Advertisement - Remove

ਤਰੀਕੇ - Example Sentences

Popularity:
Difficulty:
tarīkē  tareeke
ਕਰਮਚਾਰੀ ਭਵਿੱਖ ਨਿਧੀ ਸੰਗਠਨ ਵਿਸ਼ਵ ਦੇ ਸੱਭ ਤੋਂ ਵੱਡੇ ਸਮਾਜਿਕ ਸੁਰੱਖਿਆ ਸੰਗਠਨਾਂ ਵਿੱਚੋਂ ਇੱਕ ਹੈ ਅਤੇ ਹਰ ਸੰਭਵ ਤਰੀਕੇ ਨਾਲ ਰਾਸ਼ਟਰ ਦੀ ਸੇਵਾ ਲਈ ਪ੍ਰਤੀਬੱਧ ਹੈ।
EPFO, as one of World's largest Social Security Organizations, stands committed in the service of the nation in every possible way.
ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਟੂਰਿਜ਼ਮ ਮੰਤਰਾਲਾ, ਦੇਸ਼ ਵਿੱਚ ਯੋਜਨਾਬੱਧ ਤਰੀਕੇ ਨਾਲ ਅਤੇ ਤਰਜੀਹ ਦੇ ਅਧਾਰ 'ਤੇ ਥੀਮ ਸਰਕਿਟ ਵਿਕਸਿਤ ਕਰ ਰਿਹਾ ਹੈ।
The Ministry of Tourism, under the Swadesh Darshan scheme is developing thematic circuits in the country in planned and prioritized manner.
ਇਹ ਯਾਤਰਾਵਾਂ 7 ਮਈ ਤੋਂ ਪੜਾਅ-ਵਾਰ ਤਰੀਕੇ ਨਾਲ ਸ਼ੁਰੂ ਹੋਣਗੀਆਂ।
The travel would begin in a phased manner from May 7.
ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਭਾਰਤ ਲਿਆਉਣ ਦੀ ਸੁਵਿਧਾ ਨੂੰ ਆਗਿਆ ਦਿੱਤੀ ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਪੜਾਅ-ਵਾਰ ਤਰੀਕੇ ਨਾਲ ਵਾਪਸ ਭਾਰਤ ਲਿਆਉਣ ਲਈ ਸੁਵਿਧਾ ਪ੍ਰਦਾਨ ਕਰਨ ਦੀ ਆਗਿਆ ਦੇ ਦਿੱਤੀ ਹੈ।
For details: Government of India to facilitate return of Indian Nationals stranded abroad Government of India will be facilitating the return of Indian nationals stranded abroad on compelling grounds in a phased manner.
ਇਹ ਯਾਤਰਾਵਾਂ 7 ਮਈ ਤੋਂ ਪੜਾਅ-ਵਾਰ ਤਰੀਕੇ ਨਾਲ ਸ਼ੁਰੂ ਹੋਣਗੀਆਂ। ਉਡਾਨ ਭਰਨ ਤੋਂ ਪਹਿਲਾਂ ਯਾਤਰੀਆਂ ਦੀ ਮੈਡੀਕਲ ਸਕ੍ਰੀਨਿੰਗ ਕੀਤੀ ਜਾਵੇਗੀ।
The travel would begin in a phased manner from May 7.Medical screening of passengers would be done before taking the flight.
Advertisement - Remove
ਇਸ ਤਰ੍ਹਾਂ ਦੇ ਪ੍ਰੋਗਰਾਮ ਵਿਗਿਆਨ ਦੇ ਤਰੀਕੇ ਬਦਲ ਰਹੇ ਹਨ।
Such programmes are changing the way that science is done.
ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੰਕਟ ਵਿੱਚ ਜੋ ਸੰਭਵ ਹੈ, ਉਹ ਸਾਡੇ ਵਿਗਿਆਨਕ ਕੰਮਕਾਜ ਦੇ ਨਿਯਮਿਤ ਤਰੀਕੇ ਦਾ ਇੱਕ ਹਿੱਸਾ ਹੋਣਾ ਚਾਹੀਦਾ ਹੈ।
He emphasized that what is possible in a crisis should be a part of our routine way of scientific functioning.
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁਨਿਆਦੀ ਤੌਰ ’ਤੇ ਲਾਗੂ ਵਿਗਿਆਨਾਂ ਨਾਲ ਭਾਰਤੀ ਵਿਗਿਆਨੀ ਜਿਸ ਉਪਯੋਗੀ ਅਤੇ ਮੁੱਢਲੇ ਤਰੀਕੇ ਨਾਲ ਜੁੜੇ ਹੋਏ ਹਨ, ਉਹ ਉਦਯੋਗ ਦੇ ਨਾਲ ਹੈ।
The PM added that the innovative and original manner in which Indian scientists, from basic to applied sciences, have come together with industry is heartening.
ਇਸ ਸਿਫ਼ਾਰਸ਼ ਦਾ ਉਦੇਸ਼ ਘੱਟ ਕਾਰਜ ਬਲ ਦੇ ਨਾਲ ਐੱਮਈਐੱਸ ਨੂੰ ਇੱਕ ਪ੍ਰਭਾਵੀ ਸੰਗਠਨ ਬਣਾਉਣਾ ਸੀ ਜੋ ਦਕਸ਼ ਅਤੇ ਕਿਫ਼ਾਇਤੀ ਤਰੀਕੇ ਨਾਲ ਉੱਭਰਦੇ ਪਰਿਦ੍ਰਿਸ਼ ਵਿੱਚ ਜਟਿਲ ਮੁੱਦਿਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੋਵੇ।
The recommendation was aimed at making MES an effective organisation with a leaner workforce, well equipped to handle complex issues in the emerging scenario in an efficient and cost effective manner.
ਇਸ ਤੋਂ ਇਲਾਵਾ ਯਾਤਰੀਆਂ ਲਈ ਬੈਗੇਜ ਟਰਾਲੀਆਂ ਨੂੰ ਕੋਚੀ ਇੰਟਰਨੈਸ਼ਨਲ ਏਅਰਪੋਰਟ ਲਿਮਿਟਿਡ (ਸੀਆਈਏਐੱਲ) ਤੋਂ ਵਿਵਸਥਿਤ ਕੀਤਾ ਗਿਆ ਸੀ ਜਿਸ ਦਾ ਉਦੇਸ਼ ਸਾਰਿਆਂ ਨੂੰ ਜਲਦੀ ਵੰਡ, ਅਲੱਗ ਕਰਨ ਅਤੇ ਸਾਰੀਆਂ ਸਿਹਤ ਅਤੇ ਮੈਡੀਕਲ ਗਤੀਵਿਧੀਆਂ ਨੂੰ ਇੱਕ ਕੁਸ਼ਲ ਤਰੀਕੇ ਨਾਲ ਪੂਰਾ ਕਰਨਾ ਸੀ।
In addition, baggage trolleys for the passengers were arranged from Cochin International Airport Limited (CIAL), all aimed at facilitating speedy disembarkation, segregation and completion of all health and medical formalities in an efficient manner.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading