Advertisement - Remove

ਆਮ - Example Sentences

Popularity:
Difficulty:
āma  aama
ਹਰਸ਼ ਵਰਧਨ ਨੇ ਅਜਿਹੀਆਂ ਨਵੀਆਂ ਖੋਜਾਂ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਜਿਨ੍ਹਾਂ ਦਾ ਆਮ ਆਦਮੀ ਨੂੰ ਧਿਆਨ ਵਿੱਚ ਰੱਖ ਕੇ ਤੁਰੰਤ ਸਮਾਜਿਕ ਪ੍ਰਭਾਵ ਪਵੇ।
Harsh Vardhan emphasized the need for doing new innovations that have an immediate societal impact with the common man as the target.
ਅਜਿਹਾ ਹੋਣ ਨਾਲ ਆਮ ਇਨਸਾਨ ਨੂੰ ਮਹਿਸੂਸ ਹੋਇਆ ਕਿ ਇਹ ਦੇਸ਼ ਇਮਾਨਦਾਰ ਲੋਕਾਂ ਲਈ ਹੈ।
800 crores when these things happen, common men feel that this country is for the honest people.
ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਚੰਗੇ ਕਾਰਜ ਅਤੇ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾ ਭਗਵਾਨ ਗਣੇਸ਼ ਦਾ ਸ਼ੁਭ ਨਾਮ ਲੈਣਾ ਇੱਕ ਆਮ ਗੱਲ ਹੈ।
Invoking the auspicious name of Lord Ganesh before start of any good work and project is a common practice, he added.
ਭਰਾਵੋ ਅਤੇ ਭੈਣੋ, ਜਿਵੇਂ 90 ਸਾਲ ਪਹਿਲਾਂ ਆਮ ਆਦਮੀ ਆਪਣੀਆਂ ਰੋਜ਼ਾਨਾ ਜ਼ਿੰਮੇਵਾਰੀਆਂ ਦੇ ਨਾਲ-ਨਾਲ ਦੇਸ਼ ਦੀਆਂ ਜ਼ਿੰਮੇਵਾਰੀਆਂ ਨੂੰ ਉਠਾਉਣ ਲਈ ਅੱਗੇ ਆਇਆ ਸੀ,ਉਸੇ ਤਰ੍ਹਾਂ ਦਾ ਹੀ ਦੌਰ ਹੁਣ ਫਿਰ ਸ਼ੁਰੂ ਹੋਇਆ ਹੈ।ਇਸ ਸਮੇਂ ਦੇਸ਼ ਦੇ ਲੋਕਾਂ ਦੀਆਂਆਸਾਂ- ਉਮੀਦਾਂ ਜਿਸ ਪੱਧਰ ’ਤੇ ਹਨ, ਉਸਨੂੰ ਤੁਸੀਂਸਮਝ ਸਕਦੇ ਹੋ।
Brothers and sisters, As 90 years ago common man had come forward to take the responsibility of the nation along with his routine responsibilities, similarly the same era has started once again.
ਸਾਫ਼ ਨੀਅਤ ਨਾਲ ਕੰਮ ਕਰਨਾ ਚਾਹੁੰਦੀ ਹੈ। ਅਤੇ ਆਮ ਮਾਨਵ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਇਰਾਦੇ ਨਾਲ ਕੰਮ ਕਰਦੀ ਹੈ।
And therefore brothers and sisters, the country has elected a government which wants to work according to policies, which wants to work with clear intentions and which is working with the dreams of changing the lives of common man.
Advertisement - Remove
ਸਾਡੇ ਸਾਰੇ ਫੈਸਲੇ ਆਮ ਮਾਨਵ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਲਈ ਹਨ।
All our decisions are going to bring about change in the lives of common man.
ਇਸ ਨੂੰ ਆਯੋਜਿਤ ਕਰਨ ਦਾ ਮੁੱਖ ਮੰਤਵ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ, ਦੇਸ਼ ਦੀ ਅਮੀਰ ਸੱਭਿਆਚਾਰਕ ਵੰਨਸੁਵੰਨਤਾ ਨੂੰ ਵਧਾਉਣਾ ਅਤੇ ਆਮ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣਾ ਹੈ।
The prime objective of organizing the event is to generate a patriotic mood, promote the rich cultural diversity of the country and to ensure wider participation of the general public.
ਇਹ ਬਜਟ ਦੇਸ਼ ਦੀ ਤੇਜ਼ ਗਤੀ ਨਾਲ ਅੱਗੇ ਵਧ ਰਹੀ ਅਰਥਵਿਵਸਥਾ ਨੂੰ ਇੱਕ ਨਵੀਂ ਊਰਜਾ ਦੇਣ ਵਾਲਾ, ਦੇਸ਼ ਦੇ ਆਮ ਤੋਂ ਆਮ ਮਾਨਵ ਦੀਆਂ ਆਸਾਂ-ਉਮੀਦਾਂ ਨੂੰ ਪੂਰਾ ਕਰਨ ਵਾਲਾ ਬਜਟ ਆਵੇਗਾ ਅਤੇ ਬਜਟ ਦੇ ਬਾਅਦ ਇੱਕ ਮਹੀਨੇ ਭਰ ਵੱਖ-ਵੱਖ ਕਮੇਟੀਆਂ ਵਿੱਚ ਬਜਟ ਦੀ ਵਿਆਪਕ ਚਰਚਾ ਹੁੰਦੀ ਹੈ।
This Budget will provide a new energy to the fast growing economy of the country. It will be fulfilling the hopes and aspirations of the common man.
2018-19 ਦਾ ਆਮ ਬਜਟ ਪੇਸ਼ ਕਰਦਿਆਂ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ੍ਰੀ ਅਰੁਣ ਜੇਟਲੀ ਨੇ ਅੱਜ ਸੰਸਦ 'ਚ ਕਿਹਾ ਕਿ ਸਰਕਾਰ ਨੇ 24 ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ 'ਚ ਨੀਤੀਗਤ ਨਿਵੇਸ਼ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜਿਸ ਵਿੱਚ ਏਅਰ ਇੰਡੀਆ ਦਾ ਨੀਤੀਗਤ ਨਿਜੀਕਰਨ ਸ਼ਾਮਲ ਹੈ।
The Union Minister for Finance and Corporate Affairs, Shri Arun Jaitely, while presenting the General Budget 2018-19 in Parliament here today said that the Government has initiated the process of strategic disinvestment in 24 CPSEs including strategic privatization of Air India.
ਅੱਜ ਸੰਸਦ ਵਿੱਚ ਪੇਸ਼ ਕੀਤੇ ਆਮ ਬਜਟ ਵਿੱਚ ਸ਼੍ਰੀ ਜੇਟਲੀ ਨੇ ਮੰਨਿਆ ਕਿ ਕੁਝ ਖਾਸ ਖੇਤਰਾਂ ਜਿਵੇਂ ਕਿ ਫੂਡ ਪ੍ਰੋਸੈੱਸਿੰਗ, ਇਲੈਕਟ੍ਰੌਨਿਕਸ, ਆਟੋ ਪੁਰਜ਼ਿਆਂ, ਜੁੱਤੀ ਅਤੇ ਫਰਨੀਚਰ ਵਿੱਚ ਘਰੇਲੂ ਕੀਮਤ ਵਾਧੇ ਦੀ ਵਿਆਪਕ ਗੁੰਜਾਇਸ਼ ਹੈ।
In the General Budget 2018-19 presented in Parliament here today, Shri Jaitley acknowledged there is substantial potential for domestic value addition in certain sectors, like food processing, electronics, auto components, footwear and furniture.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading