Advertisement - Remove

ਕਹਿਣਾ - Example Sentences

Popularity:
Difficulty:
kahiṇā  kahinaa
ਇਹ ਫ਼ੈਸਲੇ ਉਨ੍ਹਾਂ ਲਈ ਲਾਹੇਵੰਦ ਸਿੱਧ ਹੋਣਗੇ ਕਿਉਂਕਿ ਇਨ੍ਹਾਂ ਰਾਹੀਂ ਉਨ੍ਹਾਂ ਨੂੰ ਆਪਣੇ ਖੇਤੀ ਉਤਪਾਦ ਆਪਣੀ ਮਰਜ਼ੀ ਨਾਲ ਵੇਚਣ ਦੀ ਹੋਰ ਆਜ਼ਾਦੀ ਮਿਲੇਗੀ; ਇਹ ਕਹਿਣਾ ਪੰਜਾਬ ਤੇ ਹਰਿਆਣਾ ਰਾਜਾਂ ਦੇ ਕਿਸਾਨਾਂ ਦਾ ਹੈ।
The decisions will be beneficial for them as these would give them more freedom of choice to sell their agri produce, say farmers in the states of Punjab and Haryana.
ਕੇ. ਸੁਧਾਕਰ ਦਾ ਕਹਿਣਾ ਹੈ ਕਿ ਰਾਜ ਵਿੱਚ ਟੈਸਟਿੰਗ ਪ੍ਰਕਿਰਿਆ ਸੁਚਾਰੂ ਹੋ ਗਈ ਹੈ, ਟੈਸਟਿੰਗ ਵਿੱਚ ਦੇਰੀ ਨਹੀਂ ਕੀਤੀ ਗਈ ਅਤੇ ਆਈਸੀਐੱਮਆਰ ਪ੍ਰੋਟੋਕੋਲ ਅਨੁਸਾਰ ਸ਼ੱਕੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
Karnataka: Medical Education Minister Dr K Sudhakar says testing process has been streamlined in the state, testing has not been delayed and testing of suspected cases is done as per ICMR protocol.
ਸਿੱਖਿਆ ਮੰਤਰੀ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਔਨਲਾਈਨ ਕਲਾਸਾਂ 'ਤੇ ਪਾਬੰਦੀ ਲਗਾਉਣ ਪ੍ਰਤੀ ਸਰਕਾਰ ਦੀ ਸੱਚੀ ਮਨਸ਼ਾ ਹੈ।
Govt intentions are bona fide in banning online classes, says Education Minister Suresh Kumar.
ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਇਟਾਨਗਰ ਦਾ ਖੇਤਰ ਪ੍ਰਸ਼ਾਸਨ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਅੱਜ ਸ਼ਾਮ 5 ਵਜੇ ਤੋਂ ਸ਼ੁਰੂ ਹੋਣ ਵਾਲੇ ਲੌਕਡਾਊਨ ਦੌਰਾਨ ਸਾਰੇ ਦਿਸ਼ਾ-ਨਿਰਦੇਸ਼ਾਂ ਵਿੱਚ ਸਹਿਯੋਗ ਕਰਨ ਅਤੇ ਉਨ੍ਹਾਂ ਦੀ ਪਾਲਣਾ ਕਰਨ। ਅਰੁਣਾਚਲ ਪ੍ਰਦੇਸ਼ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਦੂਸਰੇ ਰਾਜਾਂ ਤੋਂ ਆਏ ਸਾਰੇ ਯਾਤਰੀਆਂ ਦਾ ਕੋਵਿਡ-19 ਲਈ ਟੈਸਟ ਕੀਤਾ ਗਿਆ ਹੈ।
Arunachal Pradesh: Itanagar capital region administration in Arunachal Pradesh appeals people to co-operate and follow all guidelines during lockdown which begins at 5 pm today.Arunachal Pradesh Health department says all returnees from other States have been tested for COVID19.
ਰੈਵੇਨਿਊ ਮੰਤਰੀ ਦਾ ਕਹਿਣਾ ਹੈ ਕਿ ਹਫ਼ਤੇ ਦੇ ਲੌਕਡਾਊਨ ਨੂੰ ਲਾਗੂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਸਰਕਾਰ ਫੈਸਲਾ ਲਵੇਗੀ।
Revenue Minister says no need to implement weekend lockdown, after consulting with experts government will take decision.
Advertisement - Remove
ਮੈਂ ਕਸ਼ਮੀਰ ਘਾਟੀ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ, ਇਹ ਸੁਰੰਗ ਉਧਮਪੁਰ-ਰਾਮਬਣ ਦੇ ਵਿਚਕਾਰ ਬੇਸ਼ੱਕ ਹੋਵੇ, ਪਰ ਇਹ ਕਸ਼ਮੀਰ ਘਾਟੀ ਦੀ ਕਿਸਮਤ ਰੇਖਾ ਹੈ, ਇਹ ਕਦੇ ਭੁੱਲਣਾ ਨਹੀਂ।
Id like to say one thing to people of Kashmir valley: its true that the tunnel is being constructed between Udhampur and Ramban but please never forget one thing that this tunnel is the line of fortune for Kashmir valley.
ਭਾਈਓ, ਭੈਣੋਂ, ਮੈਂ ਘਾਟੀ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ, ਤੁਹਾਡੇ ਸਾਹਮਣੇ ਦੋ ਰਸਤੇ ਹਨ ਜੋ ਤੁਹਾਡੀ ਕਿਸਮਤ ਨੂੰ ਕਿਸ ਦਿਸ਼ਾ ਵਿੱਚ ਲੈ ਕੇ ਜਾਣਗੇ?
Brothers and sisters, Id like to tell the youth of Jammu and Kashmir that there are two ways before them to decide their destiny.
ਕਾਨੂੰਨ ਦਾ ਕੀ ਕਹਿਣਾ ਹੈ, ਕਾਨੂੰਨ ਦਾ ਅੰਤਿਮ ਟੀਚਾ ਕੀ ਹੈ, ਸਾਰੇ ਲੋਕਾਂ ਦੀ ਭਲਾਈ ਹੈ, ਸਿਰਫ ਅਮੀਰ ਲੋਕਾਂ ਦੀ ਭਲਾਈ ਨਹੀਂ।
One of the excellent sources of energy is the solar energy and India is progressing towards the direction of solar energy.
ਤੁਹਾਡੇ ਬਾਰੇ ਕੁਝ ਕਹਿਣਾ ਸ਼ਬਦਾ ਦੇ ਦਾਇਰੇ ਤੋਂ ਪਰੇ ਹੈ।
It is beyond my words to say something about your Majesty.
ਮੈਂ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ ਕਿ ਇਹ ਸਿਰਫ਼ ਖਰੜਾ ਲਿਸਟ ਹੈ ਅਤੇ ਅੰਤਮ ਐੱਨਆਰਸੀ ਨਹੀਂ ਹੈ।
I want to emphatically say that this is only a draft and not the Final NRC.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading