Advertisement - Remove

ਕਹਿਣਾ - Example Sentences

kahiṇā  kahinaa
ਮੈਂ ਸੰਸਦ ਵਿੱਚ ਕਹਿਣਾ ਚਾਹਾਂਗਾ ਕਿ ਭਾਰਤੀ ਰਾਸ਼ਟਰੀ ਕਾਂਗਰਸ ਨਹੀਂ ਚਾਹੁੰਦੀ ਕਿ ਸਾਡੀਆਂ ਹਥਿਆਰਬੰਦ ਸੈਨਾਵਾਂ ਸ਼ਕਤੀਸ਼ਾਲੀ ਬਣਨ।
I want to say it on the floor of the Parliament that the Indian National Congress does not want our armed forces to be strong.
ਬੇਸ਼ੱਕ ਉਹ ਵਿਸ਼ਵ ਬੈਂਕ ਹੋਵੇ, ਆਈਐੱਮਐੱਫ਼, ਕਰੈਡਿਟ ਏਜੰਸੀਆਂ, ਇੱਥੋਂ ਤੱਕ ਕਿ ਯੂਐੱਨ ਏਜੰਸੀਆਂ ਵੀ… ਇਨ੍ਹਾਂ ਸਾਰਿਆਂ ਦਾ ਕਹਿਣਾ ਹੈ ਕਿ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।
Whether it is the World Bank, IMF, credit agencies, even UN agencies… they all say India is growing rapidly.
ਮਾਹਿਰਾਂ ਦਾ ਕਹਿਣਾ ਹੈ ਕਿ ਕਾਲੇ ਧਨ ਦੀ ਅਰਥ ਵਿਵਸਥਾ ਸੁੰਗੜ ਗਈ ਹੈ, ਜ਼ਮੀਨਾਂ ਦੇ ਸੌਦਿਆਂ ਅਤੇ ਹੋਰਨਾਂ ਚੀਜ਼ਾਂ ਰਾਹੀਂ 10 ਤੋਂ 15 %,ਅਰਥ ਵਿਵਸਥਾ ਸੁੰਗੜ ਗਈ ਹੈ।
Experts say that the Black Money economy has shrunk, 10-15% economy has shrunk through land dealings and other things.
ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਦੀ ਪਵਿੱਤਰਤਾ ਨੂੰ ਕਮਜ਼ੋਰ ਕਰਨ ਲਈ ਕਿਸੇ ਨੂੰ ਵੀ ਕੁਝ ਕਹਿਣਾ ਜਾਂ ਕਰਨਾ ਨਹੀਂ ਚਾਹੀਦਾ।
He said that nobody should say or do anything to undermine the sanctity of these institutions.
ਮਹਾਤਮਾ ਗਾਂਧੀ ਪਰਿਵਰਤਨ ਲਿਆਏ, ਇਹ ਸਭ ਜਾਣਦੇ ਹਨ, ਲੇਕਿਨ ਇਹ ਕਹਿਣਾ ਵੀ ਉਚਿਤ ਹੋਵੇਗਾ ਕਿ ਉਨ੍ਹਾਂ ਨੇ ਲੋਕਾਂ ਦੀ ਅੰਦਰੂਨੀ ਸ਼ਕਤੀ ਨੂੰ ਜਗਾ ਕੇ ਉਨ੍ਹਾਂ ਨੂੰ ਖ਼ੁਦ ਪਰਿਵਰਤਨ ਲਿਆਉਣ ਲਈ ਜਾਗ੍ਰਿਤ ਕੀਤਾ।
Mahatma Gandhi brought change, it is well known, but it is also fair to say that he awakened the inner strength of the people and awakened them to bring about change.
Advertisement - Remove
ਪ੍ਰਧਾਨ ਮੰਤਰੀ ਨੇ ਦੇਖਿਆ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਅੱਜ ਦੇ ਨੌਜਵਾਨਾਂ ਵਿੱਚ 'ਧੀਰਜ' ਭਾਵ ਸਹਿਣਸ਼ੀਲਤਾ ਨਹੀਂ ਹੈ।
The Prime Minister observed that some people say that today's youth does not have 'Dhairya' or patience.
ਇਸੇ ਤਾਕੀਦ ਅਤੇ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦਾ ਹਾਂ - ਇਹ ਜੋ ਸਫਲਤਾ ਮਿਲੀ ਹੈ, ਇਹ ਕਿਸੇ ਸਰਕਾਰ ਦੀ ਸਫ਼ਲਤਾ ਨਹੀਂ ਹੈ।
With this request and these words, I want to say one more thing - the success that has been achieved is not the success of any government.
ਇਹ ਫ਼ੈਸਲੇ ਉਨ੍ਹਾਂ ਲਈ ਲਾਹੇਵੰਦ ਸਿੱਧ ਹੋਣਗੇ ਕਿਉਂਕਿ ਇਨ੍ਹਾਂ ਰਾਹੀਂ ਉਨ੍ਹਾਂ ਨੂੰ ਆਪਣੇ ਖੇਤੀ ਉਤਪਾਦ ਆਪਣੀ ਮਰਜ਼ੀ ਨਾਲ ਵੇਚਣ ਦੀ ਹੋਰ ਆਜ਼ਾਦੀ ਮਿਲੇਗੀ; ਇਹ ਕਹਿਣਾ ਪੰਜਾਬ ਤੇ ਹਰਿਆਣਾ ਰਾਜਾਂ ਦੇ ਕਿਸਾਨਾਂ ਦਾ ਹੈ।
The decisions will be beneficial for them as these would give them more freedom of choice to sell their agri produce, say farmers in the states of Punjab and Haryana.
ਮੈਂ ਕਸ਼ਮੀਰ ਘਾਟੀ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ, ਇਹ ਸੁਰੰਗ ਉਧਮਪੁਰ-ਰਾਮਬਣ ਦੇ ਵਿਚਕਾਰ ਬੇਸ਼ੱਕ ਹੋਵੇ, ਪਰ ਇਹ ਕਸ਼ਮੀਰ ਘਾਟੀ ਦੀ ਕਿਸਮਤ ਰੇਖਾ ਹੈ, ਇਹ ਕਦੇ ਭੁੱਲਣਾ ਨਹੀਂ।
Id like to say one thing to people of Kashmir valley: its true that the tunnel is being constructed between Udhampur and Ramban but please never forget one thing that this tunnel is the line of fortune for Kashmir valley.
ਤੁਹਾਡੇ ਬਾਰੇ ਕੁਝ ਕਹਿਣਾ ਸ਼ਬਦਾ ਦੇ ਦਾਇਰੇ ਤੋਂ ਪਰੇ ਹੈ।
It is beyond my words to say something about your Majesty.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading