Advertisement - Remove

ਆਮ - Example Sentences

Popularity:
Difficulty:
āma  aama
ਅਧਿਗ੍ਰਹਿਣ ਕਰਤਾ ਕੇਦਾਰਾ ਸਮੂਹ ਦਾ ਹਿੱਸਾ ਹੈ ਜੋ ਅਧਿਗ੍ਰਹਿਣ ਅਤੇ ਕਾਰਪੋਰੇਟ ਪੁਨਰਗਠਨ ਦੇ ਜ਼ਰੀਏ ਵਿਭਿੰਨ ਕੰਪਨੀਆਂ ਵਿੱਚ ਨਿਵੇਸ਼ ਕਰਦਾ ਹੈ। ਰੈਲੀਗੇਅਰ ਸਿਹਤ ਖੇਤਰ ਨਾਲ ਸਬੰਧਿਤ ਆਮ ਬੀਮਾ ਉਤਪਾਦ ਪੇਸ਼ ਕਰਦੀ ਹੈ ਜਿਸ ਵਿੱਚ ਸਿਹਤ ਬੀਮਾ, ਨਿਜੀ ਦੁਰਘਟਨਾ ਬੀਮਾ ਅਤੇ ਯਾਤਰਾ ਬੀਮਾ ਸ਼ਾਮਲ ਹਨ।
The Acquirer is a part of the Kedaara Group which invests in a variety of companies through acquisitions and corporate restructurings Religare provides general insurance products relating to health segment, which comprises of health insurance, personal accident insurance and travel insurance.
ਉਨ੍ਹਾਂ ਨੇ ਆਮ ਜਨਤਾ ਅਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਡਾਕਟਰਾਂ ਅਤੇ ਸਿਹਤ ਸੰਭਾਲ਼ ਵਰਕਰਾਂ ਉੱਤੇ ਹਮਲੇ ਨਾ ਕਰਨ, ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਅਤੇ ਸਮਾਂ ਕੋਰੋਨਾ ਪ੍ਰਭਾਵਿਤ ਵਿਅਕਤੀਆਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਸਮਰਪਿਤ ਕੀਤਾ ਹੋਇਆ ਹੈ।
He also appealed to the general public and family members of the patients not to assault those doctors and healthcare workers who have been devoting their precious life and time to protect the lives of corona affected persons.
ਇਸ ਤਰ੍ਹਾਂ ਸਾਰੇ ਘਰੇਲੂ ਉਪਕਰਣ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੇ ਅਤੇ ਉਨ੍ਹਾਂ ਨੂੰ ਜ਼ਰੂਰਤ ਅਨੁਸਾਰ ਆਮ ਕੰਮਕਾਜ ਵਾਲੇ ਮੋਡ ਉੱਤੇ ਰੱਖਿਆ ਜਾਣਾ ਚਾਹੀਦਾ ਹੈ। ਪ੍ਰਸ਼ਨ 3.
Thus, all the domestic appliances will be totally safe and hence should be kept in normal functioning mode as per the requirements.
ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਰੇਲਵੇ ਪ੍ਰਸ਼ਾਸਨ ਅਤੇ ਆਮ ਜਨਤਾ ਦਰਮਿਆਨ ਲੌਕਡਾਊਨ ਦੌਰਾਨ ਸੂਚਨਾ ਦਾ ਨਿਰੰਤਰ ਵਹਾਅ ਯਕੀਨੀ ਬਣ ਸਕੇ।
This is to ensure seamless flow of information and suggestions between Railway Administration and general public during the lockdown.
ਇਹ ਲੌਕਡਾਊਨ ਦੌਰਾਨ ਰੇਲਵੇ ਪ੍ਰਸ਼ਾਸਨ ਅਤੇ ਆਮ ਜਨਤਾ ਵਿਚਕਾਰ ਸੂਚਨਾ ਅਤੇ ਸੁਝਾਵਾਂ ਦੇ ਨਿਰੰਤਰ ਪ੍ਰਵਾਹ ਨੂੰ ਯਕੀਨੀ ਕਰਨ ਲਈ ਹੈ।
This is to ensure seamless flow of information and suggestions between Railway Administration and general public during the lockdown.
Advertisement - Remove
ਸਾਰੇ ਅਪਰੇਟਰਾਂ ਨੂੰ ਕੁਆਰੰਟੀਨ ਕੀਤੇ ਗਏ ਨਾਗਰਿਕਾਂ , ਹਾਲ ਵਿੱਚ ਵਿਦੇਸ਼ ਯਾਤਰਾ ਤੋਂ ਆਏ ਲੋਕਾਂ ਦੀ ਨਿਗਰਾਨੀ ਕਰਨ ਅਤੇ ਕੋਵਿਡ ਬਾਰੇ ਪੁੱਛੇ ਜਾਣ ਵਾਲੇ ਆਮ ਪ੍ਰਸ਼ਨਾਂ ਦਾ ਜਵਾਬ ਦੇਣ ਦਾ ਰੋਜ਼ਾਨਾ ਦਾ ਕਾਰਜ ਸੌਂਪਿਆ ਗਿਆ ਹੈ।
All the operators are given daily tasks to monitor uarantine citizens, Passengers who came from abroad recently and resolve general queries regarding Covid-19.
ਇਸ ਨਾਲ ਆਮ ਨਾਗਰਿਕਾਂ, ਉਦਯੋਗਾਂ ਤੇ ਖੇਤੀਬਾੜੀ ਲਈ ਲੋੜੀਂਦੀਆਂ ਜ਼ਰੂਰੀ ਵਸਤਾਂ ਦੀ ਉਪਲੱਬਧਤਾ ’ਚ ਵਾਧਾ ਹੋਣ ਦੀ ਸੰਭਾਵਨਾ ਹੈ।
This is expected to boost the availability of vital goods required for ordinary citizens, industry and agriculture.
ਰੋਗਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਆਮ ਕਦਮ: i. ਸਾਰਾ ਦਿਨ ਗਰਮ ਪਾਣੀ ਪੀਓ।
General Measures for enhancing immunity: Drink warm water throughout the day.
ਕੋਵਿਡ19 ਮਹਾਮਾਰੀ ਫੈਲਣ ਕਾਰਨ ਸਮੁੱਚੇ ਦੇਸ਼ ’ਚ ਲੌਕਡਾਊਨ ਲਾਗੂ ਹੈ, ਅਜਿਹੇ ਹਾਲਾਤ ’ਚ ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਕੇਂਦਰ ਦੇ ਫ਼ਾਰਮਾਸਿਸਟ ਦੇਸ਼ ਦੇ ਆਮ ਨਾਗਰਿਕਾਂ ਤੱਕ ਸਸਤੀਆਂ ਕੀਮਤਾਂ ’ਤੇ ਮਿਆਰੀ ਜੈਨੇਰਿਕ ਦਵਾਈਆਂ ਪਹੁੰਚਾ ਰਹੇ ਹਨ।
During the lockdown due to spread of COVID-19 pandemic across the country, pharmacists of Pradhan Mantri Bhartiya Janaushadhi Kendras are delivering quality generic medicines at affordable prices to the common citizens of the country.
ਲਾਗਲੇ ਜਨਔਸ਼ਧੀ ਕੇਂਦਰ ਨੂੰ ਲੱਭਣ ਤੇ ਦਵਾਈਆਂ ਦੀ ਉਪਲਬਧਤਾ ਤੇ ਉਨ੍ਹਾਂ ਦੀ ਕੀਮਤ ਦਾ ਪਤਾ ਲਗਾਉਣ ਲਈ ਮੋਬਾਈਲ ਐਪਲੀਕੇਸ਼ਨ ‘ਜਨ ਔਸ਼ਧੀ ਸੁਗਮ’ ਵੀ ਆਮ ਜਨਤਾ ਲਈ ਉਪਲਬਧ ਹੈ।
Mobile application Jan Aushadhi Sugam is also available for common public to locate their nearest Janaushadhi Kendra and availability of medicines with its price.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading