Advertisement - Remove

ਆਮ - Example Sentences

Popularity:
Difficulty:
āma  aama
ਕਰਮੀਆਂ ਦੀ ਤਰਫੋਂ ਸਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਹੈ ਜਿਸ ਵਿੱਚ ਚਿੰਤਾ ਘਟਣਾ, ਆਮ ਤੌਰ ‘ਤੇ ਚੰਗਾ ਮਹਿਸੂਸ ਹੋਣਾ ਅਤੇ ਹਲਕੇ ਲੱਛਣਾਂ ਜਿਵੇਂ ਕਿ ਸਰਦੀ ਅਤੇ ਖਾਂਸੀ ਵਿੱਚ ਕਮੀ ਹੋਣਾ ਸ਼ਾਮਲ ਹਨ।
Positive feedback is being reported from the personnel with decreased anxiety levels, feeling of general well-being and reduction in minor symptoms like cold and cough.
ਇਹ ਵੀ ਦੇਖਿਆ ਗਿਆ ਹੈ ਕਿ ਦਿੱਲੀ ਵਿੱਚ ਆਮ ਆਬਾਦੀ ਦੇ ਰੁਝਾਨਾਂ ਦੀ ਤੁਲਨਾ ਵਿੱਚ ਕੋਵਿਡ-19 ਨਾਲ ਜੁੜੀ ਪ੍ਰਵਿਰਤੀ ਵਿੱਚ ਗਿਰਾਵਟ ਆਈ ਹੈ।
It is also observed that there has been decline in the incidence trend-line for COVID-19 as compared to trends of general population in Delhi.
ਸਾਡੀ ਨਿਆਂ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਸਰਬਪੱਖੀ ਪ੍ਰਯਤਨ ਦੀ ਮੰਗ ਕਰਦਿਆਂ ਉਪ ਰਾਸ਼ਟਰਪਤੀ ਨੇ ਸਾਡੇ ਕਾਨੂੰਨੀ ਢਾਂਚੇ ਅਤੇ ਇਨਸਾਫ ਦੀ ਪਹੁੰਚ ਵਿੱਚ,ਖ਼ਾਸ ਕਰਕੇ ਆਮ ਆਦਮੀ ਲਈ ਲਗਾਤਾਰ ਸੁਧਾਰ ਕਰਨ ਦੀ ਜ਼ਰੂਰਤ ਦੱਸੀ।
Calling for an all-round effort to improve our justice system, the Vice President spoke of the need to continually improve our legal infrastructure and access to justice, especially for the common man.
ਆਧੁਨਿਕ ਇਮਾਰਤਾਂ, ਜੋ ਜ਼ਿਆਦਾਤਰ ਗਲੇਜ਼ਡ ਜਾਂ ਕਰਟੇਨ ਵਾਲਜ਼ ਵਾਲੀਆਂ ਇਮਾਰਤਾਂ ਹਨ,ਵਿੱਚ ਬਾਹਰੀ ਸ਼ੇਡਿੰਗ ਉਪਕਰਣ ਆਮ ਨਹੀਂ ਹੁੰਦੇ।
External shading devices are not common in modern buildings, which are mostly glazed or buildings with curtain walls.
ਰਾਜ ਸਰਕਾਰ ਨੇ ਆਮ ਜਨਤਾ ਲਈ ਜਲ ਗੁਣਵੱਤਾ ਟੈਸਟ ਪ੍ਰਯੋਗਸ਼ਾਲਾਵਾਂ ਖੋਲ੍ਹਣ ਦੀ ਵੀ ਯੋਜਨਾ ਬਣਾਈ ਹੈ।
The State has also planned to open up water quality testing laboratories for General public.
Advertisement - Remove
ਸੁਤੰਤਰਤਾ ਦਿਵਸ ਦੇ ਅਵਸਰ ’ਤੇ 15 ਅਗਸਤ, 2020 ਨੂੰ ਸ਼ਾਮ 6 ਵਜੇ, ਨੈਸ਼ਨਲ ਜਿਓਗ੍ਰਾਫਿਕ’ਤੇ ਇਸ ਫਿਲਮ ਦਾ ਪ੍ਰੀਮੀਅਰ ਕੀਤਾ ਜਾਵੇਗਾ, ਇਹ ਫਿਲਮ ਆਮ ਆਦਮੀ ਦੇ ਜੀਵਨ ਵਿੱਚ ਸਮਾਰਟ ਸਿਟੀਜ਼ ਮਿਸ਼ਨ ਦੇ ਪ੍ਰਭਾਵਾਂ ਨੂੰ ਦਰਸਾਉਂਦੀ ਹੈ, ਨਾਲ ਹੀ ਪੂਰੇ ਦੇਸ਼ ਨੂੰ ਮਾਣ ਦੇਣ ਦਾ ਵਾਅਦਾ ਵੀ ਕਰਦੀ ਹੈ।
Premiering on Independence Day, August 15, 2020, at 6 pm on National Geographic, the film captures the impact of Smart Cities Mission in the life of a common man, while promising to leave the entire nation with pride.
ਆਮ ਜਨਤਾ ਨੂੰ ਮੁੱਖ ਸਥਾਨ 'ਤੇ ਜਾਣ ਦੀ ਆਗਿਆ ਨਹੀਂ ਹੋਵੇਗੀ।
General public will not be allowed to the venue.
ਚਰਚਾ ਦੌਰਾਨ ਉੱਭਰੇ ਆਮ ਨੁਕਤਿਆਂ ਵਿੱਚ ਮੈਂਬਰ ਰਾਸ਼ਟਰਾਂ ਵਿਚਕਾਰ ਰੀਅਲ ਟਾਈਮ ਦੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਅਤੇ ਸਮੁੰਦਰੀ ਮਾਰਗਾਂ ਰਾਹੀਂ ਵਧ ਰਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਤੇ ਰੋਕ ਲਗਾਉਣ ਦੀ ਲੋੜ ਵੀ ਸ਼ਾਮਲ ਹੈ।
The common points emerged during the discussions include need for real time information sharing among the member states and need to curb increased drug trafficking through maritime routes.
ਵਿਭਾਗ ਵੱਲੋਂ ਆਮ ਸ਼ਹਿਰੀਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ।
The Department invites entries from common citizens.
ਦੇਸ਼ ਭਰ ਵਿੱਚ ਕਿ ਕਿਸੇ ਵੀ ਚੰਗੇ ਕਾਰਜ ਅਤੇ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾ ਭਗਵਾਨ ਗਣੇਸ਼ ਦਾ ਸ਼ੁਭ ਨਾਮ ਲੈਣਾ ਇੱਕ ਆਮ ਗੱਲ ਹੈ।
Invoking the auspicious name of Lord Ganesh before start of any good work and project is a common practice across our country.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading