaders, we agreed to focus on institution building within the BRICS as an effective way to pursue our development agenda.
Advertisement - Remove
ਸਾਂਝੀਆਂ ਪਰ ਵੱਖ-ਵੱਖ ਜ਼ਿੰਮੇਵਾਰੀਆਂ ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਦੀ ਜ਼ਰੂਰਤ ਅਤੇ ਇਸ ਨੂੰ ਲਾਗੂ ਕਰਨ ਦੇ ਤੌਰ ਤਰੀਕੇ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤ ਹੋਏ।
We have agreed on the need to implement the Paris agreement on the basis of principal of common but differentiated responsibilities and also to work collectively for developing the ways to implement it.
ਸਾਂਝੀਆਂ ਪਰ ਵੱਖ-ਵੱਖ ਜ਼ਿੰਮੇਵਾਰੀਆਂ ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਦੀ ਜ਼ਰੂਰਤ ਅਤੇ ਇਸ ਨੂੰ ਲਾਗੂ ਕਰਨ ਦੇ ਤੌਰ ਤਰੀਕੇ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤ ਹੋਏ।
We have agreed on the need to implement the Paris agreement on the basis of principal of common but differentiated responsibilities and also to work collectively for developing the ways to implement it.
ਸਾਡੇ ਵਿੱਚੋਂ ਹਰੇਕ ਦੇਸ਼ ਆਪਣੇ-ਆਪਣੇ ਤਰੀਕੇ ਨਾਲ ਆਪਣੇ ਦੇਸ਼ ਦੇ ਖਪਤਕਾਰਾਂ ਦੇ ਹਿਤਾਂ ਦੀ ਰੱਖਿਆ ਕਰਨ ਵਿੱਚ ਜੁਟਿਆ ਹੋਇਆ ਹੈ।
Every country represented here is engaged in its own way for protecting the interests of their consumers.
ਇਸੇ ਲਈ ਮੈਂ ਆਖਿਆ ਹੈ ਕਿ ਮੇਰੇ ਦੇਸ਼ ਦੇ ਫ਼ੌਜੀ ਜਵਾਨਾਂ ਨੂੰ ਬਿਲਕੁਲ ਉਸੇ ਤਰੀਕੇ ਜਵਾਬੀ ਕਾਰਵਾਈ ਕਰਨ ਦੀ ਪੂਰੀ ਅਜ਼ਾਦੀ ਹੈ, ਜਿਵੇਂ ਕਿ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ ਅਤੇ ਉਹ ਇੰਝ ਕਰਨਾ ਜਾਰੀ ਰੱਖਣਗੇ।
And that is why I have said that my country’s soldiers have full freedom to answer back in whatever manner they have to and they will keep doing that
ਤੁਸੀਂ ਇੱਕ ਗੰਭੀਰ ਵਿਸ਼ੇ ਬਾਰੇ ਬਹੁਤ ਦਿਲਚਸਪ ਤਰੀਕੇ ਨਾਲ ਗੱਲ ਕੀਤੀ ਸੀ।
You spoke about a serious topic in a interesting manner.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading