Advertisement - Remove

ਕਹਿਣਾ - Example Sentences

kahiṇā  kahinaa
ਅਤੇ ਮੈਂ ਕਹਿਣਾ ਚਾਹੂੰਗਾ ਕਿ ਅਜਿਹੇ ਸਾਰੇ ਮੁੱਦਿਆਂ ’ਤੇ ਖੁੱਲ੍ਹੀ ਚਰਚਾ ਹੋਣੀ ਚਾਹੀਦੀ ਹੈ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਨੇ ਮੈਂਬਰਾਂ ਨੂੰ ਅਨੁਰੋਧ ਕੀਤਾ ਕਿ ਉਹ ਸੈਸ਼ਨ ਅਤੇ ਸੰਸਦ ਦੀ ਉਪਯੋਗਿਤਾ ਵਧਾਉਣ ਵਿੱਚ ਯੋਗਦਾਨ ਦੇਣ।
And I would like to say that there should be an open discussion on all such issues. Further the Prime Minister requested the Members to see to it that they contribute to increasing the productivity of the session and the Parliament.
ਕੋਰੋਨਾ ਯਾਨੀ ਕੋਈ ਰੋਡ ਪੇ ਨਾ ਨਿਕਲੇ। ਸਾਥੀਓ , ਐਕਸਪਰਟਸ (ਮਾਹਿਰਾਂ) ਦਾ ਇਹ ਵੀ ਕਹਿਣਾ ਹੈ ਕਿ ਅੱਜ ਅਗਰ ਕਿਸੇ ਵਿਅਕਤੀ ਵਿੱਚ ਕੋਰੋਨਾ ਵਾਇਰਸ ਪਹੁੰਚਦਾ ਹੈ ਤਾਂ ਉਸ ਦੇ ਸਰੀਰ ਵਿੱਚ ਇਸ ਦੇ ਲੱਛਣ ਦਿਖਾਈ ਦੇਣ ਵਿੱਚ ਕਈ - ਕਈ ਦਿਨ ਲਗ ਜਾਂਦੇ ਹਨ।
Corona, or KOi ROad pe NA Nikle (that is, no one should go out on the road) Friends, Experts have even said that when Corona infects a person, it may take days for the symptoms to manifest.
ਤਮਿਲ ਨਾਡੂ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਰਾਜ ਨੂੰ ਬਲੱਡ ਪਲਾਜ਼ਮਾ ਇਲਾਜ ਦੇ ਟ੍ਰਾਇਲ ਸ਼ੁਰੂ ਕਰਨ ਦੀ ਇਜਾਜ਼ਤ ਇਕ ਹਫਤੇ ਵਿੱਚ ਮਿਲਣ ਦੀ ਆਸ ਹੈ।
TN Health Minister says State is expecting Centre's permission for blood plasma treatment trials in a week's time.
ਨਾਗਾਲੈਂਡ ਦੇ ਯੋਜਨਾ ਮੰਤਰੀ ਦਾ ਕਹਿਣਾ ਹੈ ਕਿ ਰਾਜ ਤੋਂ ਬਾਹਰ ਫਸੇ ਹੋਏ ਲੋਕਾਂ ਵਿੱਚੋਂ 33 ਲੋਕਾਂ ਨੇ ਈ-ਪਾਸ ਲਈ ਅਪਲਾਈ ਕੀਤਾ ਹੈ ਜਦਕਿ 7,015 ਹੋਰ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਵਾਪਸੀ ਦਾ ਵੀ ਪ੍ਰਬੰਧ ਕੀਤਾ ਜਾਵੇ।
Nagaland Planning Minister says 33 people stranded outside the State have applied for e-passes while another 7,015 have requested the Govt to arrange for their return.
ਤਮਿਲ ਨਾਡੂ: ਸਰਕਾਰ ਦਾ ਕਹਿਣਾ ਹੈ ਕਿ ਰਾਜ ਨੂੰ ਚੱਕਰਵਾਤ 'ਅੰਫਾਨ' ਦੇ ਪ੍ਰਭਾਵ ਦਾ ਸਾਹਮਣਾ ਨਹੀਂ ਕਰਨਾ ਪਏਗਾ ਪਰ ਉਹ ਭਾਰਤੀ ਮੌਸਮ ਵਿਭਾਗ ਦੇ ਨਾਲ ਰਲ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।
Tamil Nadu: Government says that State will not face the impact of cyclone 'Amphan' but it is constantly monitoring the situation along with the India Meteorological Department.
Advertisement - Remove
ਚੇਂਗਲਪੱਟੂ ਪ੍ਰਸ਼ਾਸਨ ਦੇ ਨਕਸ਼ੇ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਦੇ ਵੇਰਵੇ ਦਰਸਾਏ ਗਏ ਹਨ; ਕੁਲੈਕਟਰ ਦਾ ਕਹਿਣਾ ਹੈ ਕਿ ਪ੍ਰੋਟੋਕੋਲ ਅਨੁਸਾਰ ਸਿਰਫ ਨਾਂਅ ਜ਼ਾਹਰ ਨਹੀਂ ਕਰਨਾ।
Chengalpattu administration's map gives away details of coronavirus patients Collector says that according to protocol, only the name has to be withheld.
ਕਰਨਾਟਕ: ਗ੍ਰਾਮੀਣ ਵਿਕਾਸ ਮੰਤਰੀ ਦਾ ਕਹਿਣਾ ਹੈ ਕਿ ਰਾਜ ਮਨਰੇਗਾ ਤਹਿਤ ਮਹਾਰਾਸ਼ਟਰ ਤੋਂ ਪਰਤੇ ਪਰਵਾਸੀ ਮਜ਼ਦੂਰਾਂ ਨੂੰ ਨੌਕਰੀਆਂ ਉਪਲੱਬਧ ਕਰਾਉਣ ਲਈ ਤਿਆਰ ਹੈ।
Karnataka: Rural Development Minister says State ready to provide jobs for migrant labourers who returned from Maharashtra under MGNREGA.
ਅਰੁਣਾਚਲ ਪ੍ਰਦੇਸ਼: ਰਾਜ ਦੇ ਸਿਹਤ ਸਕੱਤਰ ਦਾ ਕਹਿਣਾ ਹੈ ਕਿ ਹੁਣ ਤੱਕ ਹੋਰਨਾਂ ਥਾਵਾਂ 'ਤੇ ਫਸੇ ਹੋਏ 11,500 ਤੋਂ ਵੱਧ ਲੋਕ ਰਾਜ ਵਾਪਸ ਪਰਤ ਆਏ ਹਨ।
Arunachal Pradesh: State Health Secretary says more than 11,500 stranded people have returned to the state so far.
ਕਰਨਾਟਕ: ਅਟਕਲਾਂ ਵਿਚਕਾਰ, ਡਾਕਟਰੀ ਸਿੱਖਿਆ ਮੰਤਰੀ ਕੇ. ਸੁਧਾਕਰ ਦਾ ਕਹਿਣਾ ਹੈ ਕਿ ਸਰਕਾਰ ਕਿਸੇ ਲੌਕਡਾਊਨ ਦੇ ਪ੍ਰਸਤਾਵ ਨੂੰ ਨਹੀਂ ਵਿਚਾਰ ਰਹੀ ਹੈ।
Karnataka: Amid speculation, Medical Education Minister K Sudhakar says there is no lockdown proposal before the government.
ਪ੍ਰਧਾਨ ਮੰਤਰੀ ਦਾ ਇਹ ਕਹਿਣਾ ਕਿ ਅਸਲ ਕੰਟਰੋਲ ਰੇਖਾ ਦੇ ਸਾਡੇ ਵਾਲੇ ਪਾਸੇ ਕੋਈ ਚੀਨੀ ਮੌਜੂਦਗੀ ਨਹੀਂ ਸੀ, ਤੋਂ ਇਹੋ ਭਾਵ ਹੈ ਕਿ ਅਜਿਹਾ ਸਿਰਫ਼ ਸਾਡੇ ਹਥਿਆਰਬੰਦ ਬਲਾਂ ਦੀ ਬਹਾਦਰੀ ਸਦਕਾ ਹੀ ਸੰਭਵ ਹੋ ਸਕਿਆ ਸੀ।
The Prime Ministers observations that there was no Chinese presence on our side of the LAC pertained to the situation as a consequence of the bravery of our armed forces.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading