Advertisement - Remove

ਕਹਿਣਾ - Example Sentences

Popularity:
Difficulty:
kahiṇā  kahinaa
ਮੈਂ ਇਨ੍ਹਾਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਹਾਂ- ਮੋਦੀ ਆਏਗਾ ਅਤੇ ਜਾਏਗਾ, ਭਾਰਤ ਰਹੇਗਾ।
I want to tell these parties- Modi will come and go, India will remain.
ਮੈਂ ਅੱਜ ਵਿਸ਼ੇਸ਼ ਤੌਰ ਤੇ ਮੇਰੇ ਦੇਸ਼ ਦੇ ਇਮਾਨਦਾਰ ਟੈਕਸਦਾਤਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅੱਜ ਜਦੋਂ ਦੁਪਹਿਰ ਨੂੰ ਤੁਸੀਂ ਖਾਣਾ ਖਾਂਦੇ ਹੋ, ਪਲ ਭਰ ਲਈ ਪਰਿਵਾਰ ਨਾਲ ਬੈਠ ਕੇ ਮੇਰੀ ਗੱਲ ਨੂੰ ਯਾਦ ਕਰਨਾ।
Today I want to specifically tell the honest taxpayers that when you have your food with your family, for a moment kindly ponder over what I am about to say.
ਮੈਂ ਮੀਡੀਆ ਨੂੰ ਇਹ ਕਹਿਣਾ ਚਾਹਾਂਗਾ ਕਿ ਉਹ ਅਜਿਹੀਆਂ ਟਿੱਪਣੀਆਂ ਕਰਨ ਵਾਲੇ ਲੋਕਾਂ ਨੂੰ ਨਾਇਕ ਨਾ ਬਣਾਵੇ।
I would like to tell the media not to make heroes out of those people who make such comments.
ਮੈਂ ਮਜ਼ਦੂਰ ਭਾਈਆਂ-ਭੈਣਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ, ਤੁਹਾਡਾ ਬਹੁਤ ਸ਼ੋਸ਼ਣ ਹੋਇਆ ਹੈ।
I want to tell my worker brothers and sisters too that you have faced heavy exploitation.
ਮੈਂ ਆਤੰਕੀ ਸੰਗਠਨਾਂ ਨੂੰ ਅਤੇ ਉਨ੍ਹਾਂ ਦੇ ਸਰਪਰਸਤਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਬਹੁਤ ਵੱਡੀ ਗ਼ਲਤੀ ਕਰ ਚੁੱਕੇ ਹਨ, ਬਹੁਤ ਵੱਡੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਪਵੇਗੀ।
I want to tell the terror outfits and those aiding and abetting them that they have made a big mistake.They will have to pay a very heavy price for their actions.
Advertisement - Remove
ਮੈਂ ਆਤੰਕੀ ਸੰਗਠਨਾਂ ਨੂੰ ਅਤੇ ਉਨ੍ਹਾਂ ਦੇ ਸਰਪਰਸਤਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਬਹੁਤ ਵੱਡੀ ਗ਼ਲਤੀ ਕਰ ਚੁੱਕੇ ਹਨ, ਬਹੁਤ ਵੱਡੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਪਵੇਗੀ।
I want to tell the terror outfits and those aiding and abetting them that they have made a big mistake.They will have to pay a very heavy price for their actions.
ਸਾਥੀਓ , ਜੋ ਲੋਕ ਅੱਜ ਭਾਰਤ ਦੀ ਸੰਸਦ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਹਨ , ਮੈਂ ਉਨ੍ਹਾਂਨੂੰ ਕਹਿਣਾ ਚਾਹੁੰਦਾ ਹਾਂ ਕਿ ਅੱਜ ਜ਼ਰੂਰਤ ਅੰਤਰਰਾਸ਼ਟਰੀ ਪੱਧਰ ਉੱਤੇ ਪਾਕਿਸਤਾਨ ਦੀ ਇਸ ਹਰਕਤ ਨੂੰ ਬੇਨਕਾਬ ਕਰਨ ਦੀ ਹੈ ।
Friends, Today those who are agitating against the Parliament of India, I want to tell them that today there is a need to expose this act of Pakistan at international level.
ਭਾਈਓ, ਭੈਣੋਂ, ਮੈਂ ਘਾਟੀ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ, ਤੁਹਾਡੇ ਸਾਹਮਣੇ ਦੋ ਰਸਤੇ ਹਨ ਜੋ ਤੁਹਾਡੀ ਕਿਸਮਤ ਨੂੰ ਕਿਸ ਦਿਸ਼ਾ ਵਿੱਚ ਲੈ ਕੇ ਜਾਣਗੇ?
Brothers and sisters, Id like to tell the youth of Jammu and Kashmir that there are two ways before them to decide their destiny.
ਮੈਂ ਅੱਜ ਫਿਰ ਇੱਕ ਵਾਰ ਦੇਸ਼ ਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ ਦੇਸ਼ ਭਰ ਦੇ ਸਵੱਛਾਗ੍ਰਹੀਆਂ ਦੇ ਸੰਕਲਪ ਅਤੇ ਸਮਰਪਣ ਨੂੰ ਅਸੀਂ ਦੇਖਿਆ, ਸੁਣਿਆ, ਜਾਣਿਆ, ਅਨੁਭਵ ਕੀਤਾ, ਕੈਸਾ ਅਨੋਖਾ ਸਹਿਯੋਗ ਹੈ।
Once again I would like to tell my countrymen that the dedication, contribution, experience and cooperation of Swachhagrahis is commendable
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading