Advertisement - Remove

ਤਰੀਕੇ - Example Sentences

Popularity:
Difficulty:
tarīkē  tareeke
ਇਹ ਪਹਿਲੀ ਵਾਰ ਹੋਏਗਾ ਕਿ ਸ਼ਹਿਰਾਂ ਵਿੱਚ ਕੁਝ ਹਿੱਸਿਆਂ ਦਾ ਵਿਵਸਥਿਤ ਅਤੇ ਗੁਣਵੱਤਾਪੂਰਨ ਤਰੀਕੇ ਨਾਲ ਉਨ੍ਹਾਂ ਦਾ ਸਮੁੱਚਾ ਵਿਕਾਸ ਕੀਤਾ ਜਾਏਗਾ।
It is the first time that certain areas in cities will be comprehensively developed in a systematic and qualitative way.
ਅਤੇ ਦੇਸ਼ ਵਿੱਚ ਸ਼ਾਇਦ ਬਹੁਤ ਘੱਟ ਕਾਰਪੋਰੇਸ਼ਨ ਹੋਣਗੀਆਂ ਜੋ ਆਪਣੀਆਂ ਨਿਰਧਾਰਿਤ ਸੇਵਾਵਾਂ ਨੂੰ ਜ਼ਿੰਮੇਵਾਰੀ ਦੇ ਇਲਾਵਾ, ਇਸ ਪ੍ਰਕਾਰ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹੋਣ ਅਤੇ ਉਨ੍ਹਾਂ ਨੂੰ ਉਤਮ ਤਰੀਕੇ ਨਾਲ, ਆਧੁਨਿਕ ਤਰੀਕੇ ਨਾਲ ਦੁਨੀਆ ਦੀ ਬਰਾਬਰੀ ਕਰਨ ਵਾਲੀਆਂ ਬਣਾਉਂਦੇ ਹੋਣ ਅਜਿਹਾ ਬਹੁਤ ਘੱਟ ਨਜ਼ਰ ਆਉਂਦਾ ਹੈ ।
And there will probably be very few corporations in the country, which, in addition to their designated responsibilities, handle such additional responsibilities in an appreciable way.
ਇਨ੍ਹਾਂ ਵਿਅਕਤੀਆਂ ਨੇ, ਉਨ੍ਹਾਂ ਦੇ ਵਿਚਾਰਾਂ ਨੇ, ਕਲਾ ਅਤੇ ਸਾਹਿਤ ਦੇ ਵੱਖ-ਵੱਖ ਸਰੂਪਾਂ ਨੇ, ਇਤਿਹਾਸ ਨੂੰ ਆਪਣੇ ਹੀ ਤਰੀਕੇ ਨਾਲ ਖੁਸ਼ਹਾਲ ਕੀਤਾ ਹੈ।
These individuals, their ideas, different forms of art and literature, have enriched history in their own way.
ਇਸ ਨਾਲ ਉੱਤਰ-ਪੂਰਬੀ ਖੇਤਰ ਵਿੱਚ ਕਵਰੇਜ ਵਧੇਗੀ ਅਤੇ ਉੱਤਰ-ਪੂਰਬੀ ਖੇਤਰ ਦੇ ਕਿਸਾਨ ਬਿਹਤਰ ਤਰੀਕੇ ਨਾਲ ਖੇਤੀਬਾੜੀ ਜ਼ੋਖਿਮ ਪ੍ਰਬੰਧਨ ਵਿੱਚ ਸਮਰੱਥ ਹੋਣਗੇ।
Further, it will increase coverage in north eastern region enabling farmers of NER to manage their agricultural risk in a better way.
ਕਰਮਚਾਰੀ ਭਵਿੱਖ ਨਿਧੀ ਸੰਗਠਨ ਵਿਸ਼ਵ ਦੇ ਸੱਭ ਤੋਂ ਵੱਡੇ ਸਮਾਜਿਕ ਸੁਰੱਖਿਆ ਸੰਗਠਨਾਂ ਵਿੱਚੋਂ ਇੱਕ ਹੈ ਅਤੇ ਹਰ ਸੰਭਵ ਤਰੀਕੇ ਨਾਲ ਰਾਸ਼ਟਰ ਦੀ ਸੇਵਾ ਲਈ ਪ੍ਰਤੀਬੱਧ ਹੈ।
EPFO, as one of World's largest Social Security Organizations, stands committed in the service of the nation in every possible way.
Advertisement - Remove
ਭਾਰਤੀ ਭਾਸ਼ਾ ਦੇ ਇਸ ਗੀਤ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਗਾ ਕੇ ਇਨ੍ਹਾਂ ਲੋਕਾਂ ਨੇ ਇੱਕ ਨਵਾਂ ਰਿਕਾਰਡ ਹੀ ਬਣਾ ਦਿੱਤਾ।
These people have created a record by singing this song in Indian language in such a beautiful way.
ਇੱਕ ਨਵੇਂ ਤਰੀਕੇ ਨਾਲ, ਨਵੇਂ ਸਿਰੇ ਤੋਂ ਸੋਚਣ ਦੀ ਜ਼ਰੂਰਤ ਹੈ।
There is a need to think in a novel way.
ਉਨ੍ਹਾਂ ਨੇ ਜੋ ਦਰਸ਼ਨ ਦਿੱਤਾ ਹੈ ਉਹੀ ਸਹੀ ਜੀਵਨ ਜਿਊਣ ਦਾ ਰਸਤਾ ਅਤੇ ਉਹ ਵੀ ਬਹੁਤ ਸਰਲ ਤਰੀਕੇ ਨਾਲ ਦਿਖਾਉਂਦਾ ਹੈ।
The philosophy that he has given is the right way to live and he has shown that in a very lucid way.
ਇਨ੍ਹਾਂ ਖੋਜ ਯਤਨਾਂ ਅਤੇ ਲੋਕਾਂ ਦੀ ਮਦਦ ਕਰਨ ਵਿੱਚ ਸਮਾਜਿਕ ਭਾਗੀਦਾਰੀ ਰਾਹੀਂ ਨਾਈਪਰਸ ਵੱਖ-ਵੱਖ ਸਮੂਹਾਂ ਨਾਲ ਰਲ ਕੇ ਕੰਮ ਕਰਨ ਅਤੇ ਹਰ ਸੰਭਵ ਤਰੀਕੇ ਨਾਲ ਦੇਸ਼ ਦੀ ਸੇਵਾ ਕਰਨ ਲਈ ਵਚਨਬੱਧ ਹਨ।
Through these research efforts and societal participation in helping the people, NIPERs are committed to work in solidarity with different groups and serve the country in the best possible way.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading