Advertisement - Remove

ਕਹਿਣਾ - Example Sentences

kahiṇā  kahinaa
ਭਾਰਤ ਤੋਂ ਮੇਰੇ ਨੌਜਵਾਨ ਉੱਦਮੀ ਦੋਸਤਾਂ ਲਈ ਮੈਂ ਇਹ ਕਹਿਣਾ ਚਾਹਾਂਗਾ: ਤੁਹਾਡੇ ਵਿੱਚੋਂ ਹਰੇਕ ਨੂੰ 2022 ਤੱਕ ਨਵਾਂ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਕੁਝ ਮਹੱਤਵਪੂਰਨ ਯੋਗਦਾਨ ਦਾ ਕੰਮ ਦਿੱਤਾ ਗਿਆ ਹੈ।
To my young entrepreneur friends from India, I would like to say: each of you has something valuable to contribute towards creating a New India by 2022.
ਭਾਰਤ ਤੋਂ ਮੇਰੇ ਨੌਜਵਾਨ ਉੱਦਮੀ ਦੋਸਤਾਂ ਲਈ ਮੈਂ ਇਹ ਕਹਿਣਾ ਚਾਹਾਂਗਾ: ਤੁਹਾਡੇ ਵਿੱਚੋਂ ਹਰੇਕ ਨੂੰ 2022 ਤੱਕ ਨਵਾਂ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਕੁਝ ਮਹੱਤਵਪੂਰਨ ਯੋਗਦਾਨ ਦਾ ਕੰਮ ਦਿੱਤਾ ਗਿਆ ਹੈ।
To my young entrepreneur friends from India, I would like to say: each of you has something valuable to contribute towards creating a New India by 2022.
ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਕਿ ਯੋਗ ਨੂੰ ਪੱਛਮੀ ਵਿਸ਼ਵ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਸਰਾਹਿਆ ਗਿਆ ਹੈ।
It would be no exaggeration to say that Yoga has been appreciated a lot by the Western world.
ਅੱਜ 2017 ਤੋਂ 2022 ਵਿਚ ਭਾਰਤ ਕਿਵੇਂ ਹੋਵੇ, ਇਹ ਸੰਕਲਪ ਲੈ ਕੇ ਜੇ ਚਲਣਾ ਹੈ ਤਾਂ ਸਾਨੂੰ ਲੋਕਾਂ ਨੂੰ ਵੀ ਮਿਲ ਕਹਿਣਾ ਪਵੇਗਾ ਕਿ ਅਸੀਂ ਸਾਰੇ ਦੇਸ਼ ਤੋਂ ਭ੍ਰਿਸ਼ਟਾਚਾਰ ਦੂਰ ਕਰਾਂਗੇ ਅਤੇ ਕਰ ਕੇ ਰਹਾਂਗੇ।
Today, in 2017, if we take this resolution that how will India become in 2022, then we will get rid of corruption from the country.
ਮੈਂ ਵਾਰ-ਵਾਰ ਹਿੰਦੁਸਤਾਨ ਦੇ ਮੇਰੇ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗਾ ਅਤੇ ਵਿਸ਼ੇਸ਼ ਤੌਰ ’ਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਾਂਗਾ ਕਿ ਅਸੀਂ ਇੱਕ ਜਾਗਰੂਕ ਅਵਸਥਾ ਵਿੱਚ ਹਾਂ।
I would like to re-iterate to my countrymen, and specially to my young friends that we are alive & aware beings.
Advertisement - Remove
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦਿਨ ਵਿਸ਼ੇਸ਼ ਹੈ, ਕਿਉਂਕਿ ਅਸੀਂ ਸੰਵਿਧਾਨ ਨੂੰ ਅਪਣਾਉਣ ਦੇ 70ਵੇਂ ਵਰੇ ਵਿੱਚ ਦਾਖਲ ਹੋਣ ਵਾਲੇ ਹਾਂ।
She says that this day is special because we are going to enter into the 70th year of our Constitution adoption.
ਗਰੁੱਪ ਦਾ ਕਹਿਣਾ ਹੈ ਕਿ ਉਨ੍ਹਾਂ ਨੇ 13 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ 10,000 ਕਿਲੋਮੀਟਰ ਦਾ ਸਫਰ ਤੈਅ ਕਰਦਿਆਂ ਰਾਹ ਵਿੱਚ ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਸਵੱਛ ਭਾਰਤ ਵਰਗੇ ਕਈ ਸਮਾਜਿਕ ਮੁੱਦਿਆਂ ’ਤੇ ਲੋਕਾਂ ਨਾਲ ਚਰਚਾ ਕੀਤੀ।
The group says they have driven over 10,000 km, covering 13 States/UTs, and interacted with people on social themes, such as Beti Bachao, Beti Padhao; and Swachh Bharat.
ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹ ਸੇਂਟ ਪੀਟਰਸਬਰਗ ਮੀਟਿੰਗ ਵਿੱਚ 1.25 ਬਿਲੀਅਨ ਲੋਕਾਂ ਦੇ ਨੁਮਾਇੰਦੇ ਬਣ ਕੇ ਆਏ ਹਨ।
The Prime Minister said he is at SPIEF as a representative of 1.25 billion people.
ਮੈਂ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਹਾਂ ਕਿ ਇਸ ਵਾਰ 2 ਅਕਤੂਬਰ ਗਾਂਧੀ ਜਯੰਤੀ ਨੂੰ ‘ਸਵੱਛ 2 ਅਕਤੂਬਰ’ ਬਣਾਉਣ ਦਾ ਸੰਕਲਪ ਕਰੀਏ ਅਤੇ ਇਸ ਦੇ ਲਈ 15 ਸਤੰਬਰ ਤੋਂ ਹੀ ‘ਸਵੱਛਤਾ ਹੀ ਸੇਵਾ’ ਇਸ ਮੰਤਰ ਨੂੰ ਘਰ-ਘਰ ਪਹੁੰਚਾਈਏ।
I would like to reiterate, let’s resolve to celebrate, 2nd October Gandhi Jayanti this year as Swachch Do Aktoobar, Clean 2nd October.
ਮੈਂ ਇਨ੍ਹਾਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਹਾਂ- ਮੋਦੀ ਆਏਗਾ ਅਤੇ ਜਾਏਗਾ, ਭਾਰਤ ਰਹੇਗਾ।
I want to tell these parties- Modi will come and go, India will remain.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading